Punjab Covid-19 Cases:-ਪੰਜਾਬ ਵਿੱਚ ਅੱਜ ਕੋਰੋਨਾ ਦੇ 1527 ਕੇਸ ਸਾਮਹਣੇ ਆਏ,ਅਤੇ 73. Punjab Covid-19 Cases:-ਪੰਜਾਬ ਵਿੱਚ ਅੱਜ ਕੋਰੋਨਾ ਦੇ 1527 ਕੇਸ ਸਾਮਹਣੇ ਆਏ,ਅਤੇ 73.

Live Clock Date

Your browser is not supported for the Live Clock Timer, please visit the Support Center for support.
Punjab Covid-19 Cases-ਪੰਜਾਬ ਵਿੱਚ ਅੱਜ ਕੋਰੋਨਾ ਦੇ 1527 ਕੇਸ ਸਾਮਹਣੇ ਆਏ,ਅਤੇ 73 ਲੋਕਾਂ ਦੀ ਇਸ ਵਾਇਰਸ ਨਾਲ ਗਈ ਜਾਨ

Punjab Covid-19 Cases:-ਪੰਜਾਬ ਵਿੱਚ ਅੱਜ ਕੋਰੋਨਾ ਦੇ 1527 ਕੇਸ ਸਾਮਹਣੇ ਆਏ,ਅਤੇ 73 ਲੋਕਾਂ ਦੀ ਇਸ ਵਾਇਰਸ ਨਾਲ ਗਈ ਜਾਨ

57

AZAD SOCH :-

PATIALA :– ਪੰਜਾਬ ਵਿੱਚ ਕੋਰੋਨਾ ਵਾਇਰਸ (coronavirus) ਦਾ ਕਹਿਰ ਜਾਰੀ ਹੈ,Punjab ਵਿੱਚ ਹਰ ਰੋਜ਼ ਤਕਰੀਬ 1000 ਤੋਂ ਜਿਆਦਾ ਮਰੀਜ ਸਾਹਮਣੇ ਆ ਰਹੇ ਹਨ, ਸੂਬੇ ਦੇ ਕਈ ਜ਼ਿਲਿ੍ਹਆਂ ਵਿੱਚ ਕੋਰੋਨਾ ਦੇ ਬਹੁਤ ਮਰੀਜ ਸਾਹਮਣੇ ਆ ਰਹੇ ਹਨ,ਇਸੇ ਵਿੱਚ ਅੱਜ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1527 ਮਰੀਜ ਸਾਹਮਣੇ ਆਏ ਹਨ,ਜੋ ਕਿ ਇੱਕ ਦਿਨ ਵਿੱਚ ਬਹੁਤ ਹੀ ਜਿਆਦਾ ਮਰੀਜਾਂ ਦੀ ਸੰਖਿਆਂ ਹੈ.

ਇਸ ਤਰ੍ਹਾਂ ਅੱਜ ਸੂਬੇ ਵਿੱਚ 73 ਲੋਕਾਂ ਦੀ ਮੌਤ ਹੋ ਗਈ ਹੈ,ਅਤੇ ਹੁਣ ਤੱਕ ਮਰਨ ਵਾਲਿਆਂ ਦਾ ਅੰਕੜ੍ਹਾਂ ਸੂਬੇ ਵਿੱਚ 1690 ਹੋ ਗਿਆ ਹੈ,ਅਤੇ ਬਹੁਤ ਹੀ ਜਲਦੀ ਇਹ ਅੰਕੜ੍ਹਾਂ 1700 ਹੋ ਜਾਵੇਗਾ,ਜਿਸ ਤਰ੍ਹਾਂ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ, ਅਤੇ ਸੂਬੇ ਵਿੱਚ ਹੁਣ ਤੱਕ 58,515 ਲੋਕ ਇਸ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ.

ਇਹ ਵੀ ਪੜ੍ਹੋ:- कोरोना से निपटने के लिए दुनिया भर की रेलवे अनुभव कर रहीं साझा


ਅੱਜ ਪੰਜਾਬ ਵਿੱਚ ਸਭ ਤੋਂ ਜਿਆਦਾ ਕੋਰੋਨਾ ਦੇ ਮਰੀਜ 227 ਮਰੀਜ਼ ਜਲੰਧਰ ਤੋਂ ਸਾਹਮਣੇ ਆਏ ਹਨ,ਇਸ ਦੇ ਨਾਲ ਹੀ 152 ਲੁਧਿਆਣਾ ਤੋਂ, 138 ਪਟਿਆਲਾ ਤੋਂ, 168 ਅੰਮ੍ਰਿਤਸਰ ਤੋਂ ਅਤੇ 134 ਮਰੀਜ਼ ਮੁਹਾਲੀ ਤੋਂ ਸਾਹਮਣੇ ਆਏ ਹਨ,ਅਤੇ ਪਿਛਲੇ 2 ਦਿਨ੍ਹਾਂ ਵਿੱਚ 1529 ਮਰੀਜ਼ ਸਿਹਤਯਾਬ ਹੋਏ ਹਨ.

ਪੰਜਾਬ ਵਿੱਚ ਹੁਣ ਤੱਕ ਕੁੱਲ 11,21,016 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ,ਜਿਸ ਵਿੱਚ 58,515 ਮਰੀਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ,ਜਦਕਿ 41,271 ਲੋਕ ਸਿਹਤਯਾਬ ਹੋ ਚੁੱਕੇ ਹਨ,ਇਨ੍ਹਾਂ ‘ਚ 15,554 ਲੋਕ ਐਕਟਿਵ ਮਰੀਜ਼ ਹਨ.

ਇਹ ਵੀ ਪੜ੍ਹੋ:- ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹੀਦ ਸੂਬੇਦਾਰ ਰਾਜੇਸ਼ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ


ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਵਰਲਡੋਮੀਟਰ ਅਨੁਸਾਰ ਭਾਰਤ ਵਿੱਚ 3,872,670 ਲੋਕ ਇਸ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ,ਅਤੇ ਮਰਨ ਵਾਲਿਆਂ ਦਾ ਅੰਕੜ੍ਹਾਂ ਵੀਂ 67,669 ਹੋ ਗਿਆ ਹੈ,ਅਤੇ ਠੀਕ ਹੋਣ ਵਾਲਿਆਂ ਸੰਖਿਆਂ ਭਾਰਤ ਵਿੱਚ 2,984,467 ਹੋ ਗਈ ਹੈ.

ਇਹ ਵੀ ਪੜ੍ਹੋ:-

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਵਿੰਗ ਇੰਡੀਆ ਦੇ ਸੰਪਾਦਕ ਨਵਨੀਤ ਵਧਵਾ ਦੇ ਪਿਤਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

7 सितंबर से मेट्रो चलाने की मंजूरी केंद्र सरकार ने Unlock-4 की Guideline जारी की

भारत के प्रधानमंत्री नरेंद्र मोदी का निजी Twitter अकाउँट हैक,हैकरों ने की Bitcoin की मांग

भारत की केंद्र सरकार ने किया बड़ा फ़ैसला 118 चीनी ऐप पर लगाई पाबंदी और PUBG भी बैन

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *