ਪੰਜਾਬ ਵਿੱਚ ਕੱਲ ਕੋਰੋਨਾ ਦੇ 677 ਕੇਸ ਸਾਹਮਣੇ ਆਏ ਅਤੇ 19 ਲੋਕਾਂ ਦੀ ਮੌਤ - AZAD SOCH ਪੰਜਾਬ ਵਿੱਚ ਕੱਲ ਕੋਰੋਨਾ ਦੇ 677 ਕੇਸ ਸਾਹਮਣੇ ਆਏ ਅਤੇ 19 ਲੋਕਾਂ ਦੀ ਮੌਤ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੱਲ ਕੋਰੋਨਾ ਦੇ 677 ਕੇਸ ਸਾਹਮਣੇ ਆਏ ਅਤੇ 19 ਲੋਕਾਂ ਦੀ ਮੌਤ

ਪੰਜਾਬ ਵਿੱਚ ਕੱਲ ਕੋਰੋਨਾ ਦੇ 677 ਕੇਸ ਸਾਹਮਣੇ ਆਏ ਅਤੇ 19 ਲੋਕਾਂ ਦੀ ਮੌਤ

101

AZAD SOCH :-

PATIALA :– ਸੂਬੇ ਭਰ ਵਿੱਚ ਕੋਵਿਡ-19 ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ,ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਜਿਸ ਕਾਰਨ ਸੂਬੇ ਵਿੱਚ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਮੌਤਾਂ ਹੋ ਰਹਿਆਂ ਹਨ,ਅਤੇ ਰੋਜ਼ਾਨਾ ਹੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ,ਇਸ ਸਮੇਂ ਜੋ ਜਾਣਕਾਰੀ ਪ੍ਰਪਾਤ ਹੋਈ ਹੈ, ਕਿ ਕੱਲ ਕੋਵਿਡ-19 ਸੂਬੇ ਭਰ ਵਿੱਚ ਤਕਰੀਬ 677 ਸਾਮਹਣੇ ਆਏ ਹਨ ਅਤੇ ਕੱਲ ਪੰਜਾਬ ਵਿੱਚ 19 ਲੋਕਾਂ ਦੀ ਮੌਤ ਇਸ ਮਹਾਂਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਹੋ ਗਈ ਹੈ.

ਹੁਣ ਤੱਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 18,527 ਹੋ ਗਈ ਹੈ ਅਤੇ ਹੁਣ ਤੱਕ 442 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋਕਿ ਹਰ ਰੋਜ਼ ਵੱਧ ਰਹੀ ਹੈ, ਪੰਜਾਬ ਵਿੱਚ ਪ੍ਰਤੀ ਦਿਨ 500 ਤੋਂ ਉੱਪਰ ਕੋਵਿਡ-19 ਦੇ ਮਰੀਜ ਸਾਹਮਣੇ ਆ ਰਹੇ ਹਨ, ਕੋਰੋਨਾ ਪੀੜਤ 148 ਮਰੀਜ਼ ਆਕਸੀਜਨ ਅਤੇ 18 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਸੋਮਵਾਰ ਨੂੰ 677 ਨਵੇਂ ਮਰੀਜ਼ ਸਾਹਮਣੇ ਆਏ ਹਨ.

केंद्रीय मंत्री रवि शंकर प्रसाद ने अपाने आप को किया सेल्फ आईसोलेट

ਜਿਨ੍ਹਾਂ ਵਿਚੋਂ ਸਭ ਤੋਂ ਵੱਧ 186 ਮਰੀਜ਼ ਅੱਜ ਲੁਧਿਆਣਾ ਤੋਂ ਸਾਹਮਣੇ ਆਏ ਹਨ,ਇਸ ਦੇ ਨਾਲ ਹੀ ਪੰਜਾਬ ਪਿਛਲੇ 2 ਦਿਨ੍ਹਾਂ ਵਿੱਚ 416 ਮਰੀਜ਼ ਸਿਹਤਯਾਬ ਹੋਏ ਹਨ,ਜਿੰਨਾ ਵਿੱਚੋਂ 11,882 ਮਰੀਜ਼ ਠੀਕ ਹੋ ਚੁੱਕੇ, ਬਾਕੀ 6,203 ਮਰੀਜ ਇਲਾਜ਼ ਅਧੀਨ ਹਨ,ਇਸ ਤੋਂ ਇਲਾਵਾਂ ਪੰਜਾਬ ਵਿੱਚ ਕੁੱਲ 603912 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ,ਜਿਸ ਵਿੱਚ 18527 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ.

ਪੰਜਾਬ ਤੋਂ ਇਲਾਵਾਂ ਭਾਰਤ ਵਿੱਚ ਵੀਂ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਦੇਸ਼ ਵਿੱਚ ਹਰ ਰੋਜ਼ ਤਕਰੀਬ 40,000 ਤੋਂ ਉੱਪਰ ਕੋਰੋਨਾ ਦੇ ਮਰੀਜ ਸਾਹਮਣੇ ਆ ਰਹੇ ਹਨ, ਹੁਣ ਤੱਕ ਵਰਲਡੋਮੀਟਰ ਅਨੁਸਾਰ ਅੱਜ ਸਵੇਰੇ ਤੱਕ ਦੇਸ਼ 18,55,331 ਚਪੇਟ ਵਿੱਚ ਆ ਚੁੱਕੇ ਹਨ,ਇਸ ਤੋਂ ਇਲਾਵਾਂ ਦੇਸ਼ ਵਿੱਚ ਮਰਨ ਵਾਲਿਆਂ ਦੀ ਸੰਖਿਆਂ ਵੀਂ 38,971 ਹੋ ਗਈ ਹੈ, ਜੋ ਕਿ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ,ਹੁਣ ਤੱਕ 12,30,440 ਠੀਕ ਹੋ ਚੁੱਕੇ ਹਨ ਜੋ ਕਿ ਵਿਸ਼ਵ ਦੇ ਦੂਸਰੇ ਦੇਸ਼ਾਂ ਤੋਂ ਬਹੁਤ ਚੰਗੀ ਹੈ.

ਇਹ ਵੀ ਪੜ੍ਹੋ: –

ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਟਿਕਟਾਕ ਸ਼ਟਾਰ ਨੂਰ ਨੂੰ ਭੇਜੀਆਂ ਰੱਖੜੀ ਦਾ ਸ਼ਗਨ

ਜ਼ਹਿਰੀਲੀ ਸ਼ਰਾਬ ਕਾਰਨ ਪੀਣ ਵਾਲਿਆਂ ਮੌਤਾਂ ਦੀ ਗਿਣਤੀ 112 ਹੋਈ ਹੈ

ਪੰਜਾਬ ਸਰਕਾਰ ਵੱਲੋਂ Unlock-3ਲਈ ਨਵੀਂਆਂ Guidelines ਜਾਰੀ,ਨਾਈਟ ਕਰਫਿਊ ਜਾਰੀ ਰਹੇਗਾ

देश के केंद्रीय ग्रह मंत्री अमित शाह को कोनोना वायरस, हस्पताल में भरती Twitter पर दी जानकारी

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *