ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਜਾਰੀ ਅੱਜ ਸੂਬੇ ਵਿੱਚ 1,063 ਕੇਸ ਸਾਹਮਣੇ ਆਏ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਜਾਰੀ ਅੱਜ ਸੂਬੇ ਵਿੱਚ 1,063 ਕੇਸ ਸਾਹਮਣੇ ਆਏ

Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਜਾਰੀ ਅੱਜ ਸੂਬੇ ਵਿੱਚ 1,063 ਕੇਸ ਸਾਹਮਣੇ ਆਏ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਜਾਰੀ ਅੱਜ ਸੂਬੇ ਵਿੱਚ 1,063 ਕੇਸ ਸਾਹਮਣੇ ਆਏ

102

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਦਿਨ ਪ੍ਰਤੀ ਦਿਨ ਵੱਧ ਰਹੇ ਹਨ, ਜਿਸ ਕਾਰਨ ਇਸ ਮਹਾਂਮਾਰੀ ਦੀ ਚਪੇਟ ਵਿੱਚ ਆ ਰਹੇ ਹਨ ਅਤੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ, ਪੰਜਾਬ ਵਿੱਚ ਹਰ ਰੋਜ਼ 500 ਤੋਂ ਉੱਪਰ ਕੋਵਿਡ-19 ਦੇ ਕੇਸ ਸਾਹਮਣੇ ਆ ਰਹੇ ਹਨ, ਜੋ ਸੂਬੇ ਦੇ ਲਈ ਇੱਕ ਚਿੰਨ੍ਹਤਾ ਦਾ ਵਿਸ਼੍ਹਾਂ ਬਣ ਚੁੱਕਾ ਹੈ, ਇਸ ਦੇ ਨਾਲ ਹੀ ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 1,063 ਨਵੇਂ ਮਰੀਜ ਸਾਹਮਣੇ ਆਏ ਹਨ.

हिमाचल प्रदेश के ऊर्जा मंत्री सुखराम चौधरी कोरोना पॉजिटिव आए

ਪੰਜਾਬ ਵਿੱਚ ਹੁਣ ਤੱਕ 21,930 ਦੇ ਕੋਵਿਡ-19 ਦੇ ਕੇਸ ਹੋ ਚੁੱਕੇ ਹਨ ਜਾਣਾਕਾਰੀ ਅਨੁਸਾਰ 14040 ਮਰੀਜ਼ ਠੀਕ ਹੋ ਚੁੱਕੇ, ਬਾਕੀ 7351 ਮਰੀਜ ਇਲਾਜ਼ ਅਧੀਨ ਹਨ,ਪੀੜਤ 117 ਮਰੀਜ਼ ਆਕਸੀਜਨ ਅਤੇ 29 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ,ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 296 ਅਤੇ ਪਟਿਆਲਾ ਤੋਂ 122 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ.


ਭਾਰਤ ਵਿੱਚ ਵੱਧ ਰਹੇ ਹਨ ਕੋਰੋਨਾ ਵਾਇਰਸ ਦੇ ਮਰੀਜ

ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਵੀਂ ਬਹੁਤ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ, ਦੇਸ਼ ਵਿੱਚ ਹਰ ਰੋਜ 40,000 ਤੋਂ ਉੱਪਰ ਕੋਰੋਨਾ ਦੇ ਮਰੀਜ ਸਾਹਮਣੇ ਆ ਰਹੇ ਹਨ,ਦੇਸ਼ ਵਿੱਚ ਦਿੱਲੀ,ਉੱਤਰ ਪ੍ਰਦੇਸ਼,ਗੁਜਰਾਤ,ਬਿਹਾਰ,ਮੁੰਬਈ ਵਿੱਚ ਜਿੱਥੇ ਕੀ ਕੋਰੋਨਾ ਦੇ ਮਰੀਜ ਦੇ ਬਹੁਤ ਜਿਆਦਾ ਹੈ.

मसहूर अभिनेता और टीवी कलाकार समीर शर्मा ने पंखे के साथ लटक कर खुदकुशी की

ਵਰਲਡੋਮੀਟਰ ਅਨੁਸਾਰ ਭਾਰਤ ਵਿੱਚ ਕੋਰੋਨਾ ਵਾਇਰਸ ਦੇ 20,57,816 ਇਸ ਦੀ ਚਪੇਟ ਵਿੱਚ ਆ ਚੁੱਕੇ ਹਨ, ਅਤੇ 42,026 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਭਾਰਤ ਵਿੱਚ 14,02,076 ਹੋ ਗਈ ਹੈ, ਇਕ ਅਨੁਮਾਨ ਦੇ ਅਨੁਸਾਰ ਭਾਰਤ ਵਿੱਚ ਕੋਰੋਨਾ ਦੇ ਮਰੀਜ ਬਹੁਤ ਜਲਦੀ ਠੀਕ ਹੋ ਰਹੇ ਹਨ.


ਇਹ ਵੀ ਪੜ੍ਹੋ: –

अरविन्द केजरीवाल सरकार दिल्ली में इलैक्ट्रिकल वहीकल ख़रीदें,नई नीति का उद्देश्य प्रदूषण के स्तर को कम करना

प्रधानमंत्री नरेंद्र मोदी का संबोधन भारत को विकास की ऊंचाई पर पहुंचाएगी नई शिक्षा नीति

अहमदाबाद के एक हस्पताल में आग लगी,8 कोरोना मरीज़ों की मौत,कई ज़ख़्मी

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *