ਪੰਜਾਬ ਦੇ ਸ਼ਾਨਦਾਰ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਹੋਈ ਮੌਤ AZAD SOCH ਪੰਜਾਬ ਦੇ ਸ਼ਾਨਦਾਰ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਹੋਈ ਮੌਤ AZAD SOCH

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਸ਼ਾਨਦਾਰ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਹੋਈ ਮੌਤ

ਪੰਜਾਬ ਦੇ ਸ਼ਾਨਦਾਰ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਹੋਈ ਮੌਤ

102

AZAD SOCH :-

PATIALA :- ਪੰਜਾਬ ਦਾ ਇੱਕ ਸ਼ਾਨਦਾਰ ਬਾਡੀ ਬਿਲਡਰ ਸਤਨਾਮ ਖੱਟੜਾ (satnam khattra) ਅੱਜ ਦੁਨੀਆ ਨੂੰ ਅਲਵਿਦਾ ਆਖ ਗਿਆ,ਸਤਨਾਮ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਸਤਨਾਮ ਖੱਟੜਾ ਇੱਕ ਬਹੁਤ ਹੀ ਚੰਗੇ ਬਾਡੀ ਬਿਲਡਰ ਸਨ,ਉਨ੍ਹਾਂ ਇਸ ਲਾਈਨ ਵਿੱਚ ਕਾਫ਼ੀ ਨਾਮ ਸੀ ਤੇ ਪੰਜਾਬ ਦੇ ਤੋਂ ਇਲਾਵਾ ਦੇਸ਼ ਅਤੇ ਦੁਨੀਆਂ ਵਿੱਚ ਬਹੁਤ ਸਾਰੇ ਲੋਕ ਜਾਨ ਦੇ ਸਨ.

satnam-khattra
satnam khattra file photo

ਇਹ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੋਈ ਸ਼ੁਰੂ,ਕਈ ਬਿੱਲ ਪਾਸ,ਪੀਪੀਈ ਕਿੱਟਾਂ ਪਾ ਕੇ ਪਹੁੰਚ ਆਮ ਆਦਮੀ ਦੇ ਵਿਧਾਇਕ

ਸਤਨਾਮ ਖੱਟੜਾ ਦੀ ਅਚਾਨਕ ਮੌਤ ਨਾਲ ਫਿਟਨੈੱਸ ਇੰਡਸਟਰੀ ਵਿੱਚ ਸੌਗ ਦੀ ਲਹਿਰ ਫੈਲ ਗਈ ਹੈ, ਹਰ ਕੋਈ ਫਿਟਨੈੱਸ ਇੰਡਸਟਰੀ ਵਿੱਚ ਉਨ੍ਹਾਂ ਮੌਤ ਦਾ ਸੌਗ ਮਨਾ ਰਿਹਾ ਹੈ,ਸਤਨਾਮ ਖੱਟੜਾ ਨੌਜਵਾਨ ਪੀੜੀ ਨੂੰ ਉਤਸ਼ਾਹਿਤ ਕਰਨ ਵਾਲੇ ਸ਼ਖਸ ਹਨ ਅਤੇ ਫਿਟਨੈੱਸ ਇੰਡਸਟਰੀ ਵਿੱਚ ਉਨ੍ਹਾਂ ਦਾ ਮੰਨਿਆ ਪ੍ਰਮੰਨਿਆ ਨਾਂਅ ਸੀ.

ਪੰਜਾਬ ਦੇ ਸ਼ਾਨਦਾਰ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਹੋਈ ਮੌਤ
satnam khattra file photo

ਇਹ ਵੀ ਪੜ੍ਹੋ:ਬਰਨਾਲਾ ਵਿੱਚ ਜਨਤਕ ਥਾਵਾਂ ਤੇ ਸਰੇਆਮ ਲਿਖੇ ਜਾ ਰਹੇ ਨਾਅਰੇ,ਖਸਖਸ ਦੀ ਖੇਤੀ ਨੂੰ ਦਿੱਤੀ ਜਾਵੇਂ ਇਜਾਜ਼ਤ

ਇਸ ਦੇ ਨਾਲ ਹੀ ਤੁਹਾਨੂੰ ਦੱਈਏ ਕਿ ਸਤਨਾਮ ਖੱਟੜਾ ਟਿੱਕ ਟੌਕ ਤੇ ਵੀ ਕਾਫੀ ਫੇਮਸ ਸਨ ਅਤੇ ਉਨ੍ਹਾਂ ਦੀਆਂ ਬਣਾਈਆਂ ਕਈ ਵੀਡੀਓ ਲੋਕਾਂ ਨੂੰ ਬੇਹੱਦ ਪਸੰਦ ਆਉਂਦੀਆਂ ਸਨ ਸਤਨਾਮ ਖੱਟਰ ਦੇ ਇੰਝ ਇੱਕ ਦਮ ਚਲੇ ਜਾਣ ਤੋਂ ਬਾਅਦ ਫਿਟਨੈੱਸ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ ਅਤੇ ਉਨ੍ਹਾਂ ਦੇ ਫੈਨਜ਼ ਇਹ ਜਾਣ ਕੇ ਬਹੁਤ ਵੱਡਾ ਧੱਕਾ ਲੱਗਿਆ ਹੈ ਸਤਨਾਮ ਦਾ ਬਾਇਸਿਪ 26 ਇੰਚ ਦਾ ਸੀ ਜੋ ਕਿ ਪੰਜਾਬ ਚ ਸਭ ਤੋੰ ਜਿਅਦਾ ਵੱਡਾ ਸੀ.

ਇਹ ਵੀ ਪੜ੍ਹੋ:

ਐਕਸੇਲਰੇਟਰ ਲੁਧਿਆਣਾ ਬਿਜ਼ਨੇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਉੱਦਮੀ ਮਾਹੌਲ ਨੂੰ ਮਿਲੇਗਾ ਹੁਲਾਰਾ

ਅੱਜ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ’ਤੇ ਪੁਲ ਲਈ ਦਿਖਾਇਆ ਹਾਂ ਪੱਖੀ ਰੁਖ,ਭਾਰਤ ਦੀ ਮੰਨੀ ਮੰਗ

ਕੋਰੋਨਾ ਸੰਕਟ ਕਾਰਨ ਪੰਜਾਬ ਸਰਕਾਰ ਦੇ ਮਾਲੀਆ ਨੂੰ ਹੋਇਆ ਨੁਕਸਾਨ,ਭਾਰਤ ਸਰਕਾਰ ਕੋਲੋਂ ਮੰਗਿਆ ਮੁਆਵਜ਼ਾ

कल पंजाब में कोरोना वायरस 1,555 मरीज़ सामने आए,और 51 लोगों की मौत

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *