ਪਾਕਿਸਤਾਨੀ ਗੋਲੀਬਾਰੀ ਦੌਰਾਨ ਪੰਜਾਬ ਦਾ ਸੂਬੇਦਾਰ ਰਾਜੇਸ਼ ਕੁਮਾਰ ਸ਼ਹੀਦ - AZAD SOCH ਪਾਕਿਸਤਾਨੀ ਗੋਲੀਬਾਰੀ ਦੌਰਾਨ ਪੰਜਾਬ ਦਾ ਸੂਬੇਦਾਰ ਰਾਜੇਸ਼ ਕੁਮਾਰ ਸ਼ਹੀਦ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪਾਕਿਸਤਾਨੀ ਗੋਲੀਬਾਰੀ ਦੌਰਾਨ ਪੰਜਾਬ ਦਾ ਸੂਬੇਦਾਰ ਰਾਜੇਸ਼ ਕੁਮਾਰ ਸ਼ਹੀਦ

ਪਾਕਿਸਤਾਨੀ ਗੋਲੀਬਾਰੀ ਦੌਰਾਨ ਪੰਜਾਬ ਦਾ ਸੂਬੇਦਾਰ ਰਾਜੇਸ਼ ਕੁਮਾਰ ਸ਼ਹੀਦ

56

AZAD SOCH :-

PATIALA :- ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਵਿਖੇ ਸੀਜ਼ ਫਾਇਰ ਦੀ ਉਲੰਘਣਾ ਰੋਜ਼ਾਨਾ ਕੀਤੀ ਜਾ ਰਹੀ ਹੈ,ਜਿਸ ਭਾਰਤ ਦੇ ਬਹਾਦਰ ਸੈਨਿਕ ਪਾਕਿਸਤਾਨ ਦੀ ਇਸ ਸੀਜ਼ ਫਾਇਰ ਦੀ ਉਲੰਘਣਾ ਕਰਨ ਵਾਲੀਆਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾ ਰਿਹਾ ਹੈ,ਇਸ ਵਿੱਚ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦਾ ਇੱਕ ਹੋਰ ਬਹਾਦਰ ਸੈਨਿਕ ਸ਼ਹੀਦ ਹੋ ਗਿਆ ਹੈ.

ਭਾਰਤੀ ਫੌਜ ਦੇ ਸੂਬੇਦਾਰ ਰਾਜੇਸ਼ ਕੁਮਾਰ (Rajesh Kuma) ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਪਾਕਿਸਤਾਨੀ ਫੌਜੀਆਂ ਦੀ ਗੋਲੀਬਾਰੀ ‘ਚ ਬਲਿਦਾਨ ਹੋ ਗਿਆ,ਰਾਜੇਸ਼ ਕੁਮਾਰ ਪਾਕਿਸਤਾਨੀ ਫੌਜੀਆਂ ਨਾਲ ਲੜਦਾ ਹੋਇਆਂ ਸ਼ਹੀਦ ਹੋ ਗਿਆ ਪਰ ਆਪਣੀ ਜਾਨ ਦੇਸ਼ ਦੇ ਨਾਮ ਕਰ ਗਿਆ,ਜਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਭੰਗਾਲਾ ਦੇ ਪਿੰਡ ਕਲੀਚਪੁਰ ਕੋਲਤਾ ਦੇ ਰਹਿਣ ਵਾਲੇ ਸੀ.

ਇਹ ਵੀ ਪੜ੍ਹੋ:- ਗੁਰਮੇਜ ਸਿੰਘ ਦੇ ਹੱਤਿਆ ਵਿੱਚ ਸ਼ਾਮਲ ਸਾਰੇ 6 ਦੋਸ਼ੀ ਗ੍ਰਿਫਤਾਰ 5 ਪੁਲਿਸ ਅਧਿਕਾਰੀਆਂ ਨੂੰ ਕੀਤਾ ਬਰਖਾਸਤ

ਸੂਬੇਦਾਰ ਰਾਜੇਸ਼ ਕੁਮਾਰ 40 ਸਾਲਾ ਦੇ ਸਨ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ,ਕਿ ਸਵੇਰੇ ਲਗਭਗ ਸਾਢੇ 3 ਵਜੇ ਪਾਕਿਸਤਾਨੀ ਫੌਜ ਦੀ ਗੋਲੀਬਾਰੀ ‘ਚ ਸੂਬੇਦਾਰ ਰਾਜੇਸ਼ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ,ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ,ਉਨ੍ਹਾਂ ਪੇਟ ਵਿੱਚ ਗੋਲੀ ਲੱਗੀ ਸੀ,ਰਾਜੇਸ਼ ਕੁਮਾਰ ਦੀ ਸ਼ਹਾਦਤ ਦੀ ਖਬਰ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਪਿੰਡ ਵਿੱਚ ਇਸ ਸਮੇਂ ਸੌਗ ਦੀ ਲਹਿਰ ਹੈ.

ਪਿੰਡ ਦੇ ਲੋਕਾਂ ਦਾ ਕਹਿਣਾ ਹੈ, ਕਿ ਸਾਨੂੰ ਰਾਜੇਸ਼ ਕੁਮਾਰ ਦੇ ਮਾਣ ਹੈ, ਉਨ੍ਹਾਂ ਨੇ ਆਪਣੀ ਜਾਨ ਦੇਸ਼ ਦੇ ਨਾਮ ਕਰ ਦਿੱਤੀ ਪਿੰਡ ਵਾਲਿਆਂ ਦੱਸਿਆਂ ਕਿ ਰਾਜੇਸ਼ ਕੁਮਾਰ ਦੇ ਪਿਤਾ ਰਾਮਚੰਦ ਵੀ ਫੌਜ ਤੋਂ ਹੀ ਰਿਟਾਇਰਡ ਹੋਏ ਹਨ,ਰਾਜੇਸ਼ ਕੁਮਾਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ,ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ.

ਉਨ੍ਹਾਂ ਦੀ ਇਕ 13 ਸਾਲਾ ਲੜਕੀ ਰੀਆ ਅਤੇ 11 ਸਾਲਾ ਲੜਕਾ ਜਤਿਨ ਹੈ,ਰਾਜੇਸ਼ ਕੁਮਾਰ 1996 ਵਿੱਚ 60 ਆਰ.ਟੀ.ਯੂਨਿਟ ਅਟੈਲਰੀ ਵਿੱਚ ਭਰਤੀ ਹੋਇਆ ਸੀ.

ਇਹ ਵੀ ਪੜ੍ਹੋ:- उत्तर रेलवे मिशन मोड में दिल्ली मंडल द्वारा अगस्त माह में कुल 1.88 मीट्रिक टन मालभाड़ा का लदान किया गया

ਇਸ ਤੋਂ ਪਹਿਲਾ ਪੰਜਾਬ ਦੇ ਹੀ ਜੰਮੂ ਕਸ਼ਮੀਰ ‘ਚ ਰਾਜੌਰੀ ਜ਼ਿਲ੍ਹੇ ਦੇ ਨੌਸ਼ੇਰਾ ਸੈਕਟਰ ਕੰਟਰੋਲ ਰੇਖਾ ਨੇੜੇ ਗੋਲੀਬਾਰੀ ਦੌਰਾਨ ਥਲ ਸੈਨਾ ਦਾ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸ਼ਹੀਦ ਹੋ ਗਏ ਸੀ,ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਦੇ ਰਹਿਣ ਵਾਲੇ ਸੀ,ਸ਼ਹੀਦ ਰਾਜਵਿੰਦਰ ਸਿੰਘ ਦਾ ਪਿਤਾ ਵੀਂ ਜਗੀਰ ਸਿੰਘ ਫੌਜ ਵਿੱਚੋ ਰਿਟਾਇਰ ਹੋਏ ਸਨ.

ਇਹ ਵੀ ਪੜ੍ਹੋ:-

ਪਰਮਿੰਦਰ ਸਿੰਘ ਢੀਂਡਸਾ ਇਕ ਵਾਰ ਫਿਰ ਹੋਏ ਕਰੋਨਾ ਪਾਜ਼ਿਟਿਵ

ਕ੍ਰਿਕਟਰ ਸੁਰੇਸ਼ ਰੈਨਾ ਦੀ ਭੂਆ ਦੇ ਬੇਟੇ ਦੀ ਮੌਤ,ਇਸ ਤੋਂ ਪਹਿਲਾਂ ਹੋ ਚੁੱਕੀ ਹੈ ਫੁੱਫੜ ਦੀ ਮੌਂਤ,ਲੁਟੇਰੀਆਂ ਨੇ ਕੀਤਾ ਸੀ ਭੂਆ ਦੇ ਘਰ ਤੇ ਹਮਲਾ

ਸੁਰੇਸ਼ ਰੈਨਾ ਦੇ ਹੋਏ ਰਿਸ਼ਤੇਦਾਰਾਂ ਤੇ ਹਮਲੇ ਵਿੱਚ ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼ ਐਸ.ਆਈ.ਟੀ ਦਾ ਗਠਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *