ਪੰਜਾਬ ਵਿੱਚ ਕੱਲ ਕੋਰੋਨਾ ਦੇ 2441 ਨਵੇਂ ਕੇਸ ਸਾਹਮਣੇ ਆਏ,ਕੋਵਿਡ-19 ਦੇ ਮਰੀਜਾਂ ਦੀ ਗਿਣਤੀ ਪੰਜਾਬ ਵਿੱਚ ਕੱਲ ਕੋਰੋਨਾ ਦੇ 2441 ਨਵੇਂ ਕੇਸ ਸਾਹਮਣੇ ਆਏ,ਕੋਵਿਡ-19 ਦੇ ਮਰੀਜਾਂ ਦੀ ਗਿਣਤੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
भारत में पिछले 24 घंटों दुरान 93,337 कोविड-19 केस आए,कुल संख्या 53 लाख से पार

ਪੰਜਾਬ ਵਿੱਚ ਕੱਲ ਕੋਰੋਨਾ ਦੇ 2441 ਨਵੇਂ ਕੇਸ ਸਾਹਮਣੇ ਆਏ,ਕੋਵਿਡ-19 ਦੇ ਮਰੀਜਾਂ ਦੀ ਗਿਣਤੀ 77 ਹਜ਼ਾਰ ਤੋਂ ਪਾਰ

54

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਕਹਿਰ ਬਹੁਤ ਹੀ ਵੱਧ ਗਿਆ ਹੈ,ਸੂਬੇ ਵਿੱਚ ਹਰ ਰੋਜ਼ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਕਾਰਨ ਲੋਕਾਂ ਦੀ ਮੌਤ ਵੀਂ ਹੋ ਰਹੀ ਹੈ ਅਤੇ ਕੱਲ ਸੂਬੇ ਵਿੱਚ ਕੋਵਿਡ-19 ਦੇ 2441 ਨਵੇਂ ਮਰੀਜ ਆਏ ਜੋ ਕਿ ਹੁਣ ਤੱਕ ਸਭ ਤੋਂ ਜਿਆਦਾ ਹਨ, ਕੱਲ ਇਸ ਮਹਾਂਮਾਰੀ ਕਾਰਨ 76 ਲੋਕਾਂ ਦੀ ਮੌਤ ਹੋ ਗਈ ਹੈ, ਪੰਜਾਬ ਵਿੱਚ ਮੌਤ ਦੀ ਦਰ ਵੱਧ ਕੇ 3.0 ਹੋ ਗਈ ਹੈ, ਜੋ ਕਿ ਹੋਰ ਸੂਬਿਆਂ ਨਾਲੋਂ ਵੱਧ ਰਹੀ ਹੈ.

ਅਤੇ ਹੁਣ ਤੱਕ 2388 ਮਰੀਜ਼ ਦਮ ਤੋੜ ਚੁੱਕੇ ਹਨ,ਅਤੇ ਸੂਬੇ ਵਿੱਚ ਹੁਣ ਤੱਕ ਕੋਵਿਡ-19 ਦੇ ਮਰੀਜਾਂ ਸੰਖਿਆਂ 77,057 ਹੋ ਗਈ ਹੈ, ਅਤੇ ਜਿੰਨਾ ਵਿੱਚੋਂ 55,385 ਮਰੀਜ਼ ਠੀਕ ਹੋ ਚੁੱਕੇ, ਬਾਕੀ 19,384 ਮਰੀਜ ਇਲਾਜ਼ ਅਧੀਨ ਹਨ,ਅੱਜ 2,077 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ,ਪੀੜਤ 521 ਮਰੀਜ਼ ਆਕਸੀਜਨ ਅਤੇ 82 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ.

ਆਪਣੇ ਜਨਮ ਦਿਨ ਮੌਕੇ Sharry Mann ਨੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝੀ ਕੀਤੀ ਤਸਵੀਰ

ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਹਾਲਾਤ ਖਰਾਬ ਹੋ ਰਹੇ ਹਨ,ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ,ਪੰਜਾਬ ‘ਚ ਵੀਕਐਂਡ ਲੌਕਡਾਊਨ ਅਤੇ ਨਾਇਟ ਕਰਫਿਊ ਵੀ ਲਾਗੂ ਕੀਤਾ ਗਿਆ ਹੈ.


ਇਸ ਦੇ ਨਾਲ ਹੀ ਕੱਲ ਸਭ ਤੋਂ ਵੱਧ 331 ਕੇਸ ਮੁਹਾਲੀ ਅਤੇ 313 ਕੇਸ ਜਲੰਧਰ ਤੋਂ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ 257, ਬਠਿੰਡਾ 137, ਲੁਧਿਆਣਾ 267, ਪਟਿਆਲਾ 268, ਹੁਸ਼ਿਆਰਪੁਰ 110 ਅਤੇ ਗੁਰਦਾਸਪੁਰ 118 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ.

ਇਹ ਵੀ ਪੜ੍ਹੋ: –

उत्तर रेलवे व्यापार मिशन मोड में Northern Railway द्वारा 7वीं व्यापार माला एक्सप्रेस रेलगाड़ी चलाई गई

ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ 1.41 ਕਰੋੜ ਲਾਭਪਾਤਰੀਆਂ ਨੂੰ ਮਿਲੇਗਾ ਫਾਇਦਾ

Social Media ‘ਤੇ ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ 10 ਵਾਰ ਸੋਚੋ-ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਅਪੀਲ

अगवा किए पांच भारतीयों को चीनी सेना ने रिहा किया,पांचों युवकों को 14 दिन क्वारन्टीन में रहेंगे

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਬੋਹਰ ਵਿੱਚ ਸਾਫ਼-ਸਫ਼ਾਈ ਉੱਚ ਪੱਧਰ ਸੁਧਾਰ ਲਈ ਐਲਾਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *