ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਅੰਕੜਾ 36 ਹਜ਼ਾਰ ਤੋਂ ਪਾਰ,ਸੂਬੇ ਵਿੱਚ ਹੁਣ ਤੱਕ 920 ਲੋਕਾਂ ਦੀ ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਅੰਕੜਾ 36 ਹਜ਼ਾਰ ਤੋਂ ਪਾਰ,ਸੂਬੇ ਵਿੱਚ ਹੁਣ ਤੱਕ 920 ਲੋਕਾਂ ਦੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
पंजाब में कल कोरोना के 2110 नये मरीज़ सामने आए और 61 लोगों की मौत

ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਅੰਕੜਾ 36 ਹਜ਼ਾਰ ਤੋਂ ਪਾਰ,ਸੂਬੇ ਵਿੱਚ ਹੁਣ ਤੱਕ 920 ਲੋਕਾਂ ਦੀ ਮੌਤ

62

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ, ਮਰੀਜਾਂ ਦੀ ਗਿਣਤੀ ਵੱਧ ਰਹੀ ਹੈ,ਲੋਕਾਂ ਦੀ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ, ਪੰਜਾਬ ਵਿੱਚ ਹਰ ਰੋਜ਼ 700 ਤੋਂ ਵੀਂ ਜਿਆਦਾ ਕੋਵਿਡ-19 ਦੇ ਕੇਸ ਸਾਹਮਣੇ ਆ ਰਹੇ ਹਨ, ਜੋ ਸੂਬੇ ਦੇ ਲਈ ਇੱਕ ਚਿੰਨ੍ਹਤਾ ਦਾ ਵਿਸ਼੍ਹਾਂ ਬਣ ਚੁੱਕਾ ਹੈ.

ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਬਹੁਤ ਹੀ ਸੁੰਦਰ ਖੂਬਸੂਰਤ ਫੁੱਲਾਂ ਨਾਲ ਕੀਤੀ ਸਜਾਵਟ,ਦੇਖੋਂ ਮਨਮੋਹਕ ਤਸਵੀਰਾਂ

ਇਸ ਦੇ ਨਾਲ ਹੀ ਪੰਜਾਬ ਵਿੱਚ ਕੱਲ ਕੋਰੋਨਾ ਵਾਇਰਸ ਦੇ 1,693 ਨਵੇਂ ਮਰੀਜ ਸਾਹਮਣੇ ਆਏ ਹਨ,ਜੋ ਕਿ ਇੱਕ ਦਿਨ ਵਿੱਚ ਬਹੁਤ ਹੀ ਜਿਆਦਾ ਹੈ, ਪੰਜਾਬ ਵਿੱਚ ਹੁਣ ਤੱਕ 36,083 ਦੇ ਕੋਵਿਡ-19 ਦੇ ਕੇਸ ਹੋ ਚੁੱਕੇ ਹਨ, ਅਤੇ ਕੱਲ ਕੋਰੋਨਾ ਵਾਇਰਸ ਕਾਰਨ 24 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ.

ਅਤੇ ਪੰਜਾਬ ਭਰ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਸੰਖਿਆਂ 920 ਹੋ ਚੁੱਕੀ ਹੈ,ਕੱਲ ਰਿਪੋਰਟ ਹੋਈਆਂ 24 ਮੌਤਾਂ ‘ਚ 6 ਪਟਿਆਲਾ, 8 ਲੁਧਿਆਣਾ, 3 ਜਲੰਧਰ, 1 ਅੰਮ੍ਰਿਤਸਰ, 1 ਬਰਨਾਲਾ, 1 ਫਿਰੋਜ਼ਪੁਰ, 1 ਮਾਨਸਾ, 1 ਪਠਾਨਕੋਟ, 1 ਫਤਿਹਗੜ੍ਹ ਸਾਹਿਬ ਤੇ 1 ਕਪੂਰਥਲਾ ਤੋਂ ਰਿਪੋਰਟ ਹੋਈਆਂ ਹਨ.

ਕੋਈ ਵੀ ਮੋਟਰ ਗੱਡੀ GPS ਤੇ ਟੈਂਪਰ ਪਰੂਫ ਸੀਲਬੰਦੀ ਤੋਂ ਬਿਨਾਂ ਈਥਾਨੌਲ ਤੇ ਸਪਿਰਟ ਨਹੀਂ ਲੈ ਜਾ ਸਕੇਗਾ,ਅਮਰਿੰਦਰ ਨੇ ਕੀਤੇ ਹੁਕਮ

ਇਸ ਦੇ ਨਾਲ ਹੀ ਪੰਜਾਬ ਵਿੱਚ 22,703 ਮਰੀਜ਼ ਠੀਕ ਹੋ ਚੁੱਕੇ, ਬਾਕੀ 12,460 ਮਰੀਜ ਇਲਾਜ਼ ਅਧੀਨ ਹਨ,ਪੀੜਤ 362 ਮਰੀਜ਼ ਆਕਸੀਜਨ ਅਤੇ 36 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ,ਸੂਬੇ ‘ਚ ਕੁੱਲ 819657 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ.

ਜਿਸ ਵਿੱਚ 36083 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ,ਕੱਲ ਸੂਬੇ ਵਿੱਚ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 462, ਪਟਿਆਲਾ ਤੋਂ 117, ਜਲੰਧਰ 208 ਤੇ ਮੁਹਾਲੀ ਤੋਂ 114 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ.

ਇਹ ਵੀ ਪੜ੍ਹੋ: –

ਕੋਰੋਨਾ ਕੇਸਾਂ ਦੇ ਵਧਣ ਨਾਲ ਪੰਜਾਬ ਕੈਬਨਿਟ ਵੱਲੋਂ ਸਥਿਤੀ ਦੀ ਸਮੀਖਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਖਤ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਾਂਗਾ

BJP के नेता और ग्रह मंत्री अमित शाह को AIIMS हस्पताल में दाख़िल करवाया, साँस लेने में परेशानी आ रही थी

सूशात सिंह राजपूत की खुदकुशी केस की जांच अब CBI करेगी,सुप्रीम कोर्ट ने दिए आदेश

भारत के पूर्व राष्ट्रपति प्रनब मुखर्जी की हालत में कोई सुधार नहीं

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *