ਆਪਣੇ ਜਨਮ ਦਿਨ ਮੌਕੇ Sharry Mann ਨੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝੀ ਕੀਤੀ ਤਸਵੀਰ ਆਪਣੇ ਜਨਮ ਦਿਨ ਮੌਕੇ Sharry Mann ਨੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝੀ ਕੀਤੀ ਤਸਵੀਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਆਪਣੇ ਜਨਮ ਦਿਨ ਮੌਕੇ Sharry Mann ਨੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝੀ ਕੀਤੀ ਤਸਵੀਰ

ਆਪਣੇ ਜਨਮ ਦਿਨ ਮੌਕੇ Sharry Mann ਨੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝੀ ਕੀਤੀ ਤਸਵੀਰ

40

AZAD SOCH :-

PATIALA :- Sharry Mann birthday picture :- ਮਸ਼ਹੂਰ ਸਿੰਗਰ ਅਤੇ ਅਦਾਕਾਰ ਸ਼ੈਰੀ ਮਾਨ ਅੱਜ ਆਪਣਾ 38ਵਾਂ ਜਨਮ ਦਿਨ ਮਨਾ ਰਹੇ ਹਨ,ਇਸੇ ਵਿੱਚ ਸ਼ੈਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਕੇਕ ਕੱਟਦੇ ਨਜ਼ਰ ਆ ਰਹੇ ਹਨ,ਇਸ ਤੋਂ ਬਾਅਦ ਉਨ੍ਹਾਂ ਫੈਨਸ਼ ਨੇ ਮਾਨ ਨੂੰ ਜਨਮ ਦਿਨ ਦੇ ਉੱਪਰ ਵਧਾਇਆਂ ਦੇ ਰਹੇ ਹਨ,ਅਤੇ ਆਪਣੀ ਖੁਸ਼ੀ ਪ੍ਰਗਟ ਕਰੇ ਰਹੇ ਹਨ, ਸ਼ੈਰੀ ਮਾਨ ਦੇ ਬਹੁਤ ਸਾਰੇ ਫੈਨ ਹਨ.

ਆਪਣੇ ਜਨਮ ਦਿਨ ਮੌਕੇ Sharry Mann ਨੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝੀ ਕੀਤੀ ਤਸਵੀਰ
ਆਪਣੇ ਜਨਮ ਦਿਨ ਮੌਕੇ Sharry Mann ਨੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝੀ ਕੀਤੀ ਤਸਵੀਰ

ਸ਼ੈਰੀ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ,ਜਿਸ ਨੂੰ ਫੈਂਸ ਖੂਬ ਪਿਆਰ ਦਿੰਦੇ ਨਜ਼ਰ ਆਉਂਦੇ ਹਨ,ਸ਼ੈਰੀ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੈਰੀ ਮਾਨ ਨੇ ਯਾਰ ਅਣਮੁੱਲੇ ਗੀਤ ਰਾਹੀਂ ਫ਼ਿਲਮ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਧਮਾਲ ਮਚਾ ਦਿੱਤੀ ਸੀ.

ਮਾਨ ਨੇ ਪਿਛਲੇ ਕੁਝ ਸਮੇਂ ਤੋਂ ਨਵੇਂ ਗੀਤਾਂ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ ਪਰ ਸ਼ੈਰੀ ਮਾਨ ਹੁਣ ਆਪਣੇ ਨਵੇਂ ਗੀਤ ਨਾਲ ਵਾਪਸੀ ਕੀਤੀ ਹੈ,ਸ਼ੈਰੀ ਮਾਨ ਨੇ ਆਪਣੇ ਗੀਤ ਦਾ ਪੋਸਟਰ ‘ਯਾਰੀਆਂ’ ਸਾਂਝਾ ਕਰਦੇ ਹੋਏ ਲਿਖਿਆ,‘‘ਬਹੁਤ ਸਮੇਂ ਬਾਅਦ ਗੀਤ ਆ ਰਿਹਾ ਸਾਰੇ ਯਾਰ ਬੇਲੀਆਂ ਨੂੰ ਡੈਡੀਕੇਟਡ ਹੈ.

कांग्रेस प्रधान सोनिया गांधी को महाराष्ट्र सरकार की तरफ से जा रहे रवई्ईए ख़िलाफ़ दख़ल देना चाहिए कंगना रनौत

ਜਿੰਨ੍ਹਾਂ ਨੂੰ ਮੈਂ ਪਤਾ ਨਹੀਂ ਕਿੰਨ੍ਹੇ ਸਮੇਂ ਤੋਂ ਮਿਲ ਨਹੀਂ ਸਕਿਆ… ਉਮੀਦ ਹੈ ਹਮੇਸ਼ਾ ਦੀ ਤਰ੍ਹਾਂ ਸਪੋਰਟ ਕਰਦੇ ਰਹੋਂਗੇ ਹੁਣ ਦੱਬ ਕੇ ਕਰਦੋ ਸ਼ੇਅਰ’’,ਸ਼ੈਰੀ ਮਾਨ ਵੱਲੋਂ ਗਾਏ ਇਸ ਗੀਤ ਦੇ ਬੋਲ ਗੀਤਕਾਰ ਜੱਸੀ ਲੋਹਕਾ ਵੱਲੋਂ ਲਿਖੇ ਗਏ ਸਨ.

रिया चक्रवर्ती समेत सभी आरोपियों को नहीं मिली जमानत ड्रग्स कनेक्शन मामले में जमानत याचिका खारिज

ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ 1.41 ਕਰੋੜ ਲਾਭਪਾਤਰੀਆਂ ਨੂੰ ਮਿਲੇਗਾ ਫਾਇਦਾ

Social Media ‘ਤੇ ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ 10 ਵਾਰ ਸੋਚੋ-ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਅਪੀਲ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *