ਪੰਜਾਬ ਵਿੱਚ ਅੱਜ ਕੋਰੋਨਾ ਦੇ 894 ਕੇਸ ਸਾਹਮਣੇ ਆਏ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 491 ਪੰਜਾਬ ਵਿੱਚ ਅੱਜ ਕੋਰੋਨਾ ਦੇ 894 ਕੇਸ ਸਾਹਮਣੇ ਆਏ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 491
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੱਲ 1,704 ਕੋਰੋਨਾ ਦੇ ਮਰੀਜ ਸਾਹਮਣੇ ਆਏ,ਹੁਣ ਤੱਕ ਸੂਬੇੇ ਵਿੱਚ 898 ਲੋਕਾਂ ਦੀ ਮੌਤ

ਪੰਜਾਬ ਵਿੱਚ ਅੱਜ ਕੋਰੋਨਾ ਦੇ 894 ਕੇਸ ਸਾਹਮਣੇ ਆਏ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 491 ਹੋਈ

83

AZAD SOCH :-

PATIALA :- ਸੂਬੇ ਭਰ ਵਿੱਚ ਕੋਵਿਡ-19 ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ,ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਜਿਸ ਕਾਰਨ ਸੂਬੇ ਵਿੱਚ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਮੌਤਾਂ ਹੋ ਰਹਿਆਂ ਹਨ,ਅਤੇ ਰੋਜ਼ਾਨਾ ਹੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ,ਇਸ ਸਮੇਂ ਜੋ ਜਾਣਕਾਰੀ ਪ੍ਰਪਾਤ ਹੋਈ ਹੈ, ਅੱਜ ਕੋਵਿਡ-19 ਸੂਬੇ ਭਰ ਵਿੱਚ ਤਕਰੀਬ 894 ਸਾਮਹਣੇ ਆਏ ਹਨ,ਹੁਣ ਤੱਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 19,856 ਹੋ ਗਈ ਹੈ.

प्रधानमंत्री नरेंद्र मोदी ने रखी राम जन्म भूमि मंदिर निर्माण की नींव

ਅਤੇ 29 ਲੋਕਾਂ ਦੀ ਮੌਤ ਹੋ ਹੋਈ ਹੈ, ਇਹ ਇੱਕੋ ਦਿਨ ‘ਚ ਹੋਈਆਂ ਮੌਤਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ,ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 491 ਹੋ ਗਈ ਹੈ,ਜੋਕਿ ਹਰ ਰੋਜ਼ ਵੱਧ ਰਹੀ ਹੈ, ਪੰਜਾਬ ਵਿੱਚ ਪ੍ਰਤੀ ਦਿਨ 600 ਤੋਂ ਉੱਪਰ ਕੋਵਿਡ-19 ਦੇ ਮਰੀਜ ਸਾਹਮਣੇ ਆ ਰਹੇ ਹਨ, ਕੋਰੋਨਾ ਪੀੜਤ 148 ਮਰੀਜ਼ ਆਕਸੀਜਨ ਅਤੇ 22 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ.

12943 ਮਰੀਜ਼ ਠੀਕ ਹੋ ਚੁੱਕੇ, ਬਾਕੀ 6422 ਮਰੀਜ ਇਲਾਜ਼ ਅਧੀਨ ਹਨ,ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 303, ਪਟਿਆਲਾ 185 ਅਤੇ ਜਲੰਧਰ ਤੋਂ 101 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ.

राम मंदिर भूमि पूजा करने के बाद देश को किया संबोधन राम मंदिर राष्ट्रीय एकता और राष्ट्रीय भावना का प्रतीक

ਪੰਜਾਬ ਤੋਂ ਇਲਾਵਾਂ ਭਾਰਤ ਵਿੱਚ ਵੀਂ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਦੇਸ਼ ਵਿੱਚ ਹਰ ਰੋਜ਼ ਤਕਰੀਬ,45,000 ਤੋਂ ਉੱਪਰ ਕੋਰੋਨਾ ਦੇ ਮਰੀਜ ਸਾਹਮਣੇ ਆ ਰਹੇ ਹਨ, ਹੁਣ ਤੱਕ ਵਰਲਡੋਮੀਟਰ ਅਨੁਸਾਰ ਦੇਸ਼ 1,945,236 ਚਪੇਟ ਵਿੱਚ ਆ ਚੁੱਕੇ ਹਨ ਇਸ ਤੋਂ ਇਲਾਵਾਂ ਦੇਸ਼ ਵਿੱਚ ਮਰਨ ਵਾਲਿਆਂ ਦੀ ਸੰਖਿਆਂ ਵੀਂ 40,575 ਹੋ ਗਈ ਹੈ, ਜੋ ਕਿ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ,ਹੁਣ ਤੱਕ 1,298,528 ਠੀਕ ਹੋ ਚੁੱਕੇ ਹਨ ਜੋ ਕਿ ਵਿਸ਼ਵ ਦੇ ਦੂਸਰੇ ਦੇਸ਼ਾਂ ਤੋਂ ਬਹੁਤ ਚੰਗੀ ਹੈ.


ਇਹ ਵੀ ਪੜ੍ਹੋ: –

H-1B वीजा को लेकरआए अमरीकी राष्ट्रपति ट्रम्प का एक बड़ा बयान

सुशांत सिंह केस की जांच के लिए Mumbai पहुँचे पटना के SP को किया क्वारनटीन

लेबनान की राजधानी में भयानक ब्लास्ट,4,000 लोग ज़ख़्मी, 80 लोगों की मौत

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *