ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਬਹੁਤ ਹੀ ਸੁੰਦਰ ਖੂਬਸੂਰਤ ਫੁੱਲਾਂ ਨਾਲ ਕੀਤੀ ਸਜਾਵਟ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਬਹੁਤ ਹੀ ਸੁੰਦਰ ਖੂਬਸੂਰਤ ਫੁੱਲਾਂ ਨਾਲ ਕੀਤੀ ਸਜਾਵਟ

Live Clock Date

Your browser is not supported for the Live Clock Timer, please visit the Support Center for support.
ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਬਹੁਤ ਹੀ ਸੁੰਦਰ ਖੂਬਸੂਰਤ ਫੁੱਲਾਂ ਨਾਲ ਕੀਤੀ ਸਜਾਵਟ,ਦੇਖੋਂ ਮਨਮੋਹਕ ਤਸਵੀਰਾਂ

ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਬਹੁਤ ਹੀ ਸੁੰਦਰ ਖੂਬਸੂਰਤ ਫੁੱਲਾਂ ਨਾਲ ਕੀਤੀ ਸਜਾਵਟ,ਦੇਖੋਂ ਮਨਮੋਹਕ ਤਸਵੀਰਾਂ

76

AZAD SOCH :-

AMRITSAR :- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀਂ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਪਿਆਰ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ,ਇਸ ਸਾਲ ਹੀ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ.

ਮਨਮੋਹਕ ਤਸਵੀਰ

ਦਰਬਾਰ ਸਾਹਿਬ ਵਿੱਚ ਸੰਗਤਾਂ ਪਹੁੰਚ ਰਹਿਆਂ ਹਨ , ਤੇ ਦਰਸ਼ਨ ਕਰ ਰਹਿਆਂ ਹਨ,ਇਸ ਦੇ ਨਾਲ ਹੀ ਇਸ ਸਾਲ ਵੀਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨੂੰ ਬਹੁਤ ਹੀ ਸੋਹਣੇ ਫੁੱਲਾਂ ਨਾਲ ਸਜਾਈਆਂ ਗਿਆ ਹੈ, ਜਿਸ ਨੂੰ ਵੇਖ ਕੇ ਲੋਕ ਬਹੁਤ ਹੀ ਖੁਸੀ ਜਾਹਰ ਕਰ ਰਹੇ ਹਨ.ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਨ, ਅਤੇ ਲੰਗਰ ਵਿੱਚ ਸੇਵਾਂ ਕੀਤੀ ਜਾ ਰਹੀ ਹੈ,ਜੋ ਲੰਗਰਾਂ ਦੀ ਸੇਵਾਂ ਹਰ ਸਮੇਂ ਚਲਦੀ ਰਹਿੰਦੀ ਹੈ,

ਇਸ ਸਬੰਧੀ ਖੂਬਸੂਰਤ ਫੁੱਲਾਂ ਨਾਲ ਸਜਾਵਟ ਕੀਤੀ ਗਈ ਜਿਸ ਨੂੰ ਦੇਖ ਕੇ ਰੂਹ ਖਿੜ੍ਹ ਉੱਠਦੀ ਹੈ,ਜੋ ਕਿ ਵੇਖਣ ਬਹੁਤ ਹੀ ਸੋਹਣੇ ਲੱਗ ਰਹੇ ਹਨ,ਇਸ ਸੁੰਦਰ ਤੇ ਮਨਮੋਹਕ ਫੁੱਲਾਂ ਦੀ ਸਜਾਵਟ ਲਈ ਤਕਰੀਬ 25 ਤੋਂ ਲੈਕੇ 30 ਟਨ ਫੁੱਲਾਂ ਦੀ ਵਰਤੋਂ ਕੀਤੀ ਗਹੀ ਹੈ.

ਇਹ ਫੁੱਲ ਦੇ ਦੇਸ਼ ਵੱਖ ਵੱਖ ਹਿੱਸਿਆਂ ਵਿੱਚੋਂ ਲਿਆਦੇ ਗਏ ਹਨ,ਜਿਵੇਂ ਕਿ ਕਲਕੁੱਤਾ,ਬੈਗਲੌਰ,ਪੁਣੇ,ਕੇਰਲ, ਤੇ ਹੋਰ ਕਈ ਥਾਵਾਂ ਤੋਂ ਲਿਆਦੇ ਗਏ ਹਨ, ਪਰ ਸਾਲ ਵਿਦੇਸ਼ਾਂ ਤੋਂ ਵੀਂ ਫੁੱਲ ਮੰਗਵੇਂ ਜਾਂਦੇ ਹਨ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਇਸ ਤਰ੍ਹਾਂ ਨਹੀਂ ਹੋ ਸਕੀਆਂ.

ਕਿ ਵਿਦੇਸ਼ਾਂ ਤੋਂ ਫੁੱਲ ਮੰਗਵੇਂ ਜਾਣ,ਪਰ ਇਸ ਵਾਰ ਦੇਸ਼ ਵਿੱਚੋਂ ਫੁੱਲਾਂ ਦੀ ਪ੍ਰਬੰਧ ਕੀਤੀ ਗਿਆ ਹੈ,ਸਿੱਖ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਵਿੱਚ ਫੁੱਲਾਂ ਦੀ ਸੇਵਾਂ ਕੀਤੀ ਗਈ ਹੈ,ਇਸ ਤੋਂ ਇਲਾਵਾਂ ਫੁੱਲਾਂ ਦੀ ਸਜਾਵਟ ਲਈ ਕਰੀਬ 80 ਤੋਂ ਵੱਧ ਕਾਰੀਗਰ ਯੂਪੀ ਤੇ ਬੰਗਾਲ ਤੋਂ ਆਏ ਹਨ.

ਸੰਗਤ ਦੇ ਸਹਿਯੋਗ ਨਾਲ ਸਜਾਵਟ ਦਾ ਕੰਮ ਸੰਪੂਰਨ ਕੀਤਾ ਗਿਆ, ਸਜਾਵਟ ਲਈ 40 ਤੋਂ 45 ਕਿਸਮ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਜਿਨ੍ਹਾਂ ਵਿਚ ਗੁਲਾਬ, ਲਿਲੀ, ਰਜਨੀਗੰਧਾ, ਜੈਸਮੀਨ,ਗੇਂਦਾ ਆਦਿ ਦੇ ਫੁੱਲ ਸ਼ਾਮਲ ਹਨ ਜੋ ਕਿ ਬਹੁਤ ਹੀ ਵੇਖਣ ਨੂੰ ਸੋਹਣੇ ਲੱਗ ਰਹੇ ਹਨ,ਸੰਗਤਾਂ ਬਹੁਤ ਹੀ ਸਰਧਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਦਿਹਾੜਾ ਮਨਾਇਆ ਜਾ ਰਿਹਾ ਹੈ.

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *