ਪੰਜਾਬ ਵਿੱਚ ਕੱਲ ਕੋਰੋਨਾ ਦੇ 1513 ਮਰੀਜ ਸਾਹਮਣੇ ਆਏ ਅਤੇ ਮਰਨ ਵਾਲਿਆਂ ਦਾ ਅੰਕੜ੍ਹਾਂ 1219 ਪੰਜਾਬ ਵਿੱਚ ਕੱਲ ਕੋਰੋਨਾ ਦੇ 1513 ਮਰੀਜ ਸਾਹਮਣੇ ਆਏ ਅਤੇ ਮਰਨ ਵਾਲਿਆਂ ਦਾ ਅੰਕੜ੍ਹਾਂ 1219

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੱਲ ਕੋਰੋਨਾ ਦੇ 1513 ਮਰੀਜ ਸਾਹਮਣੇ ਆਏ ਅਤੇ ਮਰਨ ਵਾਲਿਆਂ ਦਾ ਅੰਕੜ੍ਹਾਂ 1219 ਹੋਈਆਂ

ਪੰਜਾਬ ਵਿੱਚ ਕੱਲ ਕੋਰੋਨਾ ਦੇ 1513 ਮਰੀਜ ਸਾਹਮਣੇ ਆਏ ਅਤੇ ਮਰਨ ਵਾਲਿਆਂ ਦਾ ਅੰਕੜ੍ਹਾਂ 1219 ਹੋਈਆਂ

74

AZAD SOCH :-

PATIALA :– ਪੰਜਾਬ ਵਿੱਚ ਕੋਰੋਨਾ (CORONA) ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ,ਲੋਕਾਂ ਦੀ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ, PUNAJB ਵਿੱਚ ਹਰ ਰੋਜ਼ 800 ਤੋਂ ਵੀਂ ਜਿਆਦਾ ਕੋਵਿਡ-19 (COVID-19) ਦੇ ਕੇਸ ਸਾਹਮਣੇ ਆ ਰਹੇ ਹਨ, ਜੋ ਸੂਬੇ ਦੇ ਲਈ ਇੱਕ ਚਿੰਨ੍ਹਤਾ ਦਾ ਵਿਸ਼੍ਹਾਂ ਬਣ ਚੁੱਕਾ ਹੈ, ਇਸ ਦੇ ਨਾਲ ਹੀ ਪੰਜਾਬ ਵਿੱਚ ਕੱਲ ਕੋਰੋਨਾ ਵਾਇਰਸ ਦੇ 1513 ਨਵੇਂ ਮਰੀਜ ਸਾਹਮਣੇ ਆਏ ਹਨ.

ਜੋ ਕਿ ਇੱਕ ਦਿਨ ਵਿੱਚ ਬਹੁਤ ਹੀ ਮਰੀਜ ਸਾਹਮਣੇ ਆਏ ਹਨ,ਅਤੇ ਕੱਲ ਮਰਨ ਵਾਲਿਆਂ ਦੀ ਸੰਖਿਆਂ ਸੂਬੇ ਵਿੱਚ 41 ਸੀ,ਅਤੇ ਪੰਜਾਬ ਵਿੱਚ ਹੁਣ ਤੱਕ 46,090 ਦੇ ਕੋਵਿਡ-19 ਦੇ ਕੇਸ ਹੋ ਚੁੱਕੇ ਹਨ ਜਾਣਾਕਾਰੀ ਅਨੁਸਾਰ ਇਨ੍ਹਾਂ ਚੋਂ ਸੂਬੇ ‘ਚ ਕੁੱਲ 964051 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ,ਜਿਸ ਵਿੱਚ 46090 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ.

ਇਹ ਵੀ ਪੜ੍ਹੋ:ਵਰਤੀਆਂ ਗਈਆਂ ਪੀਪੀਈ ਕਿੱਟਾਂ ਮਿਲ ਕਾਰਨ ਨਦਾਮਪੁਰ ਵਿੱਚ ਦਹਿਸ਼ਤ

ਜਦਕਿ 30231 ਲੋਕ ਸਿਹਤਯਾਬ ਹੋ ਚੁੱਕੇ ਹਨ,ਇਨ੍ਹਾਂ ‘ਚ 14640 ਲੋਕ ਐਕਟਿਵ ਮਰੀਜ਼ ਹਨ,ਅਤੇ ਪੰਜਾਬ ਵਿੱਚ ਮਰਨ ਵਾਲਿਆਂ ਦਾ ਅੰਕੜ੍ਹਾਂ 1219 ਹੋ ਗਿਆ ਹੈ,ਇਸ ਦੇ ਨਾਲ ਹੀ ਬੁੱਧਵਾਰ ਨੂੰ 1513 ਨਵੇਂ ਮਰੀਜ਼ ਸਾਹਮਣੇ ਆਏ ਹਨ,ਜਿਨ੍ਹਾਂ ਵਿਚੋਂ ਸਭ ਤੋਂ ਵੱਧ 472 ਮਰੀਜ਼ ਲੁਧਿਆਣਾ ਤੋਂ, 147 ਜਲੰਧਰ ਤੋਂ ਅਤੇ 237 ਪਟਿਆਲਾ ਤੋਂ ਸਾਹਮਣੇ ਆਏ ਹਨ,ਅੱਜ ਕੁੱਲ੍ਹ 1086 ਮਰੀਜ਼ ਸਿਹਤਯਾਬ ਹੋਏ ਹਨ.

ਇਹ ਵੀ ਪੜ੍ਹੋ:ਵਿਧਾਇਕ ਪਰਗਟ ਸਿੰਘ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ,ਇਸ ਤੋਂ ਇਲਾਵਾਂ ਪੰਜਾਬ ਦੇ ਕਈ ਵਿਧਾਇਕ ਕੋਵਿਡ-19 ਦੀ ਚਪੇਟ ਵਿੱਚ


ਇਸ ਦੇ ਨਾਲ ਹੀ ਭਾਰਤ ਵਿੱਚ ਵੀਂ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਦਿਨ ਪ੍ਰਤੀ ਦਿਨ ਵੱਧ ਰਹੀ ਹੈ,ਇਸੇ ਵਿੱਚ ਹੀ ਦੇਸ਼ ਵਿੱਚ ਕੋਰੋਨਾ ਦੇ ਮਰੀਜਾਂ ਸੰਖਿਆਂ ਵਰਲਡੋਮੀਟਰ ਅਨੁਸਾਰ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਭਾਰਤ ਇਸ ਸਮੇਂ ਦੁਨੀਆਂ ਦੇ 3 ਸਥਾਨ ਤੇ ਆਗਿਆਂ ਹੈ, ਦੇਸ਼ ਵਿੱਚ ਹਰ ਰੋਜ 50,000 ਤੋਂ ਉੱਪਰ ਕੋਰੋਨਾ ਦੇ ਮਰੀਜ ਸਾਹਮਣੇ ਆ ਰਹੇ ਹਨ.

ਦੇਸ਼ ਵਿੱਚ ਦਿੱਲੀ,ਉੱਤਰ ਪ੍ਰਦੇਸ਼,ਗੁਜਰਾਤ,ਬਿਹਾਰ,ਮੁੰਬਈ ਵਿੱਚ ਜਿੱਥੇ ਕੀ ਕੋਰੋਨਾ ਦੇ ਮਰੀਜ ਦੇ ਬਹੁਤ ਜਿਆਦਾ ਹੈ,ਇਸੇ ਦੇ ਨਾਲ ਹੀ ਭਾਰਤ ਵਿੱਚ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ 3,307,749 ਹੋ ਗਈ ਹੈ,ਅਤੇ 60,629 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ ਠੀਕ ਹੋਣ ਵਾਲਿਆਂ ਦੀ ਸੰਖਿਆਂ ਵੀਂ 25,23,443 ਹੋ ਗਈ ਹੈ.

ਇਹ ਵੀ ਪੜ੍ਹੋ:-

ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਪੰਜਾਬ ਦੇ ਕੈਬਨਿਟ ਮੰਤਰੀ ਅਰੋੜਾ ਨੂੰ ਕਰੋਨਾ

ਕੋਰੋਨਾ ਸੰਕਟ ਕਾਰਨ ਪੰਜਾਬ ਸਰਕਾਰ ਦੇ ਮਾਲੀਆ ਨੂੰ ਹੋਇਆ ਨੁਕਸਾਨ,ਭਾਰਤ ਸਰਕਾਰ ਕੋਲੋਂ ਮੰਗਿਆ ਮੁਆਵਜ਼ਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *