ਪੰਜਾਬ ਵਿੱਚ ਕੱਲ 1,033 ਨਵੇਂ ਕੋਰੋਨਾ ਦੇ ਮਰੀਜ ਸਾਹਮਣੇ ਆਏ,ਅਤੇ ਸੂਬੇ ਵਿੱਚ ਕੁੱਲ 771 ਲੋਕਾਂ ਨੇ ਪੰਜਾਬ ਵਿੱਚ ਕੱਲ 1,033 ਨਵੇਂ ਕੋਰੋਨਾ ਦੇ ਮਰੀਜ ਸਾਹਮਣੇ ਆਏ,ਅਤੇ ਸੂਬੇ ਵਿੱਚ ਕੁੱਲ 771 ਲੋਕਾਂ ਨੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੱਲ 1,033 ਨਵੇਂ ਕੋਰੋਨਾ ਦੇ ਮਰੀਜ ਸਾਹਮਣੇ ਆਏ,ਅਤੇ ਸੂਬੇ ਵਿੱਚ ਕੁੱਲ 771 ਲੋਕਾਂ ਨੇ ਦਰ ਤੋੜੀਆਂ

ਪੰਜਾਬ ਵਿੱਚ ਕੱਲ 1,033 ਨਵੇਂ ਕੋਰੋਨਾ ਦੇ ਮਰੀਜ ਸਾਹਮਣੇ ਆਏ,ਅਤੇ ਸੂਬੇ ਵਿੱਚ ਕੁੱਲ 771 ਲੋਕਾਂ ਨੇ ਦਰ ਤੋੜੀਆਂ

57

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਜਿਸ ਕਾਰਨ ਸੂਬੇ ਵਿੱਚ ਕੋਵਿਡ-19 ਦੇ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ, ਤੇ ਇਸ ਮਹਾਂਮਾਰੀ ਦੀ ਚਪੇਟ ਵਿੱਚ ਆ ਰਹੇ ਹਨ,ਇਸ ਦੇ ਨਾਲ ਹੀ ਕੱਲ ਸੂਬੇ ਵਿੱਚ ਕੋਰੋਨਾ ਵਾਇਰਸ ਦੇ 1,033 ਮਾਮਾਲੇ ਸਾਹਮਣੇ ਆ ਹਨ, ਜ਼ੋ ਕਿ ਇੱਕ ਦਿਨ ਵਿੱਚ ਬਹੁਤ ਹੀ ਜਿਆਦਾ ਹੈ, ਇਸ ਦੇ ਨਾਲ ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 30,041 ਹੋ ਗਈ ਹੈ.

ਅਤੇ ਕੱਲ ਕੋਰੋਨਾ ਵਾਇਰਸ ਨਾਲ 40 ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਪੰਜਾਬ ਵਿੱਚ ਹੁਣ ਤੱਕ ਕੋਵਿਡ-19 ਦੇ ਕਾਰਨ ਕਰਨ ਵਾਲਿਆਂ ਦਾ ਅੰਕੜ੍ਹਾਂ 771 ਹੋ ਗਿਆ ਹੈ, ਇੱਕ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੁੱਲ 759990 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ,ਜਿਸ ਵਿੱਚ 30041 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ.

भारतीय क्रिकेट टीम के पूर्व कप्तान एमएस धोनी ने अंतरराष्ट्रीय क्रिकेट से लिया सन्यास,IPLखेलते रहेंगे

ਜਦਕਿ 18863 ਲੋਕ ਸਿਹਤਯਾਬ ਹੋ ਚੁੱਕੇ ਹਨ,ਇਨ੍ਹਾਂ ‘ਚ 10407 ਲੋਕ ਐਕਟਿਵ ਮਰੀਜ਼ ਹਨ,ਅਤੇ ਪੀੜਤ 212 ਮਰੀਜ਼ ਆਕਸੀਜਨ ਅਤੇ 40 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ, ਕੱਲ ਪੰਜਾਬ ਵਿੱਚ ਸਭ ਤੋਂ ਜਿਆਦਾ ਕੋਰੋਨਾ ਦੇ ਮਰੀਜ ਲੁਧਿਆਣਾ ਅਤੇ ਪਟਿਆਲਾ ਵਿੱਚ ਆ ਹਨ, ਜਿੱਥੇ ਕਿ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ.

ਲੁਧਿਆਣਾ ਵਿੱਚ ਕੱਲ ਕੋਵਿਡ-19 ਦੇ 150 ਮਰੀਜ ਸਾਹਮਣੇ ਆਏ ਹਨ,ਅਤੇ ਪਟਿਆਲਾ ਵਿੱਚ 202 ਨਵੇਂ ਕੇਸ਼ ਸਾਹਮਣੇ ਆਏ ਹਨ,ਕੱਲ ਇੱਕ ਰਿਪੋਰਟ ਅਨੁਸਾਰ ਅੰਮ੍ਰਿਤਸਰ 2, ਫਰੀਦਕੋਟ 1, ਫਤਿਹਗੜ੍ਹ ਸਾਹਿਬ 3,ਫਾਜ਼ਿਲਕਾ 2, ਜਲੰਧਰ 2, ਕਪੂਰਥਲਾ 2, ਲੁਧਿਆਣਾ 12, ਮੋਗਾ 2, ਐਸਏਐਸ ਨਗਰ 2, ਪਠਾਨਕੋਟ 1, ਪਟਿਆਲਾ 3, ਸੰਗਰੂਰ 3 ਅਤੇ ਤਰਨਤਰਨ 5 ਲੋਕਾਂ ਦੀ ਮੌਤ ਹੋ ਗਈ ਹੈ.

CM ਕੈਪਟਨ ਅਮਰਿੰਦਰ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਮੁਹਾਲੀ ਜ਼ਿਲੇ ਲਈ ਦੋ ਵੱਡੇ ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ


ਇਸ ਦੇ ਨਾਲ ਹੀ ਪੰਜਾਬ ਤੋਂ ਇਲਾਵਾਂ ਦੇਸ਼ ਦੇ ਹੋ ਸੂਬਿਆਂ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਕਾਰਨ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੀਂ ਵੱਧ ਰਹੀ ਹੈ,ਦਿੱਲੀ,ਬਿਹਾਰ,ਗੁਜ਼ਰਾਤ,ਮਹਾਂਰਾਸ਼ਟਰ,ਉੱਤਰ ਪ੍ਰਦੇਸ਼,ਮੁੰਬਈ,ਹਰਿਆਣਾ ਜਿੱਥੇ ਕੀ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਬਹੁਤ ਹੀ ਜਿਆਦਾ ਹੈ.

ਭਾਰਤ ਵਿੱਚ ਹੁਣ ਤੱਕ ਕੋਵਿਡ-19 ਦੇ ਮਰੀਜਾਂ ਦੀ ਸੰਖਿਆਂ 25,89,208 ਹੋ ਗਈ ਹੈ, ਅਤੇ 50,084 ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆਂ 18,60,672 ਹੋ ਗਈ ਹੈ, ਜਦੋਂਕਿ ਭਾਰਤ ਵਿੱਚ ਠੀਕ ਹੋਣ ਵਾਲੇ ਲੋਕ ਦੀ ਦਰ ਬਹੁਤ ਠੀਕ ਹੈ, ਵਿਸ਼ਵ ਦੇ ਹੋਰ ਮੁਲਕਾਂ ਨਾਲੋਂ ਭਾਰਤ ਵਿੱਚ ਕੋਵਿਡ-19 ਦੇ ਮਰੀਜ ਬਹੁਤ ਹੀ ਜਲਦੀ ਠੀਕ ਹੋ ਰਹੇ ਹਨ.

ਇਹ ਵੀ ਪੜ੍ਹੋ: –

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਵਿੱਚ ਤਿਰੰਗਾ ਲਹਿਰਾਇਆ,ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਜਦੋਂ ਤੱਕ ਪੰਜਾਬ ਦੀ ਆਰਥਿਕਤਾ ਮੁੜ ਲੀਂਹ’ਤੇ ਨਹੀਂ ਆਉਂਦੀ,ਮੈਂ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਾਂਗਾ:ਕੈਪਟਨ ਅਮਰਿੰਦਰ ਸਿੰਘ

ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਕਰਮਚਾਰੀਆਂ ਲਈ 8 ਮੈਡਲ, ਵਰਿੰਦਰ ਕੁਮਾਰ ਅਤੇ ਨੀਤਾ ਪੁੰਜ ਨੂੰ ਰਾਸ਼ਟਰਪਤੀ ਪੁਲਿਸ ਮੈਡਲ

ਪੰਜਾਬ ਮੁੱਖ ਮੰਤਰੀ ਵੱਲੋਂ ਨਕਲੀ ਸ਼ਰਾਬ ਮਾਮਲੇ ਵਿੱਚ ਡੀ.ਜੀ.ਪੀ.ਨਿਸ਼ਾਨਾ ਬਣਾਉਣ ਲਈ ਮਜੀਠੀਆ ਦੀ ਸ਼ਖਤ ਆਲੋਚਨਾ ਕੀਤੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *