ਸਾਬਕਾ ਵਿਧਾਇਕ ਹਰਵੰਤ ਦਾਤੇਵਾਸ ਦਰਜਨ ਵਰਕਰਾਂ ਸਮੇਤ ਅਕਾਲੀ ਦਲ (ਢੀਂਡਸਾ) ਵਿੱਚ ਸ਼ਾਮਿ. ਸਾਬਕਾ ਵਿਧਾਇਕ ਹਰਵੰਤ ਦਾਤੇਵਾਸ ਦਰਜਨ ਵਰਕਰਾਂ ਸਮੇਤ ਅਕਾਲੀ ਦਲ (ਢੀਂਡਸਾ) ਵਿੱਚ ਸ਼ਾਮਿ.
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸਾਬਕਾ ਵਿਧਾਇਕ ਹਰਵੰਤ ਦਾਤੇਵਾਸ ਦਰਜਨ ਵਰਕਰਾਂ ਸਮੇਤ ਅਕਾਲੀ ਦਲ (ਢੀਂਡਸਾ) ਵਿੱਚ ਸ਼ਾਮਿਲ

ਸਾਬਕਾ ਵਿਧਾਇਕ ਹਰਵੰਤ ਦਾਤੇਵਾਸ ਦਰਜਨ ਵਰਕਰਾਂ ਸਮੇਤ ਅਕਾਲੀ ਦਲ (ਢੀਂਡਸਾ) ਵਿੱਚ ਸ਼ਾਮਿਲ

78

AZAD SOCH :-

SANGRUR :- ਅੱਜ ਅਕਾਲੀ ਦਲ ਬਾਦਲ ਦੇ ਸਰਗਰਮ ਵਰਕਰ ਤੇ ਨੇਤਾਵਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਢੀਂਡਸਿਆਂ ਦਾ ਪੱਲਾ ਫੜ ਲਿਆ,ਬਲਵਿੰਦਰ ਭੂੰਦੜ ਹਰਵੰਤ ਦਾਤੇਵਾਸ ਨੂੰ ਮਨਾਉਣ ਲਈ ਉਹਨਾਂ ਦੇ ਘਰ ਆਏ ਹੋਣ ਪਰੰਤੂ ਢੀਂਡਸਾ ਦੀ ਹਾਜ਼ਰੀ ਵਿੱਚ ਦਾਤੇਵਾਸ ਪਰਿਵਾਰ ਬਾਦਲ ਦਲ ਨੂੰ ਅਲਵਿਦਾ ਕਹਿ ਗਿਆ।

ਇਹ ਵੀ ਪੜ੍ਹੋ: – ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਹਿਮ ਫੈਸਲਾ,ਢੱਡਰੀਆਂਵਾਲੇ ਦੇ ਸਮਾਗਮ ਕਰਾਉਣ ਵਾਲਿਆਂ ਨੂੰ ਚੇਤਾਵਨੀ

ਹਰਵੰਤ ਦਾਤੇਵਾਸ ਦੇ ਘਰ ਅਕਾਲੀ ਦਲ ਬਾਦਲ ਦੇ ਜਨਰਲ ਸੈਕਟਰੀ ਬਲਵਿੰਦਰ ਸਿੰਘ ਭੂੰਦੜ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਆਮਦ ਇਸ਼ਾਰਾ ਕਰਦੀ ਹੈ ਬਲਵਿੰਦਰ ਭੂੰਦੜ ਨੇ ਕਿਹਾ ਕਿ ਜਿਹੜੇ ਲੋਕ ਇਸ ਸਮੇਂ ਪਾਰਟੀ ਛੱਡ ਰਹੇ ਹਨ ਉਹ ਗ਼ਦਾਰ ਹਨ ਕਿਉਂਕਿ 10 ਸਾਲ ਰਾਜ ਭਾਗ ਦਾ ਅਨੰਦ ਮਾਨ ਕੇ ਹੁਣ ਉਹ ਪਾਰਟੀ ਨੂੰ ਮਾੜਾ ਕਹਿਣ ਲੱਗ ਪਏ।

ਇਸ ਦੇ ਨਾਲ ਹੀ ਮਾਫੀਆ ਸਿਆਸਤ ਤੋਂ ਦੁਖੀ ਅਤੇ ਨਿਰਾਸ਼ ਹੋਕੇ ਹਜ਼ਾਰਾਂ ਟਕਸਾਲੀ ਨੇਤਾ ਤੇ ਵਰਕਰ ਘਰਾਂ ਚ ਬੈਠਣ ਲਈ ਮਜ਼ਬੂਰ ਹੋ ਗਏ ਹਨ ,ਮਾਨਸਾ ਜਿਲ੍ਹੇ ਦੇ ਇੱਕ ਦਰਜਨ ਸਰਗਰਮ ਅਕਾਲੀ ਵਰਕਰਾਂ ਅਤੇ ਨੇਤਾਵਾਂ ਨੇ ਬਾਦਲ ਦਲ ਨੂੰ ਅਲਵਿਦਾ ਕਹਿ ਕੇ ਢੀਂਡਸਾ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ: – ਕੈਪਟਨ ਅਮਰਿੰਦਰ ਸਿੰਘ ਵਲੋਂ ਜੰਗੀ ਸ਼ਹੀਦਾਂ ਦੇ ਵਾਰਸਾਂ ਤੇ ਦਿਵਿਆਂਗ ਸੈਨਿਕਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ

ਜਿਸ ਨਾਲ ਅਕਾਲੀ ਦਲ ਬਾਦਲ ਨੂੰ ਮਾਨਸਾ ਜ਼ਿਲ੍ਹੇ ਵਿੱਚ ਵੱਡਾ ਖੋਰਾ ਲੱਗਿਆ ਹੈ,ਢੀਂਡਸਾ ਪਰਿਵਾਰ ਦੀਆਂ ਮਾਨਸਾ ਵਿੱਚ ਤੇਜ਼ ਗਤੀ ਵਿਧੀਆਂ ਕਾਰਨ ਬਾਦਲ ਦਲ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਵਿੱਚ ਹੋਰ ਵਧਣਗੀਆਂ,ਉਨ੍ਹਾਂ ਕਿਹਾ ਪੰਜਾਬੀਆਂ ਨੂੰ ਸਿਆਸੀ ਖੇਤਰ ਚ ਕਦਾਚਿਤ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ,ਸਭ ਵਰਗਾਂ ਨਾਲ ਮਿਲਕੇ ਪੰਜਾਬ ਦੀ ਵਿਰਾਸਤ ਦੇ ਵਾਰਿਸ ਸ਼ੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਿੱਚ ਤਬਦੀਲੀ ਲੈਕੇ ਕੀਤਾ ਵਿਰੋਧ

ਸ੍ਰ ਢੀਂਡਸਾ ਨੇ ਕਿਹਾ ਅਕਾਲੀ ਦਲ ਚ 40-40 ਸਾਲ ਤੱਕ ਸਖਤ ਮਿਹਨਤ ਕਰਨ ਵਾਲੇ ਸੀਨੀਅਰ ਟਕਸਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ,ਪ੍ਰੇਮ ਸਿੰਘ ਲਾਲਪੁਰਾ,ਬਲਵੰਤ ਸਿੰਘ ਰਾਮੂਵਾਲੀਆ,ਰਣਜੀਤ ਸਿੰਘ ਬ੍ਰਹਮਪੁਰਾ,ਸੇਵਾ ਸਿੰਘ ਸੇਖਵਾਂ,ਡਾ ਰਤਨ ਸਿੰਘ ਅਜਨਾਲਾ ਆਦਿ ਸਮੇਤ ਹੋਰ ਦਰਜਨਾਂ ਨੇਤਾਵਾਂ ਨੂੰ ਸੁਖਬੀਰ ਨੇ ਮਾਫੀਆ ਸਿਆਸਤ ਰਾਹੀਂ ਪਾਰਟੀ ਦੀ ਵਿਰਾਸਤ ਤੋਂ ਲਾਂਭੇ ਕਰਨ ਦੀ ਕੋਝੀ ਸਾਜ਼ਿਸ਼ ਰਚੀ ਪਰ ਸਫਲਤਾ ਨਹੀਂ ਮਿਲੀ।

ਇਹ ਵੀ ਪੜ੍ਹੋ: –

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਵਿਸ਼ਵਾਸ ਦਿਵਾਇਆ

ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਮੁੜ ਸਖ਼ਤੀ ਸੂਬੇ ਵਿੱਚ ਲੌਕਡਾਊਨ ਤੋਂ ਬਾਅਦ 144 ਧਾਰਾ ਲਾਗੂ

ਕੈਪਟਨ ਅਮਰਿੰਦਰ ਸਿੰਘ ਵਲੋਂ ਜੰਗੀ ਸ਼ਹੀਦਾਂ ਦੇ ਵਾਰਸਾਂ ਤੇ ਦਿਵਿਆਂਗ ਸੈਨਿਕਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ
Leave a Reply

Your email address will not be published. Required fields are marked *