ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ 26,909 ਹੋਈ,ਅਤੇ ਮਰਨ ਵਾਲਿਆਂ ਦੀ ਗਿਣਤੀ 675 ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ 26,909 ਹੋਈ,ਅਤੇ ਮਰਨ ਵਾਲਿਆਂ ਦੀ ਗਿਣਤੀ 675
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ 26,909 ਹੋਈ,ਅਤੇ ਮਰਨ ਵਾਲਿਆਂ ਦੀ ਗਿਣਤੀ 675 ਤੱਕ ਹੋਈ

ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ 26,909 ਹੋਈ,ਅਤੇ ਮਰਨ ਵਾਲਿਆਂ ਦੀ ਗਿਣਤੀ 675 ਤੱਕ ਹੋਈ

92

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਕਹਿਰ ਜਾਰੀ ਹੈ, ਸੂਬੇ ਵਿੱਚ ਹਰ ਰੋਜ਼ ਕੋਵਿਡ-19 ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ,ਅੱਜ ਸੂਬੇ ਵਿੱਚ ਕੋਵਿਡ-19 ਦੇ ਮਰੀਜਾਂ ਦੀ ਸੰਖਿਆਂ 1,020 ਕੇਸ ਸਾਮਹਣੇ ਆਏ ਹਨ,ਇਸਦੇ ਨਾਲ ਹੀ ਅੱਜ 39 ਲੋਕਾਂ ਦੀ ਮੌਤ ਵੀਂ ਹੋ ਗਈ ਹੈ, ਅਤੇ ਹੁਣ ਤੱਕ ਮਰੀਜਾਂ ਦਾ ਅੰਕੜ੍ਹਾਂ ਸੂਬੇ ਵਿੱਚ 26,909 ਹੋ ਗਿਆ ਹੈ.

ਜਿਸ ਵਿੱਚ ਹੁਣ ਤੱਕ 17,212 ਕੋਰੋਨਾ ਦੇ ਮਰੀਜ ਠੀਕ ਹੋ ਚੁੱਕੇ ਹਨ ਅਤੇ ਬਾਕੀ 9,022 ਮਰੀਜ ਇਲਾਜ਼ ਦੇ ਅਧੀਨ ਹਨ,ਅਤੇ ਪੀੜਤ 142 ਮਰੀਜ ਆਕਸੀਜਨ ਤੇ ਅਤੇ ਬਾਕੀ 18 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਅਤੇ ਵੈਂਟੀਲੇਟਰ ਦੇ ਸਹਾਰੇ ਰੱਖਿਆਂ ਗਿਆ ਹੈ.

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨੌਜਵਾਨ ਬੱਚਿਆਂ ਨੂੰ ਵੰਡੇ ਸਮਾਰਟਫੋਨ

ਪੰਜਾਬ ਵਿੱਚ ਮਰਨ ਵਾਲਿਆਂ ਦੀ ਅੰਕੜ੍ਹਾਂ 675 ਹੋ ਗਿਆ ਹੈ, ਇਸ ਦੇ ਨਾਲ ਹੀ ਅੱਜ ਸਭ ਤੋਂ ਵੱਧ ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 229, ਜਲੰਧਰ 130 ਤੇ ਮੁਹਾਲੀ ਤੋਂ 104 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ.

बॉलीवुड अभिनेता संजय दत्त को फेफड़ों का कैंसर, तीसरे स्टेज का एडवांस कैंसर

ਭਾਰਤ ਵਿੱਚ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਵੱਧ ਰਹੀ ਹੈ,ਹਰ ਰੋਜ਼ ਤਕਰੀਬ 50,000 ਉੱਪਰ ਕੋਵਿਡ-19 ਦੇ ਮਰੀਜ ਸਾਹਮਣੇ ਆ ਰਹੇ ਹਨ,ਜਿਸ ਕਾਰਨ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਵੀਂ ਵੱਧ ਰਹੀ ਹੈ, ਭਾਰਤ ਇਸ ਸਮੇਂ ਵਿਸ਼ਵ ਦੇ 3 ਸਥਾਨ ਤੇ ਹੈ, ਜਦੋਂਕਿ ਅਮਰੀਕਾ ਅਤੇ ਬ੍ਰਜ਼ਿਲ ਦੇਸ਼ ਕੋਰੋਨਾ ਦੇ ਸੰਖਿਆਂ ਵਿੱਚ ਸਭ ਤੋਂ ਉੱਪਰ ਹੈ.

ਇਹ ਵੀ ਪੜ੍ਹੋ: –

ਪੰਜਾਬ ਸਰਕਾਰ ਵੱਲੋਂ ਬਹੁਤ ਹੀ ਜਲਦੀ ਵੱਡੇ ਜਾਣਗੇ ਸਮਾਰਟਫੋਨ ਤਸਵੀਰਾਂ ਆਇਆਂ ਸਾਮਹਣੇ

प्रसिद्ध कवि राहत इन्दौरी कल इस दुनिया को अलविदा कहा

प्रधानमंत्री नरेंद्र मोदी ने की देश के 10 मुख्य मंत्रियों के साथ वीडियो कॉन्फ्रेंसिंग

भारत के पूर्व राष्ट्रपति प्रनब मुखर्जी भी हुए कोरोना पॉजिटिव,Twitter पर दी जानकारी

AZAD SOCH :- E-PAPER




Leave a Reply

Your email address will not be published. Required fields are marked *