ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨੌਜਵਾਨ ਬੱਚਿਆਂ ਨੂੰ ਵੰਡੇ ਸਮਾਰਟਫੋਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨੌਜਵਾਨ ਬੱਚਿਆਂ ਨੂੰ ਵੰਡੇ ਸਮਾਰਟਫੋਨ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨੌਜਵਾਨ ਬੱਚਿਆਂ ਨੂੰ ਵੰਡੇ ਸਮਾਰਟਫੋਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨੌਜਵਾਨ ਬੱਚਿਆਂ ਨੂੰ ਵੰਡੇ ਸਮਾਰਟਫੋਨ

105

AZAD SOCH :-

PATIALA :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਬੁੱਧਵਾਰ ਨੂੰ ਖੁਦ 12ਵੀਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਸਮਾਰਟਫੋਨ ਵੰਡੇ ਅਤੇ ਇਸ ਦੀ ਸ਼ੁਰੂ ਆ ਕੀਤੀ ਹੈ, 3 ਸਾਲ ਬੀਤ ਜਾਣ ਤੋਂ ਬਾਅਦ ਸਮਾਰਟਫੋਨ ਵੰਡਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ,ਅਤੇ ਇਸ ਦੀ ਰਸਮੀ ਸ਼ੁਰੂਆਤ ਕੀਤੀ ਹੈ.

ਇਸ ਸਕੀਮ ਨੂੰ ਕੈਪਟਨ ਸਮਾਰਟ ਕੁਨੈਕਟ ਦਾ ਨਾਮ ਦਿੱਤਾ ਹੈ, ਇਸ ਤੋਂ ਇਲਾਵਾ ਸੂਬੇ ਦੇ ਵੱਖ –ਵੱਖ ਜ਼ਿਲ੍ਹਿਆਂ ਵਿਚ ਕੈਬਨਿਟ ਮੰਤਰੀਆਂ ਦੁਆਰਾ ਵਿਦਿਆਰਥੀਆਂ ਨੂੰ ਫੋਨ ਵੰਡੇ ਗਏ ਹਨ.

ਅਤੇ ਹਰ ਮੰਤਰੀ ਨੇ 20 ਬੱਚਿਆਂ ਨੂੰ ਫੋਨ ਦੇ ਕਿ ਪੰਜਾਬ ਕਾਂਗਰਸ ਦੇ ਚੋਣਾਂ ਦੌਰਾਨ ਕੀਤੇ ਵਾਧੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ,ਅਤੇ ਇਸ ਸਕੀਮ ਲਈ ਮੁੱਖ ਮੰਤਰੀ ਪੰਜਾਬ ਵੱਲੋਂ 100 ਕਰੋੜ ਰੁਪਏ ਸਾਲ 2017-18 ਦੇ ਸਟੇਟ ਬਜਟ ‘ਚ ਐਲਾਨੇ ਗਏ ਸੀ.

बॉलीवुड अभिनेता संजय दत्त को फेफड़ों का कैंसर, तीसरे स्टेज का एडवांस कैंसर

ਇਸ ਸਕੀਮ ਵਿੱਚ ਪਹਿਲੇ ਫੇਜ਼ ‘ਚ 12ਵੀਂ ਕਲਾਸ ਦੇ 174015 ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ,ਸਰਕਾਰ ਨੇ ਪਹਿਲੇ ਪੜਾਅ ਵਿਚ ਨਵੰਬਰ ਤੱਕ 1.73 ਲੱਖ ਵਿਦਿਆਰਥੀਆਂ ਨੂੰ ਸਮਾਰਫੋਨ ਦੇਣ ਦਾ ਟਿੱਚਾ ਮਿਥਿਆ ਹੈ.

ਇਹ ਵੀ ਪੜ੍ਹੋ: –

ਪੰਜਾਬ ਸਰਕਾਰ ਵੱਲੋਂ ਬਹੁਤ ਹੀ ਜਲਦੀ ਵੱਡੇ ਜਾਣਗੇ ਸਮਾਰਟਫੋਨ ਤਸਵੀਰਾਂ ਆਇਆਂ ਸਾਮਹਣੇ

यूपी में छेड़ख़ानी दौरान गई के लिए एक लड़की जान अमरीका में करोडो की सकालशिप ले कर गई थी पढ़ने

प्रसिद्ध कवि राहत इन्दौरी कल इस दुनिया को अलविदा कहा

प्रधानमंत्री नरेंद्र मोदी ने की देश के 10 मुख्य मंत्रियों के साथ वीडियो कॉन्फ्रेंसिंग

भारत के पूर्व राष्ट्रपति प्रनब मुखर्जी भी हुए कोरोना पॉजिटिव,Twitter पर दी जानकारी

अरविन्द केजरीवाल सरकार दिल्ली में इलैक्ट्रिकल वहीकल ख़रीदें,नई नीति का उद्देश्य प्रदूषण के स्तर को कम करना

AZAD SOCH :- E-PAPER




Leave a Reply

Your email address will not be published. Required fields are marked *