ਵਰਤੀਆਂ ਗਈਆਂ ਪੀਪੀਈ ਕਿੱਟਾਂ ਮਿਲਣ ਕਾਰਨ ਨਦਾਮਪੁਰ ਵਿੱਚ ਦਹਿਸ਼ਤ ਵਰਤੀਆਂ ਗਈਆਂ ਪੀਪੀਈ ਕਿੱਟਾਂ ਮਿਲਣ ਕਾਰਨ ਨਦਾਮਪੁਰ ਵਿੱਚ ਦਹਿਸ਼ਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਵਰਤੀਆਂ ਗਈਆਂ ਪੀਪੀਈ ਕਿੱਟਾਂ ਮਿਲਣ ਕਾਰਨ ਨਦਾਮਪੁਰ ਵਿੱਚ ਦਹਿਸ਼ਤ

ਵਰਤੀਆਂ ਗਈਆਂ ਪੀਪੀਈ ਕਿੱਟਾਂ ਮਿਲਣ ਕਾਰਨ ਨਦਾਮਪੁਰ ਵਿੱਚ ਦਹਿਸ਼ਤ

81

AZAD SOCH :-

ਭਵਾਨੀਗੜ੍ਹ :- ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਪਿੰਡ ਨਦਾਮਪੁਰ (Nadampur) ਨਹਿਰ ਦੇ ਕਿਨਾਰੇ ਤਿੰਨ ਵੱਖ ਵੱਖ ਥਾਵਾਂ ਤੇ ਕੋਰੋਨਾ ਵਾਇਰਸ ਲਈ ਵਰਤੀਆਂ ਜਾਣ ਵਾਲਿਆਂ ਪੀਪੀਈ ਕਿੱਟ (PPE kits) ਮਿਲੀਆਂ,ਇਹ ਪਟਿਆਲਾ ਰੋਡ ‘ਤੇ ਪਿੰਡ ਨਦਾਮਪੁਰ ਜੋ ਕਿ ਨੈਸ਼ਨਲ ਹਾਈਵੇਅ ਦੇ ਕੋਲ ਪੈਂਦਾ ਹੈ, ਜਿਸ ਕਾਰਨ ਇਲਾਕੇ ਇਸ ਵਾਰੇ ਪਤਾ ਲੱਗਾ ਤਾਂ ਇਲਾਕੇ ਵਿੱਚ ਦਹਿਸ਼ਤ ਫੈਲ ਗਈ.

ਇੱਥੋਂ ਦੀ ਲੰਘਦੀ ਨਹਿਰ ਉਪਰ ਪਾਵਰਕੌਮ ਦਾ ਪਾਵਰ ਹਾਊਸ, ਵਣ ਵਿਭਾਗ ਦਾ ਦਫਤਰ, ਸਰਕਾਰੀ ਰੈਸਟ ਹਾਊਸ ਅਤੇ ਚਾਂਦਨੀ ਰੈਸਟੋਰੈਂਟ ਹੈ। ਇਸ ਇਲਾਕੇ ਵਿੱਚ ਆਮ ਆਵਾਜਾਈ ਰਹਿੰਦੀ ਹੈ,ਇਸ ਘਟਨਾ ਵਾਰੇ ਚੱਲ ਦੇ ਹੀ ਘਟਨਾ ਵਾਲੀ ਥਾਂ ਤੇ ਪੁਲੀਸ, ਸਿਵਲ ਪ੍ਰਸ਼ਾਸਨ ਅਤੇ ਪ੍ਰਦੂਸ਼ਨ ਬੋਰਡ ਦੇ ਅਧਿਕਾਰੀ ਪਹੁੰਚ ਗਏ ਸਨ.

ਇਹ ਵੀ ਪੜ੍ਹੋ:ਵਿਧਾਇਕ ਪਰਗਟ ਸਿੰਘ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ,ਇਸ ਤੋਂ ਇਲਾਵਾਂ ਪੰਜਾਬ ਦੇ ਕਈ ਵਿਧਾਇਕ ਕੋਵਿਡ-19 ਦੀ ਚਪੇਟ ਵਿੱਚ

ਜਿਨ੍ਹਾਂ ਨੇ ਕਿੱਟਾਂ ਨੂੰ ਗੱਡੀਆਂ ਦਾ ਪ੍ਰਬੰਧ ਕਰਕੇ ਇਥੋਂ ਚੁੱਕਵਾ ਦਿੱਤਾ,ਇਸ ਦੇ ਨਾਲ ਹੀ ਪਿੰਡ ਵਾਲੀਆਂ ਨੇ ਕਿਹਾ ਅਤੇ ਸਥਾਨਕ ਲੋਕਾਂ ਇਸ ਤੋਂ ਇਲਾਵਾਂ ਇਲਾਕੇ ਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਭੜੋ ਨੇ ਕਿਹਾ ਕਿ ਇਹ ਬਹੁਤ ਵੱਡੀ ਲਾਪ੍ਰਵਾਹੀ ਹੈ.

ਵਰਤੀਆਂ ਗਈਆਂ ਪੀਪੀਈ ਕਿੱਟਾਂ ਮਿਲ ਕਾਰਨ ਨਦਾਮਪੁਰ ਵਿੱਚ ਦਹਿਸ਼ਤ
ਵਰਤੀਆਂ ਗਈਆਂ ਪੀਪੀਈ ਕਿੱਟਾਂ ਮਿਲ ਕਾਰਨ ਨਦਾਮਪੁਰ ਵਿੱਚ ਦਹਿਸ਼ਤ

ਇਹ ਇੱਕ ਵੱਡੀ ਘਟਨ੍ਹਾਂ ਹੈ,ਜੇਕਰ ਇਹ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆ ਜਾਣ ਤਾਂ ਉਸ ਵਿਅਕਤੀ ਨੂੰ ਇਸ ਪੀਪੀਈ ਕਿੱਟ ਕਾਰਨ ਲੋਕਾਂ ਨੁਕਸਾਨ ਹੋ ਸਕਦਾ ਹੈ,ਐੱਸਐੱਮਓ ਭਵਾਨੀਗੜ੍ਹ ਡਾ.ਪਰਵੀਨ ਗਰਗ ਨੇ ਕਿਹਾ ਕਿ ਵਰਤੀਆਂ ਕਿੱਟਾਂ ਇਕੱਠੀਆਂ ਕਰਨ ਵਾਲਾ ਵੱਖਰਾਵਿਭਾਗ ਹੈ, ਜਿਸ ਨੇ ਇਹ ਕੰਮ ਕੀਤਾ ਹੈ ਇਹ ਬਹੁਤ ਵੱਡੀ ਅਣਗਹਿਲੀ ਹੈ.

ਇਹ ਵੀ ਪੜ੍ਹੋ:ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਪੰਜਾਬ ਦੇ ਕੈਬਨਿਟ ਮੰਤਰੀ ਅਰੋੜਾ ਨੂੰ ਕਰੋਨਾ

ਪੁਲੀਸ ਅਤੇ ਪ੍ਰਦੂਸ਼ਣ ਬੋਰਡ ਨੂੰ ਸੂਚਿਤ ਕਰ ਦਿੱਤਾ ਹੈ, ਅਤੇ ਇਸ ਜਾਂਚ ਦੀ ਮੰਗ ਵੀਂ ਉੱਠ ਰਹੀ ਹੈ, ਕਿ ਕੋਣ ਅਤੇ ਕਿਸ ਮਕਸਦ ਨਾਲ ਇੱਥੇ ਇਹ ਕਿੱਟਾਂ ਸੁੱਟ ਗਿਆ ਹੈ,ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਸਿਮਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਇਸਤੇਮਾਲ ਕੀਤੀਆਂ ਹੋਈਆਂ ਕਿੱਟਾਂ ਨੂੰ ਸੁੱਟਣਾ ਬੇਹੱਦ ਖਤਰਨਾਕ ਹੈ.

ਇਹ ਵੀ ਪੜ੍ਹੋ:-

ਕੋਰੋਨਾ ਸੰਕਟ ਕਾਰਨ ਪੰਜਾਬ ਸਰਕਾਰ ਦੇ ਮਾਲੀਆ ਨੂੰ ਹੋਇਆ ਨੁਕਸਾਨ,ਭਾਰਤ ਸਰਕਾਰ ਕੋਲੋਂ ਮੰਗਿਆ ਮੁਆਵਜ਼ਾ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਰਿਹਾਇਸ਼’ਤੇ ਕਰੋਨਾ ਵਾਇਰਸ ਕਹਿਰ,ਬਾਦਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ

भारत में कोरोना के पिछले 24 घंटों दौरान 67,151 केस सामने आए, 1,059 लोगों की मौत

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *