ਪੰਜਾਬ ਵਿੱਚ ਅੱਜ 1,136 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ,ਅਤੇ 50 ਲੋਕਾਂ ਦੀ ਮੌਤਾਂ ਹੋਈਆਂ ਪੰਜਾਬ ਵਿੱਚ ਅੱਜ 1,136 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ,ਅਤੇ 50 ਲੋਕਾਂ ਦੀ ਮੌਤਾਂ ਹੋਈਆਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
कल पंजाब में कोरोना वायरस 1,555 मरीज़ सामने आए,और 51 लोगों की मौत

ਪੰਜਾਬ ਵਿੱਚ ਅੱਜ 1,136 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ,ਅਤੇ 50 ਲੋਕਾਂ ਦੀ ਮੌਤਾਂ ਹੋਈਆਂ

80

AZAD SOCH :-

PATIALA :- ਪੰਜਾਬ (punjab) ਵਿੱਚ ਲਗਾਤਾਰ ਕੋਰੋਨਾ ਵਾਇਰਸ (corona virus) ਦੇ ਕੇਸ ਵੱਧ ਰਹੇ ਹਨ,ਜਿਸ ਕਾਰਨ ਲੋਕਾਂ ਦੀ ਮੌਤ ਇਸ ਮਹਾਂਮਾਰੀ ਕਾਰਨ ਹੋ ਰਹੀ ਹੈ,ਇਸ ਦੇ ਨਾਲ ਹੀ ਅੱਜ ਸੂਬੇ ਵਿੱਚ ਕੋਰੋਨਾ ਦੇ 1,136 ਕੇਸ ਸਾਹਮਣੇ ਆਏ ਹਨ,ਜੋ ਕਿ ਇੱਕ ਦਿਨ ਵੱਧ ਵਿੱਚ ਬਹੁਤ ਹੀ ਜਿਆਦਾ ਹੈ,ਇਸ ਦੇ ਨਾਲ ਹੀ ਸੂਬੇ ਵਿੱਚ ਅੱਜ 50 ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋ ਗਈ ਹੈ.

ਅਤੇ ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜਾਂ ਦੀ ਸੰਖਿਆਂ 14,165 ਹੋ ਗਈ ਹੈ,ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 41,779 ਹੋ ਗਈ ਹੈ ਜਦੋਂ ਕਿ 26,528 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਪੀੜਤ 374 ਮਰੀਜ਼ ਆਕਸੀਜਨ ਅਤੇ 46 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ.

ਕੈਪਟਨ ਅਮਰਿੰਦਰ ਸਿੰਘ ਵਲੋਂ ਜੰਗੀ ਸ਼ਹੀਦਾਂ ਦੇ ਵਾਰਸਾਂ ਤੇ ਦਿਵਿਆਂਗ ਸੈਨਿਕਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ

ਪੰਜਾਬ ਵਿੱਚ ਹੁਣ ਤੱਕ ਮਰਨ ਵਾਲਿਆਂ ਦਾ ਅੰਕੜ੍ਹਾਂ 1086 ਹੋ ਗਿਆ ਹੈ,ਅੱਜ ਮਿਲੀ ਜਾਣਕਾਰੀ ਅਨੁਸਾਰ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 242,ਪਟਿਆਲਾ 188 ਤੇ ਜਲੰਧਰ ਤੋਂ 107 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ.

ਹੁਣ ਤੱਕ 1081 ਮਰੀਜ਼ ਦਮ ਤੋੜ ਚੁੱਕੇ ਹਨ,ਅੱਜ ਰਿਪੋਰਟ ਹੋਈਆਂ 50 ਮੌਤਾਂ ੋਚ 19 ਪਟਿਆਲਾ, 9 ਲੁਧਿਆਣਾ, 7 ਜਲੰਧਰ, 1 ਸੰਗਰੂਰ, 1 ਮੁਕਤਸਰ, 2 ਫਿਰੋਜ਼ਪੁਰ, 6 ਗੁਰਦਾਸਪੁਰ, 2 ਹੁਸ਼ਿਆਰਪੁਰ, 1 ਫਾਜ਼ਿਲਕਾ, 1 ਕਪੂਰਥਲਾ ਤੇ 1 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ.

BSF ਵੱਲੋਂ ਪੰਜ ਸ਼ੱਕੀਆਂ ਦਾ ਐਨਕਾਊਂਟਰ,ਭਾਰਤ ਪਾਕਿਸਤਾਨ ਸਰਹੱਦ ‘ਤੇ ਵੱਡੀ ਸਾਜ਼ਿਸ਼ ਨਾਕਾਮ


ਭਾਰਤ ਵਿੱਚ ਵੀਂ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਵਰਲਡੋਮੀਟਰ ਅਨੁਸਾਰ ਦੇਸ਼ ਵਿੱਚ ਕੋਰੋਨਾ ਵਾਹਿੲਰਸ ਦੇ ਮਰੀਜਾਂ ਦੀ ਗਿਣਤੀ 3,050,326 ਹੋ ਗਈ ਹੈ, ਅਤੇ ਮਰਨ ਵਾਲਿਆਂ ਦੀ ਸੰਖਿਆਂ ਵੀਂ 56,883 ਹੋ ਗਈ ਹੈ,ਜੋ ਕਿ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ,ਇਸ ਦੇ ਨਾਲ ਹੀ ਦੇਸ਼ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆਂ 22,82,358 ਹੋ ਗਈ ਹੈ.

ਇਹ ਵੀ ਪੜ੍ਹੋ: –

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਵਿਸ਼ਵਾਸ ਦਿਵਾਇਆ

ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਮੁੜ ਸਖ਼ਤੀ ਸੂਬੇ ਵਿੱਚ ਲੌਕਡਾਊਨ ਤੋਂ ਬਾਅਦ 144 ਧਾਰਾ ਲਾਗੂ

3 एयरपोर्ट प्रायवेट हाथों में जाएँगे 50 साल के लिए लिज पर देने का फैसला किया है

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਵਿਸ਼ਵਾਸ ਦਿਵਾਇਆ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *