ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਰਿਹਾਇਸ਼’ਤੇ ਕਰੋਨਾ ਵਾਇਰਸ ਕਹਿਰ ਬਾਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਰਿਹਾਇਸ਼’ਤੇ ਕਰੋਨਾ ਵਾਇਰਸ ਕਹਿਰ ਬਾਦਲ

Live Clock Date

Your browser is not supported for the Live Clock Timer, please visit the Support Center for support.
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਰਿਹਾਇਸ਼’ਤੇ ਕਰੋਨਾ ਵਾਇਰਸ ਕਹਿਰ,ਬਾਦਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਰਿਹਾਇਸ਼’ਤੇ ਕਰੋਨਾ ਵਾਇਰਸ ਕਹਿਰ,ਬਾਦਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ

70

AZAD SOCH :-

ਚੰਡੀਗੜ੍ਹ :– ਪੰਜਾਬ ਵਿੱਚ ਕੋਰੋਨਾ ਦਾ ਕਹਿਰ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਸੂਬੇ ਦੇ ਕਈ ਜਿਲੇ੍ਹ ਇਸ ਸਮੇਂ ਕੋਰੋਨਾ (CORONA) ਦੀ ਚਪੇਟ ਵਿੱਚ ਆ ਚੁੱਕੇ ਹਨ,ਜਿੱਥੇ ਕਿ ਕੋਵਿਡ-19 (COVID-19) ਦੇ ਮਰੀਜਾਂ ਦੀ ਸੰਖਿਆਂ ਬਹੁਤ ਹੀ ਜਿਆਦਾ ਹੈ,ਇਸੇ ਵਿੱਚ ਹੀ ਪਿੰਡ ਬਾਦਲ ਵਿੱਚ ਕੋਰੋਨਾ ਵਾਇਰਸ ਦੀ ਦਹਿਸ਼ਤ ਹੈ, ਜਿੱਥੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Prkash Singh Badal) ਦੀ ਨਿੱਜੀ ਰਿਹਾਇਸ਼ ’ਤੇ ਕਰੋਨਾ ਵਾਇਰਸ ਕਹਿਰ ਬਣ ਟੁੱਟਿਆ ਹੈ।

ਇਹ ਵੀ ਪੜ੍ਹੋ: – हरियाणा में कोरोना वायरस का कहर जारी,मुख्यमंत्री मनोहर लाल खट्टर की कोविड-19 रिपोर्ट Positive

19 ਲੋਕਾਂ ਦੇ ਆਸਪਾਸ ਕੋਰੋਨਾ ਰਿਪੋਰਟ ਪਾਜ਼ੀਟਿਵ ਆਏ ਹਨ,ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਰੱਖਿਆ ਕਰਮਚਾਰੀ ਹਨ,ਇਨ੍ਹਾਂ ਵਿੱਚ ਐਸਪੀ (ਸੁਰੱਖਿਆ) ਵੀ ਸ਼ਾਮਲ ਹੈ,ਇਸ ਮਗਰੋਂ ਸਿਹਤ ਵਿਭਾਗ ਨੇ ਬਾਦਲਾਂ ਦੀ ਰਿਹਾਇਸ਼ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ’ਚ ਤਬਦੀਲ ਕਰ ਦਿੱਤਾ ਹੈ,ਸੋਮਵਾਰ ਨੂੰ ਸੀਆਈਐਸਐਫ਼ ਦੇ 10 ਮੁਲਾਜ਼ਮ ਕਰੋਨਾ ਪੌਜ਼ੇਟਿਵ ਆਏ ਹਨ,ਇਨ੍ਹਾਂ ਦੇ ਸੈਂਪਲ 21 ਅਗਸਤ ਨੂੰ ਲਏ ਗਏ ਸੀ।

ਇਹ ਵੀ ਪੜ੍ਹੋ: –


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਵਿਸ਼ਵਾਸ ਦਿਵਾਇਆ

कोरोना के मरीजों का संख्या 31 लाख से ज़्यादा 24 घंटे में आए 61 ,975 नए मामले,848 लोगों की मौत

सोनिया गांधी अगले 6 महीनों तक कांग्रेस की अंतरिम प्रधान रहेंगी

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *