ਪਿੰਡ ਬਾਦਲ ਵਿੱਚ ਕਿਸਾਨ ਮੋਰਚੇ ਖੇਤੀ ਆਰਡੀਨੈਂਸਾਂ ਬਿੱਲਾਂ ਖ਼ਿਲਾਫ਼ ਦੌਰਾਨ ਮਾਨਸਾ ਦੇ ਕਿਸਾਨ ਨੇ ਪਿੰਡ ਬਾਦਲ ਵਿੱਚ ਕਿਸਾਨ ਮੋਰਚੇ ਖੇਤੀ ਆਰਡੀਨੈਂਸਾਂ ਬਿੱਲਾਂ ਖ਼ਿਲਾਫ਼ ਦੌਰਾਨ ਮਾਨਸਾ ਦੇ ਕਿਸਾਨ ਨੇ

Live Clock Date

Your browser is not supported for the Live Clock Timer, please visit the Support Center for support.
ਜ਼ਹਿਰ ਖਾਣ ਵਾਲੇ ਕਿਸਾਨ ਦੀ ਹਸਪਤਾਲ 'ਚ ਹੋਈ ਮੌਤ ਬਾਦਲਾਂ ਦੇ ਘਰ ਦੇ ਬਾਹਰ ਸਵੇਰੇ ਖਾਂਧੀ ਸੀ ਜ਼ਹਿਰ

ਪਿੰਡ ਬਾਦਲ ਵਿੱਚ ਕਿਸਾਨ ਮੋਰਚੇ ਖੇਤੀ ਆਰਡੀਨੈਂਸਾਂ ਬਿੱਲਾਂ ਖ਼ਿਲਾਫ਼ ਦੌਰਾਨ ਮਾਨਸਾ ਦੇ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾਧੀ ਇਲਾਜ਼ ਜਾਰੀ

41

AZAD SOCH :-

Bathinda :- ਖੇਤੀ ਆਰਡੀਨੈਂਸਾਂ ਬਿੱਲਾਂ ਖ਼ਿਲਾਫ਼ ਅੱਜ ਸਵੇਰੇ ਪਿੰਡ ਬਾਦਲ ਕਿਸਾਨ ਮੋਰਚੇ ’ਚ ਇੱਕ ਕਿਸਾਨ ਨੇ ਫ ਚੀਜ਼ ਖਾ ਲਈ ਹੈ, ਜਿਸ ਕਾਰਨ ਇਸ ਕਿਸਾਨ ਦੀ ਸਿਹਤ ਖ਼ਰਾਬ ਹੋ ਗਈ ਹੈ, ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦੇ ਕਰੀਬ 55 ਸਾਲਾ ਪ੍ਰੀਤਮ ਸਿੰਘ ਪੁੱਤਰ ਬਚਨ ਸਿੰਘ ਨੇ ਮੋਰਚੇ ’ਚ ਸਾਥੀ ਕਿਸਾਨਾਂ ਨੂੰ ਦੱਸਿਆ ਕਿ ਉਸ ਨੇ ਜ਼ਹਿਰੀਲੀ ਗੋਲੀ ਨਿਗਲ ਲਈ ਹੈ ਜਿਸ ’ਤੇ ਕਿਸਾਨ ਮੋਰਚੇ ’ਚ ਮੌਜੂਦ ਕਿਸਾਨਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਪਹੁੰਚਾਇਆ।

ਜਿੱਥੇ ਡਾਕਟਰਾਂ ਨੇ ਉਸਨੂੰ ਮੁੱਢਲੀ ਇਲਾਜ ਕੀਤੀ ਅਤੇ ਉਲਟੀਆਂ ਵਗੈਰਾ ਕਰਵਾਈਆਂ ਗਈ,ਹਾਲਤ ’ਚ ਸੁਧਾਰ ਨਾ ਹੋਣ ’ਤੇ ਉਸ ਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ,ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ, ਕਿ ਪ੍ਰੀਤਮ ਸਿੰਘ ਕਾਫ਼ੀ ਦਿਨਾਂ ਤੋਂ ਕਿਸਾਨਾਂ ਦੇ ਨਾਲ ਧਰਨੇ ਤੇ ਸੀ ਅਤੇ ਉਸ ਦੇ ਸਾਥੀ ਦੱਸਦੇ ਹਨ ਕਿ ਪ੍ਰੀਤਮ ਰਾਤ ਭਰ ਸੁੱਤਾ ਨਹੀਂ ਅਤੇ ਕਾਫ਼ੀ ਪਰੇਸ਼ਾਨ ਚੱਲ ਰਿਹਾ ਸੀ।

ਪੰਜਾਬ ਦੇ ਕਈ ਨਾਮੀ ਪੰਜਾਬੀ ਸਿੰਗਰ ਅਤੇ ਕਲਾਕਾਰ ਆਏ ਕਿਸਾਨਾਂ ਦੇ ਹੱਕ ਵਿੱਚ ਸ਼ੋਸ਼ਲ ਮੀਡੀਆਂ ਉੱਪਰ ਸ਼ੇਅਰ ਕੀਤੀਆਂ ਪੋਸਟਾਂ

ਉੱਠਦੇ ਹੀ ਪ੍ਰੀਤਮ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ, ਕਿਸਾਨ ਮੋਰਚੇ ’ਚ ਪੰਜਾਬ ਦੇ ਪੰਜੑਛੇ ਜ਼ਿਲਿਆਂ ਤੋਂ ਹਜ਼ਾਰਾਂ ਕਿਸਾਨ ਖੇਤੀ ਆਰਡੀਨੈਂਸਾਂ ਖਿਲਾਫ਼ ਛੇ ਰੋਜ਼ਾ ਮੋਰਚੇ ’ਤੇ ਡਟੇ ਹੋਏ ਹਨ,ਪੰਜਾਬ ਵਿੱਚ ਇਸ ਸਮੇਂ ਇਸ ਬਿੱਲ ਦੇ ਖ਼ਿਲਾਫ ਲੋਕ ਵਿਰੋਧ ਕਰ ਰਹੇ ਹਨ,ਅਤੇ ਇਹ ਵਿਰੋਧ ਵੱਧ ਰਿਹਾ ਹੈ,ਜਿਸ ਕਿਸਾਨ ਜੱਥੇਬੰਦੀਆਂ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ।

ਇਹ ਵੀ ਪੜ੍ਹੋ: –


ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਖੇਤੀ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਤੇ ਵੱਡੇ ਐਕਸ਼ਨ ਸੂਬੇ ਵਿੱਚ ਕਈ ਥਾਵਾਂ ਦੇ ਰੋਸ ਪ੍ਰਦਰਸ਼ਨ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀਬਾੜੀ ਨਾਲ ਸਬੰਧਤ ਬਿਲਾਂ ਦੇ ਵਿਰੋਧ ਵਿੱਚ ਦਿੱਤਾ ਅਸਤੀਫਾ

ਫਤਿਹਗੜ੍ਹ ਸਾਹਿਬ ਦੇ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਬਿੱਲ ਦੇ ਵਿਰੋਧ ‘ਚ ਅਸਤੀਫਾ ਦਿੱਤਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *