ਪੰਜਾਬ ਵਿੱਚ ਕੱਲ 1,704 ਕੋਰੋਨਾ ਦੇ ਮਰੀਜ ਸਾਹਮਣੇ ਆਏ,ਹੁਣ ਤੱਕ ਸੂਬੇੇ ਵਿੱਚ 898 ਲੋਕਾਂ ਦੀ ਮੌਤ ਪੰਜਾਬ ਵਿੱਚ ਕੱਲ 1,704 ਕੋਰੋਨਾ ਦੇ ਮਰੀਜ ਸਾਹਮਣੇ ਆਏ,ਹੁਣ ਤੱਕ ਸੂਬੇੇ ਵਿੱਚ 898 ਲੋਕਾਂ ਦੀ ਮੌਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੱਲ 1,704 ਕੋਰੋਨਾ ਦੇ ਮਰੀਜ ਸਾਹਮਣੇ ਆਏ,ਹੁਣ ਤੱਕ ਸੂਬੇੇ ਵਿੱਚ 898 ਲੋਕਾਂ ਦੀ ਮੌਤ

ਪੰਜਾਬ ਵਿੱਚ ਕੱਲ 1,704 ਕੋਰੋਨਾ ਦੇ ਮਰੀਜ ਸਾਹਮਣੇ ਆਏ,ਹੁਣ ਤੱਕ ਸੂਬੇੇ ਵਿੱਚ 898 ਲੋਕਾਂ ਦੀ ਮੌਤ

94

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਅਤੇ ਇਹ ਮਹਾਂਮਾਰੀ ਲਗਾਤਾਰ ਵੱਧ ਰਹੀ ਹੈ,ਲੋਕਾਂ ਦੀ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ, ਪੰਜਾਬ ਵਿੱਚ ਹਰ ਰੋਜ਼ 900 ਤੋਂ ਵੀਂ ਜਿਆਦਾ ਕੋਵਿਡ-19 ਦੇ ਕੇਸ ਸਾਹਮਣੇ ਆ ਰਹੇ ਹਨ, ਜੋ ਸੂਬੇ ਦੇ ਲਈ ਇੱਕ ਚਿੰਨ੍ਹਤਾ ਦਾ ਵਿਸ਼੍ਹਾਂ ਬਣ ਚੁੱਕਾ ਹੈ.

बल्लेबाज़ रोहित शर्मा के इलावा 4 और खिलाड़ियों को दिया जायेगा राजीव गांधी खेल रत्न पुरुस्कार के लिए किया नामज़द

ਇਸ ਦੇ ਨਾਲ ਹੀ ਪੰਜਾਬ ਵਿੱਚ ਕੱਲ ਕੋਰੋਨਾ ਵਾਇਰਸ ਦੇ 1,704 ਨਵੇਂ ਮਰੀਜ ਸਾਹਮਣੇ ਆਏ ਹਨ,ਅਤੇ ਕੱਲ ਮਰਨ ਵਾਲਿਆਂ ਦਾ ਅੰਕੜ੍ਹਾਂ 35 ਸੀ,ਕੱਲ ਪੰਜਾਬ ਵਿੱਚ 4 ਪਟਿਆਲਾ, 8 ਲੁਧਿਆਣਾ, 1 ਜਲੰਧਰ, 4 ਅੰਮ੍ਰਿਤਸਰ, 1 ਮੁਕਤਸਰ, 1 ਫਤਿਹਗੜ੍ਹ ਸਾਹਿਬ, 3 ਨਵਾਂ ਸ਼ਹਿਰ, 2 ਤਰਨਤਾਰਨ, 1 ਕਪੂਰਥਲਾ, 4 ਸੰਗਰੂਰ, 1 ਫਰੀਦਕੋਟ, 2 ਰੋਪੜ ਤੇ 3 ਮੁਹਾਲੀ ਤੋਂ ਮਰਨ ਵਾਲਿਆ ਦੀ ਰਿਪੋਰਟ ਸਾਹਮਣੇ ਆਈ ਹੈ.

ਅਤੇ ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆਂ 898 ਹੋ ਗਈ ਹੈ, ਮੰਗਲਵਾਰ ਨੂੰ 1,704 ਨਵੇਂ ਮਰੀਜ਼ ਸਾਹਮਣੇ ਆਏ ਹਨ,ਜਿਨ੍ਹਾਂ ਵਿਚੋਂ ਅੱਜ ਸਭ ਤੋਂ ਵੱਧ 483 ਮਰੀਜ਼ ਲੁਧਿਆਣਾ ਤੋਂ, 338 ਮਰੀਜ਼ ਪਟਿਆਲਾ ਤੋਂ, 132 ਜਲੰਧਰ ਤੋਂ ਅਤੇ 103 ਮਰੀਜ਼ ਮੁਹਾਲੀ ਤੋਂ ਸਾਹਮਣੇ ਆਏ ਹਨ.

pradhan mantri care fund,NDRF पर सुप्रीम कोर्ट का फ़ैसला

ਕੁੱਲ੍ਹ ਤੱਕ 1,582 ਮਰੀਜ਼ ਸਿਹਤਯਾਬ ਹੋਏ ਹਨ ਇਸ ਤੇ ਨਾਲ ਹੀ 21,762 ਮਰੀਜ਼ ਠੀਕ ਹੋ ਚੁੱਕੇ, ਬਾਕੀ 11,740 ਮਰੀਜ ਇਲਾਜ਼ ਅਧੀਨ ਹਨ,ਪੀੜਤ 336 ਮਰੀਜ਼ ਆਕਸੀਜਨ ਅਤੇ 37 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ.

ਮੀਡੀਆਂ ਰਿਪੋਰਟ ਅਨੁਸਾਰ ਪੰਜਾਬ ਦੀ ਰਾਜਧਾਨੀ ਵਿੱਚ ਹੁਣ ਤੱਕ ਰਾਜਧਾਨੀ ਚੰਡੀਗੜ੍ਹ ਚ ਮਰੀਜ਼ਾਂ ਦਾ ਅੰਕੜਾ 2305 ਤੇ ਜਾ ਪਹੁੰਚਿਆ ਹੈ, ਇਹਨਾਂ ਚੋਂ 1243 ਠੀਕ ਹੋ ਚੁੱਕੇ ਹਨ, ਜਦਕਿ 1032 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ, ਨਾਲ 30 ਲੋਕਾਂ ਦੀ ਜਾਨ ਜਾ ਚੁੱਕੀ ਹੈ.


ਭਾਰਤ ਵਿੱਚ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਵੱਧ ਰਹੀ ਹੈ :-


ਦੇਸ਼ ਵਿੱਚ ਕੋਵਿਡ-19 ਦੇ ਮਰੀਜਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ,ਅੱਜ ਵਰਲਡੋਮੀਟਰ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 27,66,626 ਹੋ ਗਈ ਹੈ,ਅਤੇ 53,014 ਲੋਕਾਂ ਦੀ ਮੌਤ ਹੋ ਗਈ ਹੈ,ਹੁਦ ਤੱਕ 20,36,703 ਲੋਕ ਠੀਕ ਹੋ ਚੁੱਕੇ ਹਨ, ਭਾਰਤ ਦੇ ਦਿੱਲੀ,ਮੰਬਈ,ਗੁਜ਼ਰਾਤ,ਮਹਾਂਰਾਸ਼ਟਰ,ਬਿਹਾਰ,ਉੱਤਰ ਪ੍ਰਦੇਸ਼,ਹਰਿਆਣਾ ਕਈ ਸੂਬਿਆਂ ਵਿੱਚ ਕੋਰੋਨਾ ਦੀ ਮਾਰ ਹੇਠਾਂ ਹਨ,ਜਿੱਥੇ ਕਿ ਕੋਵਡ—19 ਦੇ ਮਰੀਜਾਂ ਦੀ ਸੰਖਿਆਂ ਬਹੁਤ ਹੀ ਜਿਆਦਾ ਹੈ.

BJP के नेता और ग्रह मंत्री अमित शाह को AIIMS हस्पताल में दाख़िल करवाया, साँस लेने में परेशानी आ रही थी

सुप्रीम कोर्ट ने ख़ारिज की अपील, निश्चित समय पर होगी JEE और NEET मैन परीक्षायें

ਅਕਾਲੀ ਦਲ ਆਗੂ ਦੇ ਵਿਧਾਇਕ ਮਨਪ੍ਰੀਤ ਇਆਲੀ ਨੂੰ ਕੋਰੋਨਾ ਪੋਜ਼ੀਟਿਵ ਪਾਏ ਗਏ

ਕੋਰੋਨਾ ਕੇਸਾਂ ਦੇ ਵਧਣ ਨਾਲ ਪੰਜਾਬ ਕੈਬਨਿਟ ਵੱਲੋਂ ਸਥਿਤੀ ਦੀ ਸਮੀਖਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਖਤ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਾਂਗਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *