ਕ੍ਰਿਕਟਰ ਸੁਰੇਸ਼ ਰੈਨਾ ਦੀ ਭੂਆ ਦੇ ਬੇਟੇ ਦੀ ਮੌਤ,ਇਸ ਤੋਂ ਪਹਿਲਾਂ ਹੋ ਚੁੱਕੀ ਹੈ ਫੁੱਫੜ ਦੀ ਮੌਂਤ,ਲੁਟੇਰੀਆਂ ਕ੍ਰਿਕਟਰ ਸੁਰੇਸ਼ ਰੈਨਾ ਦੀ ਭੂਆ ਦੇ ਬੇਟੇ ਦੀ ਮੌਤ,ਇਸ ਤੋਂ ਪਹਿਲਾਂ ਹੋ ਚੁੱਕੀ ਹੈ ਫੁੱਫੜ ਦੀ ਮੌਂਤ,ਲੁਟੇਰੀਆਂ

Date

Your browser is not supported for the Live Clock Timer, please visit the Support Center for support.
ਕ੍ਰਿਕਟਰ ਸੁਰੇਸ਼ ਰੈਨਾ ਦੀ ਭੂਆ ਦੇ ਬੇਟੇ ਦੀ ਮੌਤ,ਇਸ ਤੋਂ ਪਹਿਲਾਂ ਹੋ ਚੁੱਕੀ ਹੈ ਫੁੱਫੜ ਦੀ ਮੌਂਤ,ਲੁਟੇਰੀਆਂ ਨੇ ਕੀਤਾ ਸੀ ਭੂਆ ਦੇ ਘਰ ਤੇ ਹਮਲਾ

ਕ੍ਰਿਕਟਰ ਸੁਰੇਸ਼ ਰੈਨਾ ਦੀ ਭੂਆ ਦੇ ਬੇਟੇ ਦੀ ਮੌਤ,ਇਸ ਤੋਂ ਪਹਿਲਾਂ ਹੋ ਚੁੱਕੀ ਹੈ ਫੁੱਫੜ ਦੀ ਮੌਂਤ,ਲੁਟੇਰੀਆਂ ਨੇ ਕੀਤਾ ਸੀ ਭੂਆ ਦੇ ਘਰ ਤੇ ਹਮਲਾ

81

AZAD SOCH :-

ਪਠਾਨਕੋਟ :- ਕੁਝ ਦਿਨ ਪਹਿਲਾਂ ਇਕ ਘਰ ਵਿਚ ਲੁਟੇਰਿਆਂ ਨੇ ਕਾਤਲਾਨਾ ਹਮਲਾ ਕੀਤਾ ਸੀ,ਪਠਾਨਕੋਟ ਪਿੰਡ ਥਰਿਆਲ ਵਿਖੇ ਇਹ ਹਾਦਸਾ ਵਾਪਰੀਆਂ ਸੀ ਜਿਸ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰ ਗੰਭੀਰ ਜਖਮੀ ਹੋ ਗਏ ਸਨ, ਇਸ ਕਾਤਲਾਨਾ ਹਮਲੇ ਇੱਕ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਚੁੱਕੀ ਹੈ,ਅਤੇ ਇਸ ਮਰਨ ਵਾਲੇ ਵਿਅਕਤੀ ਦਾ ਨਾਮ ਅਸ਼ੋਕ ਕੁਮਾਰ ਹੈ, ਜੋ ਇਸ ਹਾਦਸੇ ਵਿੱਚ ਬਹੁਤ ਗੰਭੀਰ ਜਖਮੀ ਹੋ ਗਿਆ ਸੀ.

ਕ੍ਰਿਕਟਰ ਸੁਰੇਸ਼ ਰੈਨਾ ਦਾ ਰਿਸ਼ਤੇ ਵਿਚ ਫੁਫੜ ਲੱਗਦਾ ਸੀ,ਅਤੇ ਅੱਜ ਫੁਫੜ ਤੋਂ ਬਾਅਦ ਹਮਲੇ ਜ਼ਖਮੀ ਹੋਏ ਸੁਰੇਸ਼ ਰੈਨਾ ਦੀ ਭੂਆ ਦੇ ਬੇਟੇ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ,ਸੁਰੇਸ਼ ਰੈਨਾ ਕਿਹਾ ਕਿ ਮੇਰੀ ਭੂਆ ਤੇ ਮੇਰੀ ਕਜ਼ਨ ਭੈਣ ਨੂੰ ਵੀ ਗੰਭੀਰ ਸੱਟਾਂ ਲੱਗੀਆਂ,ਇਸ ਤੋਂ ਬਾਅਦ ਕ੍ਰਿਕਟਰ ਸੁਰੇਸ਼ ਰੈਨਾ ਨੇ ਟਵੀਟ ਕਰਕੇ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਸਹੀ ਅਤੇ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ.

ਤਾਂ ਜੋ ਲੁਟੇਰਿਆਂ ਵੱਲੋਂ ਕਾਤਲਾਨਾ ਹਮਲੇ ਕਰਨ ਵਾਲੇ ਲੋਕਾਂ ਦੀ ਜਲਦੀ ਪਤਾ ਲੱਗ ਸਕੇ,ਅਤੇ ਉਨ੍ਹਾਂ ਸਜ਼੍ਹਾਂ ਦਿੱਤੀ ਜਾਵੇਂ,ਮੀਡੀਆਂ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ, ਕਿ ਐਸ.ਪੀ. ਪ੍ਰਭਜੋਤ ਸਿੰਘ ਵਿਰਕ ਨੇ ਕਿਹਾ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਇਕ ਮੌਤ ਹੋ ਚੁੱਕੀ ਅਤੇ ਹੁਣ ਠੇਕੇਦਾਰ ਅਸ਼ੋਕ ਕੁਮਾਰ ਤੋਂ ਬਾਅਦ ਹਮਲੇ ਵਿਚ ਜਖਮੀ ਹੋਏ ਉਸ ਦੇ ਪੁੱਤਰ ਦੀ ਮੌਤ ਦੀ ਖਬਰ ਆਈ ਹੈ.

ਇਹ ਵੀ ਪੜ੍ਹੋ:- ਸਾਬਕਾ DGP ਸੁਮੇਧ ਸੈਣੀ ਨੂੰ ਅਦਾਲਤ ਵੱਲੋਂ ਝਟਕਾ,ਮੁਲਤਾਨੀ ਮਾਮਲੇ ਵਿੱਚ ਜਮਾਨਤ ਅਰਜੀ ਅਦਾਲਤ ਵੱਲੋਂ ਖ਼ਾਰਜ਼

ਐਸ.ਪੀ. ਪ੍ਰਭਜੋਤ ਸਿੰਘ ਵਿਰਕ ਨੇ ਕਿਹਾ ਕਿ ਅਪਰਾਧੀਆਂ ਦੀ ਭਾਲ ਜਾਰੀ ਹੈ, ਅਤੇ ਜਲਦੀ ਹੀ ਆਰੋਪੀ ਜੇਲ ਦੀਆਂ ਵਿੱਚ ਹੋਣਗੇਂ,ਇਸ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਤੇ ਪੰਜਾਬ ਪੁਲਿਸ ਕੋਲ ਅਪੀਲ ਕੀਤੀ ਹੈ,ਕਿ ਜਲਦੀ ਤੋਂ ਜਲਦੀ ਅਪਰਾਧੀਆਂ ਦੀ ਭਾਲ ਕੀਤੀ ਜਾਵੇਂ,ਸੁਰੇਸ਼ ਰੈਨਾ ਆਈਪੀਐਲ ਤੇ ਚੇਨਈ ਸੁਪਰ ਕਿੰਗਜ਼ ਨੂੰ ਛੱਡ ਕੇ ਭਾਰਤ ਪਰਤੇ ਹਨ,ਅਤੇ ਵਾਪਸੀ ਨੂੰ ਲੈਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ.

ਇਹ ਵੀ ਪੜ੍ਹੋ:-

ਪੰਜਾਬ ਸਰਕਾਰ ਵੱਲੋਂ Unlock-4 ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ,ਸ਼ਨੀਵਾਰ-ਐਤਵਾਰ ਪੂਰਨ ਕਰਫਿਊ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

आज फिर पेट्रोल की कीमतों में दाम बढ़ गए

सुप्रीम कोर्ट ने प्रशांत भूशण को लगाया एक रुपए जुर्माना,न देने पर होगी 3 महीनों की जेल

 7 सितंबर से मेट्रो चलाने की मंजूरी केंद्र सरकार ने Unlock-4 की Guideline जारी की

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *