ਅਕਾਲੀ ਦਲ ਦੇ ਡੇਰਾ ਬੱਸੀ ਤੋਂ ਵਿਧਾਇਕ ਐਨ.ਕੇ ਸ਼ਰਮਾ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ਿਟਿਵ ਅਕਾਲੀ ਦਲ ਦੇ ਡੇਰਾ ਬੱਸੀ ਤੋਂ ਵਿਧਾਇਕ ਐਨ.ਕੇ ਸ਼ਰਮਾ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ਿਟਿਵ

Live Clock Date

Your browser is not supported for the Live Clock Timer, please visit the Support Center for support.
ਅਕਾਲੀ ਦਲ ਦੇ ਡੇਰਾ ਬੱਸੀ ਤੋਂ ਵਿਧਾਇਕ ਐਨ.ਕੇ ਸ਼ਰਮਾ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ਿਟਿਵ ਆਈ

ਅਕਾਲੀ ਦਲ ਦੇ ਡੇਰਾ ਬੱਸੀ ਤੋਂ ਵਿਧਾਇਕ ਐਨ.ਕੇ ਸ਼ਰਮਾ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ਿਟਿਵ ਆਈ

76

AZAD SOCH :-

ਡੇਰਾ ਬੱਸੀ :- ਹਲਕਾ ਡੇਰਾ ਬੱਸੀ (Dera Bassi) ਤੋਂ ਵਿਧਾਇਕ ਅਕਾਲੀ ਵਿਧਾਇਕ ਐਨ.ਕੇ ਸ਼ਰਮਾ (N.K Sharma) ਦੀ ਰਿਪੋਰਟ ਕਰੋਨਾ ਪਾਜ਼ਿਟਿਵ ਆਈ ਹੈ,ਐਨ.ਕੇ ਸ਼ਰਮਾ ਨੇ ਸੋਸ਼ਲ ਮੀਡਿਆ ਰਾਹੀਂ ਇਸ ਦੀ ਪੁਸ਼ਟੀ ਖੁਦ ਕੀਤੀ ਹੈ,ਜਾਣਕਾਰੀ ਅਨੁਸਾਰ ਉਹਨਾਂ ਕਿਹਾ ਕਿ ਮੈਂ ਪਿਛਲੇ 2-3 ਦਿਨਾਂ ਤੋਂ ਅਸਿਹਜ ਮਹਿਸੂਸ ਕਰ ਰਿਹਾ ਸੀ ਜੋ ਕਿ ਟੈਸਟ ਕਰਵਾਉਣ ਤੇ ਕੋਰੋਨਾ ਪਾਜਿਟਿਵ ਆਇਆ ਹੈ.

ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਅੰਕੜਾ 36 ਹਜ਼ਾਰ ਤੋਂ ਪਾਰ,ਸੂਬੇ ਵਿੱਚ ਹੁਣ ਤੱਕ 920 ਲੋਕਾਂ ਦੀ ਮੌਤ

ਮੇਰੀ ਸਾਰੇ ਸਹਿਯੋਗੀਆਂ, ਪਿਛਲੇ ਇੱਕ ਹਫ਼ਤੇ ਦੌਰਾਨ ਮਿਲੇ ਸੱਜਣਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਆਪਣਾ ਕੋਰੋਨਾ ਟੈਸਟ ਕਰਵਾਓ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ,ਮੈਂ ਹੁਣ ਪੂਰੀ ਤਰ੍ਹਾਂ ਨਾਲ ਇਕਾਂਤਵਾਸ ਵਿੱਚ ਹਾਂ.

ਅਤੇ ਜਲਦੀ ਹੀ ਤੰਦਰੁਸਤ ਹੋਕੇ ਦੁਬਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ।ਠੀਕ ਛੇ ਦਿਨ ਪਹਿਲਾਂ ਅਕਾਲੀ ਦਲ ਵੱਲੋਂ 13 ਅਗਸਤ ਨੂੰ ਕੀਤੇ ਗਏ ਘਨੌਰ ਰੋਸ ਪ੍ਰਦਰਸ਼ਨ ਵਿੱਚ ਐਨ ਕੇ ਸ਼ਰਮਾ ਮੌਜੂਦ ਸਨ.

ਇਹ ਵੀ ਪੜ੍ਹੋ: –

ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਬਹੁਤ ਹੀ ਸੁੰਦਰ ਖੂਬਸੂਰਤ ਫੁੱਲਾਂ ਨਾਲ ਕੀਤੀ ਸਜਾਵਟ,ਦੇਖੋਂ ਮਨਮੋਹਕ ਤਸਵੀਰਾਂ

ਕੋਈ ਵੀ ਮੋਟਰ ਗੱਡੀ GPS ਤੇ ਟੈਂਪਰ ਪਰੂਫ ਸੀਲਬੰਦੀ ਤੋਂ ਬਿਨਾਂ ਈਥਾਨੌਲ ਤੇ ਸਪਿਰਟ ਨਹੀਂ ਲੈ ਜਾ ਸਕੇਗਾ,ਅਮਰਿੰਦਰ ਨੇ ਕੀਤੇ ਹੁਕਮ

ਕੋਰੋਨਾ ਕੇਸਾਂ ਦੇ ਵਧਣ ਨਾਲ ਪੰਜਾਬ ਕੈਬਨਿਟ ਵੱਲੋਂ ਸਥਿਤੀ ਦੀ ਸਮੀਖਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਖਤ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਾਂਗਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *