ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ 988 ਕੇਸ ਸਾਹਮਣੇ ਆਏ,604 ਲੋਕਾਂ ਦੀ ਮੌਤ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ 988 ਕੇਸ ਸਾਹਮਣੇ ਆਏ,604 ਲੋਕਾਂ ਦੀ ਮੌਤ

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ 988 ਕੇਸ ਸਾਹਮਣੇ ਆਏ,604 ਲੋਕਾਂ ਦੀ ਮੌਤ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ 988 ਕੇਸ ਸਾਹਮਣੇ ਆਏ,604 ਲੋਕਾਂ ਦੀ ਮੌਤ

82

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ,ਲੋਕਾਂ ਦੀ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ,ਪੰਜਾਬ ਵਿੱਚ ਹਰ ਰੋਜ਼ 600 ਤੋਂ ਵੀਂ ਜਿਆਦਾ ਕੋਵਿਡ-19 ਦੇ ਕੇਸ ਸਾਹਮਣੇ ਆ ਰਹੇ ਹਨ, ਜੋ ਸੂਬੇ ਦੇ ਲਈ ਇੱਕ ਚਿੰਨ੍ਹਤਾ ਦਾ ਵਿਸ਼੍ਹਾਂ ਬਣ ਚੁੱਕਾ ਹੈ, ਇਸ ਦੇ ਨਾਲ ਹੀ ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 988 ਨਵੇਂ ਮਰੀਜ ਸਾਹਮਣੇ ਆਏ ਹਨ .

ਪੰਜਾਬ ਵਿੱਚ ਹੁਣ ਤੱਕ 24,889 ਦੇ ਕੋਵਿਡ-19 ਦੇ ਕੇਸ ਹੋ ਚੁੱਕੇ ਹਨ ਜਾਣਾਕਾਰੀ ਅਨੁਸਾਰ ਇਨ੍ਹਾਂ ‘ਚੋਂ 15,735 ਲੋਕ ਕੋਰੋਨਾ ਖਿਲਾਫ ਜੰਗ ਜਿੱਤ ਚੁੱਕੇ ਹਨ,ਮੌਜੂਦਾ ਸਮੇਂ 8,550 ਐਕਟਿਵ ਕੇਸ ਹਨ,ਪੀੜਤ 112 ਮਰੀਜ਼ ਆਕਸੀਜਨ ਅਤੇ 22 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ.

भारत के पूर्व राष्ट्रपति प्रनब मुखर्जी भी हुए कोरोना पॉजिटिव,Twitter पर दी जानकारी

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 296 ਅਤੇ ਪਟਿਆਲਾ ਤੋਂ 122 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ,ਅਤੇ ਮਰਨ ਵਾਲਿਆਂ ਦਾ ਅੰਕੜ੍ਹਾਂ 604 ਹੋ ਗਿਆ ਹੈ,ਪੰਜਾਬ ਦੇ ਕਈ ਜਿਲਿ੍ਹਆਂ ਵਿੱਚ ਕੋਰੋਨਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸਨ੍ਹਾਂ ਵਿੱਚ ਜਲੰਧਰ,ਲੁਧਿਆਨਾ,ਪਟਿਆਲਾ ਜਿਲ੍ਹੇਂ ਹਨ ਜਿੱਥੇ ਕਿ ਕੋਵਿਡ-19 ਦੇ ਮਰੀਜਾਂ ਦੀ ਸੰਖਿਆਂ ਬਹੁਤ ਹੀ ਜਿਆਦਾ ਹੈ.

ਇਸ ਦੇ ਨਾਲ ਹੀ ਅੱਜ ਪੂਰੇ ਪੰਜਾਬ ਵਿੱਚੋਂ ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 246 ਤੋਂ, ਪਟਿਆਲਾ ਤੋਂ 198 ਤੇ ਜਲੰਧਰ ਤੋਂ 156 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ.


ਭਾਰਤ ਵਿੱਚ ਵੱਧ ਰਹੇ ਹਨ ਕੋਰੋਨਾ ਵਾਇਰਸ ਦਾ ਕਹਿਰ ਜਾਰੀ :

ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਵੀਂ ਕਾਰਨ ਭਾਰਤ ਇਸ ਸਮੇਂ ਦੁਨੀਆਂ ਦੇ 3 ਸਥਾਨ ਤੇ ਆਗਿਆਂ ਹੈ, ਦੇਸ਼ ਵਿੱਚ ਹਰ ਰੋਜ 45,000 ਤੋਂ ਉੱਪਰ ਕੋਰੋਨਾ ਦੇ ਮਰੀਜ ਸਾਹਮਣੇ ਆ ਰਹੇ ਹਨ,ਦੇਸ਼ ਵਿੱਚ ਦਿੱਲੀ,ਉੱਤਰ ਪ੍ਰਦੇਸ਼,ਗੁਜਰਾਤ,ਬਿਹਾਰ,ਮੁੰਬਈ ਵਿੱਚ ਜਿੱਥੇ ਕੀ ਕੋਰੋਨਾ ਦੇ ਮਰੀਜ ਦੇ ਬਹੁਤ ਜਿਆਦਾ ਹੈ.

अंडमान-निकोबार टापू समूह को मिला 400 GB प्रति सेकेंड तक की सपीडि इंटरनेट

ਵਰਲਡੋਮੀਟਰ ਅਨੁਸਾਰ ਭਾਰਤ ਵਿੱਚ ਕੋਰੋਨਾ ਵਾਇਰਸ ਦੇ 22,26,229 ਇਸ ਦੀ ਚਪੇਟ ਵਿੱਚ ਆ ਚੁੱਕੇ ਹਨ, ਅਤੇ 44,597 ਲੋਕਾਂ ਦੀ ਮੌਤ ਹੋ ਚੁੱਕੀ ਹੈ.ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਭਾਰਤ ਵਿੱਚ 15,44,646 ਹੋ ਗਈ ਹੈ, ਇਕ ਅਨੁਮਾਨ ਦੇ ਅਨੁਸਾਰ ਭਾਰਤ ਵਿੱਚ ਕੋਰੋਨਾ ਦੇ ਮਰੀਜ ਬਹੁਤ ਜਲਦੀ ਠੀਕ ਹੋ ਰਹੇ ਹਨ।

ਵਿਸ਼ਵ ਵਿੱਚ ਕੋਵਿਡ-19 ਮਰੀਜਾਂ ਦੀ ਗਿਣਤੀ ਵਿੱਚ ਵਾਧਾ ਜਾਰੀ :

ਭਾਰਤ ਤੋਂ ਇਲਾਵਾਂ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਵਿੱਚ ਅਮਰੀਕਾ ਅਤੇ ਬ੍ਰਜ਼ਿਲ ਦੇਸ਼ ਹਨ, ਜਿੱਥੇ ਕਿ ਕੋਵਿਡ-19 ਦੇ ਸਭ ਤੋਂ ਜਿਆਦਾ ਮਰੀਜ ਸਾਹਮਣੇ ਆ ਰਹੇ ਹਨ, ਇਸ ਤੋਂ ਜਿਆਦਾ ਮਰੀਜਾਂ ਵਿੱਚ ਕੋਰੋਨਾ ਦੇ ਮਾਰ ਹੈ.

राजस्थान के जोधपुर में 11 पाकिस्तानी शरणार्थियों की मौत,पुलिस की जांच जारी

ਇਸ ਦੇ ਵਿੱਚ ਹੁਣ ਤੱਕ 5,20,7,777 ਇਸ ਦੇ ਚਪੇਟ ਵਿੱਚ ਆ ਚੁੱਕੇ ਹਨ,ਇਸ ਤੋਂ ਇਲਾਵਾ ਮਰਨ ਵਾਲਿਆ ਦੀ ਸੰਖਿਆਂ ਵੀਂ 16,5,748 ਹੋ ਗਈ ਹੈ, ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਵੀਂ 26,65,036,ਹੋ ਗਈ ਹੈ, ਇਸ ਦੇ ਨਾਲ ਹੀ ਬ੍ਰਜ਼ਿਲ ਵਿੱਚ ਵਿੱਚ ਵੀਂ ਕੋਰੋਨਾ ਦੇ ਮਰੀਜਾਂ ਦੀ ਗਿਣਤੀ 3,05,5,582 ਹੋ ਗਈ ਹੈ, ਅਤੇ ਮਰਨ ਵਾਲਿਆਂ ਦੀ ਗਿਣਤੀ 101,136 ਹੋ ਗਈ ਹੈ.

इसे भी पढ़े:-

भारतीय हाकी टीम के 4 खिलाड़ी कोविड-19 के पॉजिटिव,किया क्वारंटाइन

PM मोदी ने 8.5 करोड़ किसानों को जारी की 17,000 करोड़ की छटी किश्त

अभिनेता संजय दत्त की कोरोना वायरस की रिपोर्ट आई नैगटिव,बहुत ही मिले हस्पताल बीच में से छुट्टी

AZAD SOCH :- E-PAPER
Leave a Reply

Your email address will not be published. Required fields are marked *