ਲੁਧਿਆਣਾ ਵਿੱਚ ਕੋਰੋਨਾ ਦੇ ਪੀੜ੍ਹਤ ਮਰੀਜ ਨੇ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ,ਗੰਭੀਰ ਲੁਧਿਆਣਾ ਵਿੱਚ ਕੋਰੋਨਾ ਦੇ ਪੀੜ੍ਹਤ ਮਰੀਜ ਨੇ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ,ਗੰਭੀਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਲੁਧਿਆਣਾ ਵਿੱਚ ਕੋਰੋਨਾ ਦੇ ਪੀੜ੍ਹਤ ਮਰੀਜ ਨੇ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ,ਗੰਭੀਰ ਜਖ਼ਮੀ

ਲੁਧਿਆਣਾ ਵਿੱਚ ਕੋਰੋਨਾ ਦੇ ਪੀੜ੍ਹਤ ਮਰੀਜ ਨੇ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ,ਗੰਭੀਰ ਜਖ਼ਮੀ

86

AZAD SOCH :-

ludhiana :- ਲੁਧਿਆਣਾ ਦੇ ਦਰੇਸੀ ਇਲਾਕੇ ‘ਚ ਸਥਿਤ ਰਾਮ ਚੈਰੀਟੇਬਲ ਹਸਪਤਾਲ ਦੇ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਹਸਪਤਾਲ ਵਿਚ ਜੇਰੇ ਇਲਾਜ ਮੋਹਨ ਲਾਲ ਨਾਮਕ ਮਰੀਜ ਨੇ ਵਾਰਡ ਦੀ ਬਾਰੀ ਦਾ ਸ਼ੀਸ਼ਾ ਭੰਨ ਕੇ ਛਾਲ ਮਾਰ ਦਿੱਤੀ,ਇਸ ਦੇ ਨਾਲ ਹੀ ਨੇੜੇ-ਤੇੜੇ ਖੜ੍ਹੇ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ, ਜਿਸ ਤੋਂ ਬਾਅਦ ਉਸ ਨੂੰ ਮੁੜ ਤੋਂ ਹਸਪਤਾਲ ਵਿਚ ਲਿਜਾਇਆ ਗਿਆ.

ਅਤੇ ਉਸ ਦੀ ਹਾਲਤ ਗੰਭੀਰ ਵੇਖਦਿਆਂ ਹਸਪਤਾਲ ਵੱਲੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ,ਇਸ ਵਿੱਚ ਹੀ ਜਿਸ ਹਸਪਤਾਲ ਦੇ ਅੰਦਰ ਮਰੀਜ ਦਾ ਇਲਾਜ ਚੱਲ ਰਿਹਾ ਸੀ, ਉਥੋਂ ਦੇ ਪ੍ਰਬੰਧ ਕਿਵੇਂ ਦੇ ਹਨ, ਕਿਉਂਕਿ ਛਾਲ ਮਾਰਨ ਤੋਂ ਪਹਿਲਾਂ ਮਰੀਜ ਬਾਹਰ ਖੜ੍ਹਾ ਰਹਿੰਦਾ ਹੈ ਤੇ ਹਸਪਤਾਲ ਸਟਾਫ ਨੂੰ ਕੁਝ ਪਤਾ ਨਹੀਂ ਲੱਗਦਾ.

ਇਹ ਵੀ ਪੜ੍ਹੋ:- पंजाब में कल कोरोना के 1,689 नये मरीज़ सामने आए,56 लोगों मौत

ਮਿਲੀ ਜਾਣਕਾਰੀ ਅਨੁਸਾਰ ਮਰੀਜ਼ ਦੀ ਸ਼ਨਾਖਤ ਹਾਲੇ ਨਹੀਂ ਹੋ ਪਾਈ, ਪਰ ਉਹ ਕੋਰੋਨਾ ਪਾਜ਼ੀਟਿਵ ਸੀ, ਜੋ ਕਿ ਇਸ ਹਸਪਤਾਲ ਵਿੱਚ ਇਸ ਵਿਅਕਤੀ ਇਲਾਜ ਚੱਲ ਰਿਹਾ ਸੀ, ਜਦੋਂ ਹਸਪਤਾਲ ਦੇ ਡਾਕਟਰ ਨਾਲ ਗੱਲ ਕੀਤੀ ਤਾਂ ਡਾਕਟਰ ਨੇ ਕਿਹਾ ਕਿ ਮਰੀਜ਼ ਕੋਰੋਨਾ ਪੀੜਿਤ ਸਨ ਅਤੇ ਕਈ ਵਾਰ ਦਿਮਾਗੀ ਪ੍ਰੇਸ਼ਾਨੀ ਕਰਕੇ ਮਰੀਜ਼ ਅਜਿਹੇ ਕਦਮ ਚੁੱਕ ਲੈਂਦੇ ਨੇ.

ਉਨ੍ਹਾਂ ਕਿਹਾ ਕਿ ਮਰੀਜ਼ ਸੀ ਸਿਰ ਦੇ ਵਿੱਚ ਸੱਟ ਲੱਗੀ ਹੈ ਜਿਸ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ, ਇਸ ਤੋਂ ਇਲਾਵਾਂ ਪਤਾ ਲੱਗਾ ਹੈ, ਕਿ ਮਰੀਜ਼ ਨੂੰ ਲੈ ਕੇ ਗਏ ਸਨ,ਉਨ੍ਹਾਂ ਨੂੰ ਵੀ ਕੋਰੋਨਾ ਦਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ,ਮੋਹਨ ਲਾਲ ਨਾਮਕ ਮਰੀਜ ਜੋ ਕਿ ਲੀਵਰ ਦੀ ਬਿਮਾਰੀ ਤੋਂ ਪੀੜਤ ਸੀ.

ਇਹ ਵੀ ਪੜ੍ਹੋ:- सितंबर से मेट्रो चलाने की मंजूरी केंद्र सरकार ने Unlock-4 की Guideline जारी की

ਇਸ ਤੋਂ ਬਾਅਦ ਇਸ ਵਿਅਕਤੀ ਦਾ ਕੋਰੋਨਾ ਵਾਇਰਸ ਟੈੱਸਟ ਜੋ ਕਿ ਪੌਜ਼ੀਟਿਵ ਆਈ ਹੈ, ਜਿਸ ਦੇ ਆਉਂਣ ਕਾਰਨ ਇਹ ਵਿਅਕਤੀ ਘਬਰਾਅ ਗਿਆਂ ਇਸ ਤੋਂ ਬਾਅਦ ਇਸ ਵਿਅਕਤੀ ਇਸ ਤਰ੍ਹਾਂ ਦਾ ਕਦਮ ਚੁੱਕ ਲਿਆ ਹੈ, ਮੋਹਨ ਲਾਲ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ:-


ਗੋਲੀਬਾਰੀ ਦੌਰਾਨ ਭਾਰਤ-ਪਾਕਿ ਸਰਹੱਦ ਤੇ ਪੰਜਾਬ ਦੇ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸ਼ਹੀਦ

हरियाणा में सोमवार और मंगलवार को खुलेंगे बाजार,सरकार ने वापस लिया आदेश

IPL के साथ जुड़े दो खिलाड़ी समेत 13 लोग यूएयी में कोरोना पोजिटिव आए,BCCI ने किया खुलासा

जापानी की एक कंपनी द्वारा बनाई गई Flying Car,2023 तक बाजार में आ सकती है

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *