ਸਾਬਕਾ DGP ਸੁਮੇਧ ਸੈਣੀ ਨੂੰ ਅਦਾਲਤ ਵੱਲੋਂ ਝਟਕਾ,ਮੁਲਤਾਨੀ ਮਾਮਲੇ ਵਿੱਚ ਜਮਾਨਤ ਅਰਜੀ ਸਾਬਕਾ DGP ਸੁਮੇਧ ਸੈਣੀ ਨੂੰ ਅਦਾਲਤ ਵੱਲੋਂ ਝਟਕਾ,ਮੁਲਤਾਨੀ ਮਾਮਲੇ ਵਿੱਚ ਜਮਾਨਤ ਅਰਜੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸਾਬਕਾ DGP ਸਮੁੇਧ ਸੈਣੀ ਨੂੰ ਅਦਾਲਤ ਵੱਲੋਂ ਝਟਕਾ,ਮੁਲਤਾਨੀ ਮਾਮਲੇ ਵਿੱਚ ਜਮਾਨਤ ਅਰਜੀ ਅਦਾਲਤ ਵੱਲੋਂ ਖ਼ਾਰਜ਼

ਸਾਬਕਾ DGP ਸੁਮੇਧ ਸੈਣੀ ਨੂੰ ਅਦਾਲਤ ਵੱਲੋਂ ਝਟਕਾ,ਮੁਲਤਾਨੀ ਮਾਮਲੇ ਵਿੱਚ ਜਮਾਨਤ ਅਰਜੀ ਅਦਾਲਤ ਵੱਲੋਂ ਖ਼ਾਰਜ਼

107

AZAD SOCH :-

MOHALI :- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ, ਇਸ ਵਿੱਚ ਹੁਣ ਮੁਹਾਲੀ ਦੀ ਅਦਾਲਤ ਦੀ ਅਦਾਲਤ ਨੇ ਸਾਬਕਾ ਡੀਜੀਪੀ ਪੰਜਾਬ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕੀਤੀ ਹੈ,ਇਹ ਕੇਸ 29 ਸਾਲ ਪੁਰਾਣੇ ਆਈਏਐਸ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਕਤਲ ਕੇਸ ਹੈ.

ਜਿਸ ਵਿੱਚ ਸੁਮੇਧ ਸੈਣੀ ਦੀ ਗ੍ਰਿਫਤਾਰੀ ਹੋਣੀ ਹੈ, ਇਸ ਦੇ ਨਾਲ ਹੀ ਹੁਣ ਸੈਣੀ ਦੇ ਸਿਰ ’ਤੇ ਫਿਰ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ,ਹਾਲਾਂਕਿ ਸਾਬਕਾ ਡੀਜੀਪੀ ਕੋਲ ਹਾਈਕੋਰਟ ਜਾ ਕੇ ਜ਼ਮਾਨਤ ਲਈ ਅਰਜੀ ਦਾਇਰ ਕਰਨ ਦਾ ਬਦਲ ਅਜੇ ਮੌਜੂਦ ਹੈ, ਇਸ ਤੋਂ ਪਹਿਲਾਂ ਮੁਲਤਾਨੀ ਕੇਸ ‘ਚ ਸੈਣੀ ਨੇ 302 ਦੀ ਧਾਰਾ ਲਗਾਏ ਜਾਣ ‘ਤੇ ਅਗਾਊਂ ਜ਼ਮਾਨਤ ਮੰਗੀ ਸੀ.

ਇਹ ਵੀ ਪੜ੍ਹੋ:-  7 सितंबर से मेट्रो चलाने की मंजूरी केंद्र सरकार ने Unlock-4 की Guideline जारी की

ਇਸ ਕੇਸ ਵਿੱਚ ਮੁਹਾਲੀ ਕੋਰਟ ‘ਚ ਦੋਹਾਂ ਧਿਰਾਂ ਵਿਚਾਲੇ ਬਹਿਸ ਹੋਈ,28 ਅਗਸਤ ਨੂੰ ਪੁਲਿਸ ਨੇ ਸੈਣੀ ਦੇ ਘਰ ਤੇ ਹੋਰ ਤਿੰਨ ਥਾਵਾਂ ਮੁਹਾਲੀ,ਚੰਡੀਗੜ੍ਹ ਅਤੇ ਮੰਡੀ ਵਿੱਚ ਰੇਡ ਮਾਰੀ ਸੀ ਪਰ ਉਹ ਨਹੀਂ ਮਿਲੇ ਸਨ,ਅਦਾਲਤ ਨੇ ਸੈਣੀ ਦੀ ਗ੍ਰਿਫਤਾਰੀ ’ਤੇ 1 ਸਤੰਬਰ ਤੱਕ ਰੋਕ ਲਗਾ ਹੋਈ ਸੀ.

ਸੁਮੇਧ ਸੈਣੀ ਨੇ 1991 ਵਿਚ ਆਪਣੇ ਉਪਰ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਸਾਬਕਾ ਆਈਏਐਸ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕਰ ਲਿਆ ਸੀ,ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਰਖਿਆ ਅਤੇ ਬਾਅਦ ਵਿਚ ਉਸ ਨੂੰ ਫਰਾਰ ਐਲਾਨ ਦਿੱਤਾ, ਬਲਵੰਤ ਸਿੰਘ ਨੂੰ ਜੇਲ੍ਹ ਵਿੱਚ ਤਸੀਹੇ ਦਿੱਤੇ ਗਏ, ਫਿਰ ਦੱਸਿਆ ਕਿ ਬਲਵੰਤ ਗ੍ਰਿਫ਼ਤਾਰੀ ਤੋਂ ਬਚ ਨਿਕਲਿਆ ਸੀ, ਰਿਸ਼ਤੇਦਾਰਾਂ ਨੇ ਦੱਸਿਆ ਕਿ ਬਲਵੰਤ ਦੀ ਮੌਤ ਪੁਲਿਸ ਤਸ਼ੱਦਦ ਕਾਰਨ ਹੋਈ,ਇਹ ਉਹ ਮਾਮਲਾ ਹੈ ਜਦੋਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ ਐਸਐਸਪੀ ਸਨ.

ਇਹ ਵੀ ਪੜ੍ਹੋ:-

ਪੰਜਾਬ ਸਰਕਾਰ ਵੱਲੋਂ Unlock-4 ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ,ਸ਼ਨੀਵਾਰ-ਐਤਵਾਰ ਪੂਰਨ ਕਰਫਿਊ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

आज फिर पेट्रोल की कीमतों में दाम बढ़ गए

सुप्रीम कोर्ट ने प्रशांत भूशण को लगाया एक रुपए जुर्माना,न देने पर होगी 3 महीनों की जेल

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ






Leave a Reply

Your email address will not be published. Required fields are marked *