ਪੰਜਾਬ ਵਿੱਚ ਅੱਜ ਰਾਤ ਇਨ੍ਹਾਂ ਸ਼ਹਿਰਾਂ ਵਿੱਚ ਸਖ਼ਤੀ ਦਾ ਐਲਾਨ ਲੱਗੇਗਾ ਕਰਫਿਊ ਪੰਜਾਬ ਵਿੱਚ ਅੱਜ ਰਾਤ ਇਨ੍ਹਾਂ ਸ਼ਹਿਰਾਂ ਵਿੱਚ ਸਖ਼ਤੀ ਦਾ ਐਲਾਨ ਲੱਗੇਗਾ ਕਰਫਿਊ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਅੱਜ ਰਾਤ ਇਨ੍ਹਾਂ ਸ਼ਹਿਰਾਂ ਵਿੱਚ ਸਖ਼ਤੀ ਦਾ ਐਲਾਨ ਲੱਗੇਗਾ ਕਰਫਿਊ

ਪੰਜਾਬ ਵਿੱਚ ਅੱਜ ਰਾਤ ਇਨ੍ਹਾਂ ਸ਼ਹਿਰਾਂ ਵਿੱਚ ਸਖ਼ਤੀ ਦਾ ਐਲਾਨ ਲੱਗੇਗਾ ਕਰਫਿਊ

107

AZAD SOCH :-

PATIALA :- ਪੰਜਾਬ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ ਜਿਸ ਕਾਰਨ ਮਹਾਂਮਾਰੀ ਦੀ ਚਪੇਟ ਵਿੱਚ ਲੋਕ ਆ ਰਹੇ ਹਨ, ਕੋਵਿਡ-19 ਦੇ ਵੱਧ ਰਹੇ ਮਰੀਜਾਂ ਵੇਖ ਦੇ ਹੋਏ ਹੁਣ ਪੰਜਾਬ ਸਰਕਾਰ ਨੇ ਅੱਜ ਰਾਤ ਤੋਂ ਤਿੰਨ ਸ਼ਹਿਰਾਂ ਵਿੱਚ ਸਖ਼ਤੀ (ਕਰਫਿਊ) ਦਾ ਐਲਾਨ ਕੀਤਾ ਹੈ, ਤਾਂ ਜੋ ਕੋਵਿਡ-19 ਦੇ ਵੱਧ ਰਹੇ ਕੇਸਾਂ ਰੋਕਿਆਂ ਜਾ ਸਕੇ, ਜੋ ਤਿੰਨ ਸ਼ਹਿਰ ਹਨ ਉਹ ਲੁਧਿਆਣਾ,ਜਲੰਧਰ,ਅਤੇ ਪਟਿਆਲਾ ਹਨ.

ਅੱਜ ਰਾਤ ਤੋਂ 9 ਵਜੇ ਤੋਂ ਲੈਕੇ ਸਵੇਰੇ 5 ਵਜੇ ਤੱਕ ਨਾਇਟ ਕਰਫਿਊ ਲਗਾਇਆਂ ਜਾਵੇਗਾ,ਤਾਂ ਜੋ ਇਸ ਮਹਾਂਮਾਰੀ ਤੋਂ ਬਚਾ ਹੋ ਸਕੇ,ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿੱਚ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ, ਇਹਨ੍ਹਾਂ ਸ਼ਹਿਰਾਂ ਵਿੱਚ ਹਰ ਰੋਜ਼ ਬਹੁਤ ਸਾਰੇ ਕੋਰੋਨਾ ਦੇ ਕੇਸ਼ ਸਾਹਮਣੇ ਆ ਰਹੇ ਹਨ.

अभिषेक बच्चन की कोरोना वायरस की रिपोर्ट आई Negative,टवीटर पर दी जानकारी

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਵਿੱਚ ਸਖ਼ਤੀ ਨਾਲ ਕਰਫਿਊ ਲਗਾਉਣ ਦੇ ਹੁਕਮ ਦੇ ਦਿੱਤੇ ਹਨ.

ਪੰਜਾਬ ਵਿੱਚ ਪ੍ਰਤੀ ਦਿਨ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਸੂਬੇ ਵਿੱਚ ਰੋਜ਼ 500 ਤੋਂ ਉੱਪਰ ਕੋਰੋਨਾ ਦੇ ਮਰੀਜ ਸਾਹਮਣੇ ਆ ਰਹੇ ਹਨ, ਇਸ ਦੇ ਨਾਲ ਹੀ ਅੱਜ ਪੰਜਾਬ ਕੋਰੋਨਾ ਵਾਇਰਸ ਦੇ 998 ਮਰੀਜ ਸਾਹਮਣੇ ਆਏ ਹਨ.

ਹੁਣ ਤੱਕ ਪੰਜਾਬ ਵਿੱਚ ਕੋਵਿਡ-19 ਦੇ ਮਰੀਜਾਂ ਦੀ ਸੰਖਿਆਂ 22,298 ਹੋ ਚੁੱਕੇ ਹਨ ਅਤੇ 14,880 ਲੋਕ ਠੀਕ ਵੀਂ ਹੋ ਚੁੱਕੇ ਹਨ ਅਤੇ 7,506 ਲੋਕ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ,ਤੇ ਅੱਜ ਕੋਰੋਨਾ ਨਾਲ 23 ਲੋਕਾਂ ਦੀ ਮੌਤ ਵੀਂ ਹੋ ਗਈ ਹੈ.

ਭਾਰਤ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਦੇਸ਼ ਵਿੱਚ ਵਰਲਡੋਮੀਟਰ ਅਨੁਸਾਰ 21,14,140 ਇਸ ਦੀ ਚਪੇਟ ਵਿੱਚ ਆ ਚੁੱਕੇ ਹਨ, ਭਾਰਤ ਵਿੱਚ ਹਰ ਰੋਜ਼ ਤਕਰੀਬ 50,000 ਤੋਂ ਉੱਪਰ ਕੋਡਿਵ-19 ਦੇ ਮਰੀਜ ਸਾਹਮਣੇ ਆ ਰਹੇ ਹਨ, ਇਸ ਦੇ ਨਾਲ ਭਾਰਤ ਵਿੱਚ 42821 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆਂ 14,43,183 ਹੋ ਗਈ ਹੈ.

ਇਹ ਵੀ ਪੜ੍ਹੋ: –

मसहूर अभिनेता और टीवी कलाकार समीर शर्मा ने पंखे के साथ लटक कर खुदकुशी की

अरविन्द केजरीवाल सरकार दिल्ली में इलैक्ट्रिकल वहीकल ख़रीदें,नई नीति का उद्देश्य प्रदूषण के स्तर को कम करना

प्रधानमंत्री नरेंद्र मोदी का संबोधन भारत को विकास की ऊंचाई पर पहुंचाएगी नई शिक्षा नीति

AZAD SOCH :- E-PAPER




Leave a Reply

Your email address will not be published. Required fields are marked *