ਪੰਜਾਬ ਸਰਕਾਰ ਵੱਲੋਂ ਬਹੁਤ ਹੀ ਜਲਦੀ ਵੱਡੇ ਜਾਣਗੇ ਸਮਾਰਟਫੋਨ ਤਸਵੀਰਾਂ ਆਇਆਂ ਸਾਮਹਣੇ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਜਲਦੀ ਵੱਡੇ ਜਾਣਗੇ ਸਮਾਰਟਫੋਨ ਤਸਵੀਰਾਂ ਆਇਆਂ ਸਾਮਹਣੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਸਰਕਾਰ ਵੱਲੋਂ ਬਹੁਤ ਹੀ ਜਲਦੀ ਵੱਡੇ ਜਾਣਗੇ ਸਮਾਰਟਫੋਨ ਤਸਵੀਰਾਂ ਆਇਆਂ ਸਾਮਹਣੇ

ਪੰਜਾਬ ਸਰਕਾਰ ਵੱਲੋਂ ਬਹੁਤ ਹੀ ਜਲਦੀ ਵੱਡੇ ਜਾਣਗੇ ਸਮਾਰਟਫੋਨ ਤਸਵੀਰਾਂ ਆਇਆਂ ਸਾਮਹਣੇ

68

AZAD SOCH :-

PATIALA :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹੁਤ ਹੀ ਜਲਦੀ ਹੀ ਸਮਾਰਟਫੋਨ ਵੱਡੇ ਜਾਣੇ ਹਨ, ਜਿਸ ਨੂੰ ਲੈਕੇ ਸਮਾਰਟਫੋਨ ਦੀਆਂ ਕੁੱਝ ਤਸਵੀਰਾਂ ਵੀਂ ਸਾਮਹਣੇ ਆ ਗਈਆਂ ਹਨ,ਜੋ ਕਿ ਬਹੁਤ ਹੀ ਤੇਜ਼ੀ ਵਾਇਰਲ ਹੋ ਰਹੀਆਂ ਹਨ,ਸੂਬੇ ਦੇ ਵਿੱਚ ਤਕਰੀਬ 50 ਹਜ਼ਾਰ ਦੇ ਕਰੀਬ ਸਮਾਰਟਫੋਨ ਵੱਡੇ ਜਾਣੇ ਹਨ, ਇਹ ਜੋ ਤਸਵੀਰਾਂ ਹਨ, ਉਹ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀਆਂ ਗਈਆਂ ਹਨ.

ਇਹ ਫੋਨ ਲਾਵਾ ਕੰਪਨੀ ਦੇ ਹਨ ਜਿਸ ਉੱਪਰ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਹੈ, ਇਸ ਤੋਂ ਇਲਾਵਾ ਇਸ ਨੂੰ ਕੈਪਟਨ ਸਮਾਰਟ ਕੁਨੈਕਟ ਦਾ ਨਾਂ ਦਿੱਤਾ ਗਿਆ ਹੈ,2017 ਦੀਆਂ ਚੋਣਾਂ ੋਚ ਕੈਪਟਨ ਵਲੋਂ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ.

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ 988 ਕੇਸ ਸਾਹਮਣੇ ਆਏ,604 ਲੋਕਾਂ ਦੀ ਮੌਤ

ਇਸ ਦੇ ਨਾਲ ਹੀ ਪਰ ਸਰਕਾਰ ਬਣਨ ਦੇ ਤਿੰਨ ਸਾਲ ਬਾਅਦ ਵੀ ਅਜੇ ਸਿਰਫ 12ਵੀਂ ਦੇ 50 ਹਜ਼ਾਰ ਵਿਦਿਆਰਥੀਆਂ ਲੜਕੇ ਅਤੇ ਲੜਕੀਆਂ ਨੂੰ ਹੀ ਇਹ ਸਮਾਰਟਫੋਨ ਵੰਡੇ ਜਾਣਗੇ,ਚੋਣਾਂ ਦੌਰਾਨ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਸਮਾਰਟਫੋਨਸ ਲਈ ਰਜਿਸਟਰੇਸ਼ਨ ਕਰਵਾਈ ਸੀ.

ਇਨ੍ਹਾਂ ਦੀ ਟੈਸਟਿੰਗ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ,ਅਤੇ ਬਹੁਤ ਹੀ ਜਲਦੀ ਫੋਨ ਮਿਲਣ ਵਾਲੇ ਹਨ,ਨਾਲ ਹੀ ਇਹ ਸਮਾਰਟਫੋਨ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਜਨਮ ਅਸ਼ਟਮੀ ਦਾ ਪਾਵਨ ਦਿਹਾੜਾ ਇਸ ਸਕੀਮ ਨੂੰ ਲਾਂਚ ਕਰਨ ਲਈ ਚੁਣਿਆ ਹੈ.

भारत के पूर्व राष्ट्रपति प्रनब मुखर्जी भी हुए कोरोना पॉजिटिव,Twitter पर दी जानकारी

ਉਨਾਂ ਕਿਹਾ ਕਿ ਇਤਫਾਕਵੱਸ, ਕੌਮਾਂਤਰੀ ਯੁਵਾ ਦਿਵਸ ਵੀ 12 ਅਗਸਤ ਨੂੰ ਹੀ ਹੈ,ਉਸ ਦਿਨ ਹੀ ਫੋਨ ਦਿੱਤੇ ਜਾਣਗੇਂ,ਇਸ ਦੇ ਨਾਲ ਹੀ ਇਹ ਫੋਨ ਤਕਰੀਬ 26 ਵੱਖ ਵੱਖ ਥਾਵਾਂ ਤੇ ਲਾਂਚ ਕੀਤਾ ਜਾ ਸਕਦਾ ਹੈ,ਮੱੁਖ ਮੰਤਰੀ ਨੇ ਕਿਹਾ ਇਹ ਬੱਚਿਆਂ ਦੇ ਲਈ ਬਹੁਤ ਹੀ ਲਾਹੇਬੰਦ ਹੋਵੇਗਾ.

ਜਿਸ ਵਿੱਚ ਬੱਚਿਆਂ ਆਨਲਾਈਨ ਕਲਾਸ ਵਿੱਚ ਅਤੇ ਪੜਾਈ ਵਿੱਚ ਸਹਾਈ ਹੋਵੇਗਾ,ਅਤੇ ਸੀਐਂਮ ਨੇ ਬੱਚਿਆਂ ਦੇ ਬਿਹਤਰੀ ਲਈ ਹੀ ਸੰਕਲਪ ਨੂੰ ਦੁਹਰਾਇਆਂ ਗਿਆ ਹੈ.

इसे भी पढ़े:-

अंडमान-निकोबार टापू समूह को मिला 400 GB प्रति सेकेंड तक की सपीडि इंटरनेट

राजस्थान के जोधपुर में 11 पाकिस्तानी शरणार्थियों की मौत,पुलिस की जांच जारी

अभिनेता संजय दत्त की कोरोना वायरस की रिपोर्ट आई नैगटिव,बहुत ही मिले हस्पताल बीच में से छुट्टी

AZAD SOCH :- E-PAPER
Leave a Reply

Your email address will not be published. Required fields are marked *