ਪੰਜਾਬ ਸਰਕਾਰ ਵੱਲੋਂ Unlock-4 ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ,ਸ਼ਨੀਵਾਰ-ਐਤਵਾਰ ਪੂਰਨ ਕਰਫਿਊ ਪੰਜਾਬ ਸਰਕਾਰ ਵੱਲੋਂ Unlock-4 ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ,ਸ਼ਨੀਵਾਰ-ਐਤਵਾਰ ਪੂਰਨ ਕਰਫਿਊ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਸਰਕਾਰ ਵੱਲੋਂ Unlock-4 ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ,ਸ਼ਨੀਵਾਰ-ਐਤਵਾਰ ਪੂਰਨ ਕਰਫਿਊ

ਪੰਜਾਬ ਸਰਕਾਰ ਵੱਲੋਂ Unlock-4 ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ,ਸ਼ਨੀਵਾਰ-ਐਤਵਾਰ ਪੂਰਨ ਕਰਫਿਊ

102

AZAD SOCH :-

PATIALA :- ਪੰਜਾਬ ਸਰਕਾਰ ਵੱਲੋਂ Unlock-4 ਦੀਆਂ ਗਾਈਡਲਾਈਨਜ਼ (guidelines) ਜਾਰੀ ਕਰ ਦਿੱਤੀਆਂ ਗਈਆਂ ਹਨ,ਕੇਂਦਰ ਸਰਕਾਰ ਇਸ ਤੋਂ ਪਹਿਲਾਂ ਆਪਣੀਆਂ ਗਾਈਡਲਾਈਨਜ ਜਾਰੀ ਕਰ ਚੁੱਕੀ ਹੈ, ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੱਲ ਆਪਣੀਆਂ ਗਾਈਡਲਾਈਨਜ ਜਾਰੀ ਕੀਤੀਆਂ ਨੇ ਇਸ ਵਾਰ ਸੂਬੇ ਦੀ ਸਰਕਾਰ ਨੇ ਕੇਂਦਰ ਵਲੋਂ ਜਾਰੀ ਹਿਦਾਇਤਾਂ ਮੁਤਾਬਕ ਫੈਸਲੇ ਨਹੀਂ ਲਏ।

ਪੰਜਾਬ ‘ਚ ਵੀਕਐਂਡ ਕਰਫਿਊ ਨਹੀਂ ਹਟਾਇਆ ਗਿਆ,ਵੀਕਐਂਡ ਕਰਫਿਊ ਅਜੇ ਵੀ 30 ਸਤੰਬਰ ਤੱਕ ਜਾਰੀ ਰਹੇਗਾ,ਕਿਉਂਕਿ ਇਸ ਸਮੇਂ ਪੰਜਾਬ ਵਿੱਚ ਕੋਰੋਨਾ ਵਾਇਰਸ ਬਹੁਤ ਹੀ ਤੇਜ਼ੀ ਨਾਲ ਸੂਬੇ ਵਿੱਚ ਫੈਲ ਰਿਹਾ ਹੈੇ,ਇਸ ਵਾਰ ਪਹਿਲਾਂ ਦੀ ਤਰ੍ਹਾਂ ਪੰਜਾਬ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਬੰਦ ਰਹੇਂਗਾ ਪੰਜਾਬ ‘ਚ ਵੀਕਐਂਡ ਕਰਫਿਊ ਨਹੀਂ ਹਟਾਇਆ ਗਿਆ।

ਇਹ ਵੀ ਪੜ੍ਹੋ: – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

ਅਤੇ ਪੰਜਾਬ ਵਿੱਚ ਨਾਈਟ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ,ਸੂਬੇ ਵਿੱਚ ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਸ਼ਾਮ 6:30 ਵਜੇ ਹੀ ਰਹੇਗਾ,ਸੂਬੇ ‘ਚ ਬਸਾਂ ਤੇ ਪਬਲਿਕ ਟਰਾਂਸਪੋਰਟ 50 ਫ਼ੀਸਦ ਸਵਾਰੀਆਂ ਨਾਲ ਹੀ ਚਲਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ: – पूर्व राष्ट्रपति प्रनब मुखर्जी के निधन कई दिनों से थे बीमार

ਪੰਜਾਬ ਵਿੱਚ ਕਾਰ ‘ਚ ਸਿਰਫ 3 ਲੋਕਾਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ,ਵਿਆਹ ਤੇ 30 ਤੇ ਸੰਸਕਾਰ ਤੇ 20 ਲੋਕਾਂ ਦੇ ਇਕੱਠ ਨੂੰ ਹੀ ਇਜਾਜ਼ਤ ਹੋਵੇਗੀ,ਇਹ ਸਾਰੀਆਂ ਗਾਈਡਲਾਈਨਜ਼ ਸ਼ਹਿਰੀ ਇਲਾਕਿਆਂ ਤੇ ਲਾਗੂ ਹੋਣਗੀਆਂ,ਰਾਜਨੀਤਿਕ, ਧਾਰਮਿਕ, ਸੋਸ਼ਲ ਗੈਥਰਿੰਗ ਤੇ ਪ੍ਰਦਰਸ਼ਨਾਂ ਤੇ ਬੈਨ ਜਾਰੀ ਹੈ।


ਇਹ ਵੀ ਪੜ੍ਹੋ:

7 सितंबर से मेट्रो चलाने की मंजूरी केंद्र सरकार ने Unlock-4 की Guideline जारी की

सुप्रीम कोर्ट ने प्रशांत भूशण को लगाया एक रुपए जुर्माना,न देने पर होगी 3 महीनों की जेल

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *