ਪੰਜਾਬ ਵਿੱਚ ਕੱਲ 1990 ਕੋਰੋਨਾ ਦੇ ਮਰੀਜ ਸਾਹਮਣੇ ਆਏ,ਅਤੇ 67 ਲੋਕਾਂ ਦੀ ਮੌਤ ਪੰਜਾਬ ਵਿੱਚ ਕੱਲ 1990 ਕੋਰੋਨਾ ਦੇ ਮਰੀਜ ਸਾਹਮਣੇ ਆਏ,ਅਤੇ 67 ਲੋਕਾਂ ਦੀ ਮੌਤ

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੱਲ 1990 ਕੋਰੋਨਾ ਦੇ ਮਰੀਜ ਸਾਹਮਣੇ ਆਏ,ਅਤੇ 67 ਲੋਕਾਂ ਦੀ ਮੌਤ

ਪੰਜਾਬ ਵਿੱਚ ਕੱਲ 1990 ਕੋਰੋਨਾ ਦੇ ਮਰੀਜ ਸਾਹਮਣੇ ਆਏ,ਅਤੇ 67 ਲੋਕਾਂ ਦੀ ਮੌਤ

59

AZAD SOCH :-

PATIALA :- ਪੰਜਾਬ ਵਿੱਚ ਕੱਲ ਕੋਰੋਨਾ ਵਾਇਰਸ ਦੇ 1964 ਨਵੇਂ ਕੇਸ਼ ਸਾਮਹਣੇ ਆਏ ਹਨ, ਜੋ ਕਿ ਇੱਕ ਦਿਨ ਵਿੱਚ ਆਏ ਸਭ ਤੋਂ ਜਿਆਦਾ ਮਰੀਜ ਕੋਵਿਡ-19 ਦੇ ਹਨ, ਅਤੇ ਸੂਬੇ ਵਿੱਚ ਇਸ ਦਾ ਕਹਿਰ ਵੱਧ ਰਿਹਾ ਹੈ, ਇਸ ਤਰ੍ਹਾਂ ਕੱਲ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਸੰਖਿਆਂ ਤਕਰੀਬ 67 ਸੀ,ਹੁਣ ਤੱਕ ਸੂਬੇ ਵਿੱਚ 67,547 ਦੇ ਕਰੀਬ ਕੋਰੋਨਾ ਵਾਇਰਸ ਦੇ ਮਰੀਜ ਪਾਏ ਗਏ ਹਨ.

ਇਹ ਵੀ ਪੜ੍ਹੋ: –संजय राऊत कंगना रनौत विवाद कंगना को ‘Y’ सुरक्षा मिली है

ਅਤੇ ਮਰਨ ਵਾਲਿਆਂ ਕੁੱਲ ਸੰਖਿਆਂ 1990 ਹੋ ਗਈ ਹੈ,ਮੰਗਲਵਾਰ ਨੂੰ ਸਭ ਤੋਂ ਜਿਆਦਾ ਕੋਰੋਨਾ ਦੇ ਮਰੀਜ 311 ਮਰੀਜ਼ ਲੁਧਿਆਣਾ ਤੋਂ, 265 ਜਲੰਧਰ ਤੋਂ, 206 ਪਟਿਆਲਾ ਤੋਂ, 236 ਅੰਮ੍ਰਿਤਸਰ ਤੋਂ , 168 ਬਠਿੰਡਾ ਤੋਂ, 126 ਗੁਰਦਾਸਪੁਰ ਤੋਂ, 127 ਮੁਹਾਲੀ ਤੋਂ ਅਤੇ 104 ਮਰੀਜ਼ ਹੁਸ਼ਿਆਰਪੁਰ ਤੋਂ ਸਾਹਮਣੇ ਆਏ ਹਨ.

ਇਹ ਵੀ ਪੜ੍ਹੋ: –ड्रग लेने के मामलो में कंगना रनौत ख़िलाफ़ जांच के हुकम महाराष्ट्र के ग्रह मंत्री की तरफ से निर्देश

ਪਿਛਲੇ ਦੋ ਦਿਨ੍ਹਾਂ 2307 ਮਰੀਜ਼ ਸਿਹਤਯਾਬ ਹੋਏ ਹਨ,ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੁੱਲ 1241120 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ,ਜਿਸ ਵਿੱਚ 67547 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ,ਜਦਕਿ 49327 ਲੋਕ ਸਿਹਤਯਾਬ ਹੋ ਚੁੱਕੇ ਹਨ,ਇਨ੍ਹਾਂ ‘ਚ 16230 ਲੋਕ ਐਕਟਿਵ ਮਰੀਜ਼ ਹਨ,ਇਸ ਤੋਂ ਇਲਾਵਾ ਪੰਜਾਬ ‘ਚ 633 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 87 ਮਰੀਜ਼ ਵੈਂਟੀਲੇਟਰ ਤੇ ਹਨ.

ਇਹ ਵੀ ਪੜ੍ਹੋ: –

ਮੁਲਤਾਨੀ ਲਾਪਤਾ ਕੇਸ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਹਾਈਕੋਰਟ ਵੱਲੋਂ ਝਟਕਾ

टॉलीवुड के एक्टर जयप्रकाश रेड्डी का दिल का दौरा पड़ने से निधन

 NCB ने रिया चक्रवर्ती को किया गिरफ्तार

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *