ਪੰਜਾਬ ਵਿੱਚ ਕੱਲ ਕੋਰੋਨਾ ਦੇ 2428 ਮਰੀਜ ਸਾਹਮਣੇ ਆਏ ਅਤੇ ਕੋਵਿਡ-19 ਦੇ ਮਰੀਜਾਂ ਸੰਖਿਆਂ ਪੰਜਾਬ ਵਿੱਚ ਕੱਲ ਕੋਰੋਨਾ ਦੇ 2428 ਮਰੀਜ ਸਾਹਮਣੇ ਆਏ ਅਤੇ ਕੋਵਿਡ-19 ਦੇ ਮਰੀਜਾਂ ਸੰਖਿਆਂ

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੱਲ ਕੋਰੋਨਾ ਦੇ 2428 ਮਰੀਜ ਸਾਹਮਣੇ ਆਏ ਅਤੇ ਕੋਵਿਡ-19 ਦੇ ਮਰੀਜਾਂ ਸੰਖਿਆਂ 79,679 ਤੋਂ ਉੱਪਰ

ਪੰਜਾਬ ਵਿੱਚ ਕੱਲ ਕੋਰੋਨਾ ਦੇ 2428 ਮਰੀਜ ਸਾਹਮਣੇ ਆਏ ਅਤੇ ਕੋਵਿਡ-19 ਦੇ ਮਰੀਜਾਂ ਸੰਖਿਆਂ 79,679 ਤੋਂ ਉੱਪਰ

39

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੰਖਿਆਂ 79,679 ਤੋਂ ਉੱਪਰ ਚਲੀ ਗਈ ਹੈ,ਜੋ ਕਿ ਬਹੁਤ ਹੀ ਤੇਜ਼ੀ ਨਾਲ ਵੱਧੀ ਹੈ, ਕੱਲ ਸੂਬੇ ਵਿੱਚ ਕੋਵਿਡ-19 ਦੇ ਮਰੀਜ 2628 ਮਰੀਜ ਸਾਹਮਣੇ ਆਏ ਹਨ, ਜੋ ਕਿ ਇੱਕ ਦਿਨ ਵਿੱਚ ਬਹੁਤ ਜਿਆਦਾ ਸੰਖਿਆਂ ਹੈ,ਸੂਬੇ ਵਿੱਚ ਹਰ ਰੋਜ਼ ਤਕਰੀਬ 2000 ਤੋਂ ਉੱਪਰ ਇਸ ਵਾਇਰਸ ਦੇ ਮਰੀਜ ਸਾਮਹਣੇ ਆ ਰਹੇ ਹਨ.

ਕੱਲ ਸੂਬੇ ਵਿੱਚ 68 ਲੋਕਾਂ ਦੀ ਮੌਤ ਹੋ ਗਈ ਹੈ, ਇਸ ਦੇ ਨਾਲ ਹੀ ਹੁਣ ਤੱਕ ਸੂਬੇ ਵਿੱਚ 2356 ਲੋਕਾਂ ਦੀ ਜਾਨ ਜਾ ਚੁੱਕੀ ਹੈ,ਇੱਕ ਜਾਣਕਾਰੀ ਅਨੁਸਾਰ ਹੁਣ ਤੱਕ 57,536 ਮਰੀਜ਼ ਠੀਕ ਹੋ ਚੁੱਕੇ, ਬਾਕੀ 19,787 ਮਰੀਜ ਇਲਾਜ਼ ਅਧੀਨ ਹਨ,ਕੱਲ 2,151 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ,ਪੀੜਤ 501 ਮਰੀਜ਼ ਆਕਸੀਜਨ ਅਤੇ 91 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ.

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਕਿਸਾਨ ਯੂਨੀਅਨਾਂ ਵਿੱਚ ਆਪਣੀ ਸ਼ਾਖ ਬਚਾਉਣ ਖਾਤਰ ਸ਼੍ਰੋਮਣੀ ਅਕਾਲੀ ਦਲ ਨੇ ਯੂ-ਟਰਨ ਲੈਣ ਦਾ ਢਕਵੰਜ ਰਚਿਆ


ਕੱਲ ਸਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ ਤੋਂ 433, ਪਟਿਆਲਾ 327, ਲੁਧਿਆਣਾ 274, ਗੁਰਦਾਸਪੁਰ 260, ਜਲੰਧਰ 252, ਤੇ ਅੰਮ੍ਰਿਤਸਰ ਤੋਂ 188 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ,ਪੰਜਾਬ ‘ਚ ਕੋਰੋਨਾਵਾਇਰਸ ਨਾਲ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ.

ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ,ਸਰਕਾਰ ਵੱਲੋਂ ਇਸ ਮਹਾਂਮਾਰੀ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ.

ਇਹ ਵੀ ਪੜ੍ਹੋ:–

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ’ਚ ਆਸਾਨੀ ਤੇ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ 7 ਹੋਰ ਗ੍ਰਾਮ ਨਿਯਾਲਯ ਸਥਾਪਿਤ ਕਰਨ ਦੇ ਹੁਕਮ

ਆਪ ਵਿਧਾਇਕ ਵਲੋਂ ਕੋਵਿਡ ਕਿੱਟਾਂ ਖਰੀਦ ’ਚ ਘਪਲੇਬਾਜ਼ੀ ਦੇ ਦੋਸ਼ ਲਾਉਣ ਨੂੰ ਅਮਰਿੰਦਰ ਸਿੰਘ ਨੇ ਹਾਸੋਹੀਣਾ ਤੇ ਬੇਤੁਕਾ ਕਰਾਰ ਦਿੱਤਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਬੋਹਰ ਵਿੱਚ ਸਾਫ਼-ਸਫ਼ਾਈ ਉੱਚ ਪੱਧਰ ਸੁਧਾਰ ਲਈ ਐਲਾਨ


ਸੰਸਦ ਮੈਂਬਰ ਭਗਵੰਤ ਮਾਨ ਕਿਹਾ ਮੌਨਸੂਨ ਇਜਲਾਸ ਪੰਜਾਬ ਦੇ ਸੰਸਦਾਂ ਦੀ ਪਰਖ ਕਰਨਗੇ ਖੇਤੀ ਆਰਡੀਨੈਂਸ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *