ਬਰਨਾਲਾ ਵਿੱਚ ਜਨਤਕ ਥਾਵਾਂ ਤੇ ਸਰੇਆਮ ਲਿਖੇ ਜਾ ਰਹੇ ਨਾਅਰੇ,ਖਸਖਸ ਦੀ ਖੇਤੀ ਨੂੰ ਦਿੱਤੀ ਜਾਵੇਂ ਬਰਨਾਲਾ ਵਿੱਚ ਜਨਤਕ ਥਾਵਾਂ ਤੇ ਸਰੇਆਮ ਲਿਖੇ ਜਾ ਰਹੇ ਨਾਅਰੇ,ਖਸਖਸ ਦੀ ਖੇਤੀ ਨੂੰ ਦਿੱਤੀ ਜਾਵੇਂ

Live Clock Date

Your browser is not supported for the Live Clock Timer, please visit the Support Center for support.
ਬਰਨਾਲਾ ਵਿੱਚ ਜਨਤਕ ਥਾਵਾਂ ਤੇ ਸਰੇਆਮ ਲਿਖੇ ਜਾ ਰਹੇ ਨਾਅਰੇ,ਖਸਖਸ ਦੀ ਖੇਤੀ ਨੂੰ ਦਿੱਤੀ ਜਾਵੇਂ ਇਜਾਜ਼ਤ

ਬਰਨਾਲਾ ਵਿੱਚ ਜਨਤਕ ਥਾਵਾਂ ਤੇ ਸਰੇਆਮ ਲਿਖੇ ਜਾ ਰਹੇ ਨਾਅਰੇ,ਖਸਖਸ ਦੀ ਖੇਤੀ ਨੂੰ ਦਿੱਤੀ ਜਾਵੇਂ ਇਜਾਜ਼ਤ

58

AZAD SOCH :-

BARNALA :- ਇਨਸਾਫ਼ ਟੀਮ ਪੰਜਾਬ ਵਲੋਂ ਪੂਰੇ ਪੰਜਾਬ ਵਿੱਚ ਖਸਖਸ ਦੀ ਖੇਤੀ ਦੀ ਮੰਗ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ,ਕਿਉਂਕਿ ਇਸ ਸਮੇਂ ਬਹੁਤ ਸਾਰੇ ਮਾਰੂ ਨਸ਼ੇਂ ਪੰਜਾਬ ਦੇ ਵਿੱਚ ਲੋਕਾਂ ਵੱਲੋਂ ਕੀਤੇ ਜਾ ਰਹੇ ਹਨ,ਜਿਸ ਕਾਰਨ ਜਿਆਦਾ ਨਸ਼ੇਂ ਕਾਰਨ ਲੋਕਾਂ ਦੀ ਮੌਤ ਵੀਂ ਹੋ ਜਾਂਦੀ ਹੈ,ਜਿਸ ਵਿੱਚ ਨਸ਼ੀਲੀਆਂ ਗੋਲੀਆਂ ,ਚਿੱਟਾ ਆਦਿ ਨਸ਼ੇ ਜੋ ਕਿ ਇੱਕ ਮਾਰੂ ਨਸ਼ੇ ਅਤੇ ਇਸ ਦਾ ਵਿਰੋਧ ਵੀਂ ਕੀਤਾ ਜਾ ਰਿਹਾ ਹੈ.

ਇਹ ਵੀ ਪੜ੍ਹੋ:- ਪੰਜਾਬ ਵਿੱਚ 1746 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ,ਅਤੇ 37 ਲੋਕਾਂ ਦੀ ਮੌਤ

ਅਤੇ ਇਨਸਾਫ ਟੀਮ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਖਸਖਸ ਦੀ ਖੇਤੀ ਦੀ ਮੰਗ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ,ਇਸੇ ਵਿੱਚ ਹੀ ਪੰਜਾਬ ਦੇ ਬਰਨਾਲਾ (Barnala) ਜ਼ਿਲੇ ਵਿੱਚ ਇੱਕ ਵਿਅਕਤੀ ਇਸ ਖਸਖਸ ਦੀ ਖੇਤੀ ਦਾ ਪ੍ਰਚਾਰ ਕਰ ਰਿਹਾ ਹੈ,ਇਹ ਪ੍ਰਚਾਰ ਜਨਤਕ ਥਾਵਾਂ ’ਤੇ ਕੀਤਾ ਜਾ ਰਿਹਾ ਹੈ,ਮਿਲੀ ਜਾਣਕਾਰੀ ਅਨੁਸਾਰ ਕੱਲ ਬਰਨਾਲਾ ਜ਼ਿਲੇ ਵਿੱਚ ਕੰਧਾਂ ’ਤੇ ਨਾਅਰੇ ਲਿਖਦਾ ਹੋਇਆ ਦਿਖਾਈ ਦਿੱਤਾ.

ਬਰਨਾਲਾ ਵਿੱਚ ਜਨਤਕ ਥਾਵਾਂ ਤੇ ਸਰੇਆਮ ਲਿਖੇ ਜਾ ਰਹੇ ਨਾਅਰੇ,ਖਸਖਸ ਦੀ ਖੇਤੀ ਨੂੰ ਦਿੱਤੀ ਜਾਵੇਂ ਇਜਾਜ਼ਤ
ਬਰਨਾਲਾ ਵਿੱਚ ਜਨਤਕ ਥਾਵਾਂ ਤੇ ਸਰੇਆਮ ਲਿਖੇ ਜਾ ਰਹੇ ਨਾਅਰੇ,ਖਸਖਸ ਦੀ ਖੇਤੀ ਨੂੰ ਦਿੱਤੀ ਜਾਵੇਂ ਇਜਾਜ਼ਤ

ਇਸ ਵਿਅਕਤੀ ਵਲੋਂ ਬਿਨਾਂ ਕਿਸੇ ਡਰ ਭੈਅ ਤੋਂ ਆਪਣਾ ਸੰਪਰਕ ਨੰਬਰ ਵੀ ਕੰਧਾਂ ’ਤੇ ਨਾਅਰਿਆਂ ਦੇ ਨਾਲ ਲਿਖਿਆ ਜਾ ਰਿਹਾ ਹੈ,ਬਰਨਾਲਾ ਜ਼ਿਲੇ ਦੀਆਂ ਵੱਖ ਵੱਖ ਥਾਵਾਂ ਅਤੇ ਕੰਧਾਂ ’ਤੇ ਇਸ ਵਿਅਕਤੀ ਵਲੋਂ ਚਿੱਟਾ,ਨਸ਼ੀਲੀਆਂ ਗੋਲੀਆਂ ਦਾ ਨਸ਼ਾ ਬੰਦ ਕਰਕੇ ਖਸਖਸ ਦੀ ਖੇਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ.

ਇਹ ਵੀ ਪੜ੍ਹੋ:- JEE ਅਤੇ NEET ਦੀਆਂ ਪ੍ਰੀਖਿਆਵਾਂ ਦੇ ਵਿਰੋਧ ‘ਚ ਯੂਥ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਜਦੋਂ ਇਸ ਵਿਅਕਤੀ ਨਾਲ ਗੱਲ ਕੀਤੀ ਗਈ ਤਾਂ ਇਸ ਵਿਅਕਤੀ ਨੇ ਦੱਸਿਆਂ ਕਿ ਮੇਰਾ ਨਾਮ ਜਗਤਾਰ ਸਿੰਘ ਬਰਨਾਲਾ ਹੈ, ਤੇ ਉਹ ਅੱਗੇ ਕਹਿੰਦੇ ਹਨ ਕਿ ਪੰਜਾਬ ਵਿੱਚ ਰੋਜ਼ਾਨਾ ਮੈਡੀਕਲ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ,ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਸ਼ਰੇਆਮ ਚੱਲ ਰਿਹਾ ਹੈ.

ਜਿਹਨਾਂ ਘਰਾਂ ਵਿੱਚ ਨਸ਼ੇ ਨਾਲ ਨੌਜਵਾਨ ਪੁੱਤ ਦੀ ਮੌਤ ਹੋ ਜਾਂਦੀ ਹੈ,ਉਹਨਾਂ ਘਰਾਂ ਦਾ ਬੁਰਾ ਹਾਲ ਹੋ ਜਾਂਦਾ ਹੈ,ਬਰਨਾਲਾ ਜ਼ਿਲੇ ਦੇ ਕਈ ਪਰਿਵਾਰਾਂ ’ਚ ਚਿੱਟੇ ਨਾਲ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ,ਉਹਨਾਂ ਦੱਸਿਆ ਕਿ ਇਨਸਾਫ਼ ਟੀਮ ਪੰਜਾਬ ਵਲੋਂ ਪੂਰੇ ਪੰਜਾਬ ਵਿੱਚ ਮੈਡੀਕਲ ਨਸ਼ੇ ਨੂੰ ਖ਼ਤਮ ਕਰਕੇ ਖਸਖਸ ਦੀ ਖੇਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ.

ਇਹ ਵੀ ਪੜ੍ਹੋ:- ਅੱਜ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ’ਤੇ ਪੁਲ ਲਈ ਦਿਖਾਇਆ ਹਾਂ ਪੱਖੀ ਰੁਖ,ਭਾਰਤ ਦੀ ਮੰਨੀ ਮੰਗ

ਇਸ ਦੇ ਨਾਲ ਹੀ ਜਗਤਾਰ ਸਿੰਘ ਨੇ ਕਿਹਾ,”ਉਹਨਾਂ ਵਲੋਂ ਇਸਦੇ ਸੰਦੇਸ਼ ਕੰਧਾਂ ’ਤੇ ਲਿਖੇ ਜਾ ਰਹੇ ਹਨ,ਜੇਕਰ ਸਰਕਾਰ ਜਾਂ ਪ੍ਰਸ਼ਾਸ਼ਨ ਉਸ ਉਪਰ ਕਾਰਵਾਈ ਕਰਦਾ ਹੈ ਤਾਂ ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ,ਉਹ ਬਿਨ੍ਹਂ ਦਰ ਤੋਂ ਇਹ ਸਭ ਕੁੱਝ ਕਰ ਰਹੇ ਹਨ,ਅਤੇ ਨਸ਼ੀਲੀਆਂ ਗੋਲੀਆਂ ਅਤੇ ਚਿੱਟੇ ਦੇ ਵਿਰੋਧ ਕਰਦੇ ਹਨ.

ਜਿਸ ਕਾਰਨ ਇਹ ਨਸ਼ਾਂ ਕਾਰਨ ਨਾਲ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਵੀਂ ਹੋ ਚੁੱਕੀ ਹੈ, ਅਤੇ ਬਹੁਤ ਸਾਰੇ ਨੌਜਵਾਨ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ,ਇਸ ਦੇ ਨਾਲ ਜਗਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਸਖਸ ਦੀ ਖੇਤੀ ਕਰਨ ਦੀ ਪੰਜਾਬ ’ਚ ਖੁੱਲ ਦਿੱਤੀ.


ਇਹ ਵੀ ਪੜ੍ਹੋ:-

ਕੋਰੋਨਾ ਸੰਕਟ ਕਾਰਨ ਪੰਜਾਬ ਸਰਕਾਰ ਦੇ ਮਾਲੀਆ ਨੂੰ ਹੋਇਆ ਨੁਕਸਾਨ,ਭਾਰਤ ਸਰਕਾਰ ਕੋਲੋਂ ਮੰਗਿਆ ਮੁਆਵਜ਼ਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *