ਅੱਜ ਐਤਵਾਰ ਵਾਲੇ ਦਿਨ ਵੀਕਐਂਡ ਲੌਕਡਾਊਨ ਨਹੀਂ ਲੱਗੇਗਾ NEET ਦੇ ਐਗਜ਼ਾਮ ਵਿੱਚ ਸ਼ਾਮਲ ਅੱਜ ਐਤਵਾਰ ਵਾਲੇ ਦਿਨ ਵੀਕਐਂਡ ਲੌਕਡਾਊਨ ਨਹੀਂ ਲੱਗੇਗਾ NEET ਦੇ ਐਗਜ਼ਾਮ ਵਿੱਚ ਸ਼ਾਮਲ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅੱਜ ਐਤਵਾਰ ਵਾਲੇ ਦਿਨ ਵੀਕਐਂਡ ਲੌਕਡਾਊਨ ਨਹੀਂ ਲੱਗੇਗਾ NEET ਦੇ ਐਗਜ਼ਾਮ ਵਿੱਚ ਸ਼ਾਮਲ ਹੋਣਾ ਵਾਲੇ ਵਿਦਿਆਰਥੀਆਂ ਦੀ ਸਹੂਲਤਾਂ ਲਈ ਫੈਸਲਾ ਕੀਤਾ ਗਿਆ

ਅੱਜ ਐਤਵਾਰ ਵਾਲੇ ਦਿਨ ਵੀਕਐਂਡ ਲੌਕਡਾਊਨ ਨਹੀਂ ਲੱਗੇਗਾ NEET ਦੇ ਐਗਜ਼ਾਮ ਵਿੱਚ ਸ਼ਾਮਲ ਹੋਣਾ ਵਾਲੇ ਵਿਦਿਆਰਥੀਆਂ ਦੀ ਸਹੂਲਤਾਂ ਲਈ ਫੈਸਲਾ ਕੀਤਾ ਗਿਆ

51

AZAD SOCH :-

PATIALA :- ਪੰਜਾਬ ਵਿੱਚ ਐਤਵਾਰ ਵਾਲੇ ਦਿਨ ਜਾਨੀ ਅੱਜ ਵੀਕਐਂਡ ਲੌਕਡਾਊਨ ਨਹੀਂ ਲੱਗੇਗਾ, ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਨੇ ਐਲਾਨ ਪੰਜਾਬ ਦੇ ਉਨ੍ਹਾਂ ਵਿਦਿਆਰਥੀਆਂ ਦੀ ਸਹੂਲਤ ਲਈ ਕੀਤਾ ਹੈ ਜਿਨ੍ਹਾਂ ਨੇ ਅੱਜ ਹੋਣ ਵਾਲੇ NEET ਦੇ ਐਗਜ਼ਾਮ ਵਿੱਚ ਸ਼ਾਮਲ ਹੋਣਾ ਹੈ,ਕੈਪਟਨ ਨੇ ਇਹ ਫੈਸਲਾ ਇਸ ਲਈ ਕੀਤਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਤੱਕ ਪਹੁੰਚਣ ‘ਚ ਕੋਈ ਪਰੇਸ਼ਾਨੀ ਨਾ ਆਵੇ.


ਪੰਜਾਬ ਦੇ ਮੁੱਖ ਮੰਰਤੀ ਨੇ ਸ਼ਨੀਵਾਰ ਨੂੰ ਆਪਣੇ #AskCaptain ਪ੍ਰੋਗਰਾਮ ‘ਚ ਐਲਾਨ ਕੀਤਾ ਸੀ,ਅੱਜ ਪੰਜਾਬ ਭਰ ‘ਚ ਬੱਸਾਂ ਦੀ ਆਵਾਜਾਈ ਤੇ ਵੀ ਕੋਈ ਰੋਕ ਨਹੀਂ ਹੋਏਗੀ,ਸੂਬੇ ਵਿੱਚ ਕੋਰੋਨਾ ਵਾਇਰਸ ਰੋਕਥਾਮ ਲਈ ਹਰ ਕਦਮ ਚੁੱਕ ਰਹੀ ਹੈ, ਤਾਂ ਪੰਜਾਬ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ, ਅਤੇ ਸੂਬੇ ਭਰ ਵਿੱਚ ਵੀਕਐਂਡ ਲੌਕਡਾਊਨ ਲਗਾਇਆਂ ਗਿਆ ਹੈ.

ਆਪਣੇ ਜਨਮ ਦਿਨ ਮੌਕੇ Sharry Mann ਨੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝੀ ਕੀਤੀ ਤਸਵੀਰ

ਅਤੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਗਾਇਡ ਲਾਇਨਜ਼ ਦੇ ਵਿਰੁੱਧ ਜਾ ਕੇ ਵੀਕਐਂਡ ਲੌਕਡਾਊਨ ਅਤੇ ਨਾਇਟ ਕਰਫਿਊ ਦਾ ਐਲਾਨ ਕੀਤਾ ਸੀ,ਇਸ ਦੇ ਨਾਲ ਹੀ ਬੁੱਧਵਾਰ ਨੂੰ, ਸਰਕਾਰ ਨੇ 30 ਸਤੰਬਰ ਤੱਕ ਸਿਰਫ ਐਤਵਾਰ ਨੂੰ ਲੌਕਡਾਊਨ ਲਾਉਣ ਦਾ ਐਲਾਨ ਕੀਤਾ ਸੀ, ਸਰਕਾਰ ਨੇ ਇਹ ਵੀਂ ਫੈਸਲਾਂ ਕੀਤਾ ਹੈ, ਕਿ ਸ਼ਨੀਵਾਰ ਨੂੰ ਕੋਈ ਵੀਂ ਲੌਕਡਾਊਨ ਨਹੀਂ ਹੋਵੇਗਾ.

ਇਹ ਵੀ ਪੜ੍ਹੋ: –

CM PUNJAB ਦਾ ਐਲਾਨ,NEET ਪ੍ਰੀਖਿਆ ਦੇ ਮੱਦੇਨਜ਼ਰ ਇਸ ਵਾਰ ਐਤਵਾਰ ਨੂੰ ਕਰਫਿਊ ਨਹੀਂ ਲੱਗੇਗਾ, ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ

ਪੰਜਾਬ ਵਿੱਚ ਕੱਲ ਕੋਰੋਨਾ ਦੇ 2441 ਨਵੇਂ ਕੇਸ ਸਾਹਮਣੇ ਆਏ,ਕੋਵਿਡ-19 ਦੇ ਮਰੀਜਾਂ ਦੀ ਗਿਣਤੀ 77 ਹਜ਼ਾਰ ਤੋਂ ਪਾਰ

ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ 1.41 ਕਰੋੜ ਲਾਭਪਾਤਰੀਆਂ ਨੂੰ ਮਿਲੇਗਾ ਫਾਇਦਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਬੋਹਰ ਵਿੱਚ ਸਾਫ਼-ਸਫ਼ਾਈ ਉੱਚ ਪੱਧਰ ਸੁਧਾਰ ਲਈ ਐਲਾਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *