ਜ਼ਹਿਰ ਖਾਣ ਵਾਲੇ ਕਿਸਾਨ ਦੀ ਹਸਪਤਾਲ 'ਚ ਹੋਈ ਮੌਤ ਬਾਦਲਾਂ ਦੇ ਘਰ ਦੇ ਬਾਹਰ ਸਵੇਰੇ ਖਾਂਧੀ ਸੀ ਜ਼ਹਿਰ ਖਾਣ ਵਾਲੇ ਕਿਸਾਨ ਦੀ ਹਸਪਤਾਲ 'ਚ ਹੋਈ ਮੌਤ ਬਾਦਲਾਂ ਦੇ ਘਰ ਦੇ ਬਾਹਰ ਸਵੇਰੇ ਖਾਂਧੀ ਸੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਜ਼ਹਿਰ ਖਾਣ ਵਾਲੇ ਕਿਸਾਨ ਦੀ ਹਸਪਤਾਲ 'ਚ ਹੋਈ ਮੌਤ ਬਾਦਲਾਂ ਦੇ ਘਰ ਦੇ ਬਾਹਰ ਸਵੇਰੇ ਖਾਂਧੀ ਸੀ ਜ਼ਹਿਰ

ਜ਼ਹਿਰ ਖਾਣ ਵਾਲੇ ਕਿਸਾਨ ਦੀ ਹਸਪਤਾਲ ‘ਚ ਹੋਈ ਮੌਤ ਬਾਦਲਾਂ ਦੇ ਘਰ ਦੇ ਬਾਹਰ ਸਵੇਰੇ ਖਾਂਧੀ ਸੀ ਜ਼ਹਿਰ

34

AZAD SOCH :-

BATHINDA :- ਬਾਦਲ ਪਿੰਡ ਵਿੱਚ ਧਰਨੇ ਤੇ ਬੈਠੇ ਕਿਸਾਨਾਂ ਵਿੱਚ ਅੱਜ ਸਵੇਰੇ ਪ੍ਰੀਤਮ ਸਿੰਘ ਨਾਮ ਦੇ 55 ਸਾਲ ਦੇ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਲਈ ਸੀ,ਜਿਸ ’ਤੇ ਕਿਸਾਨ ਮੋਰਚੇ ’ਚ ਮੌਜੂਦ ਕਿਸਾਨਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਪਹੁੰਚਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸਨੂੰ ਮੁੱਢਲੀ ਇਲਾਜ ਕੀਤੀ ਅਤੇ ਉਲਟੀਆਂ ਵਗੈਰਾ ਕਰਵਾਈਆਂ ਗਈ, ਜਿਸ ਦੀ ਕੀ ਜ਼ਹਿਰ ਖਾਣ ਵਾਲੇ ਕਿਸਾਨ ਦੀ ਮੈਕਸ ਹਸਪਤਾਲ ਵਿੱਚ ਮੌਤ ਹੋ ਗਈ।

ਪਿੰਡ ਬਾਦਲ ਵਿੱਚ ਕਿਸਾਨ ਮੋਰਚੇ ਖੇਤੀ ਆਰਡੀਨੈਂਸਾਂ ਬਿੱਲਾਂ ਖ਼ਿਲਾਫ਼ ਦੌਰਾਨ ਮਾਨਸਾ ਦੇ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾਧੀ

ਪ੍ਰੀਤਮ ਸਿੰਘ ਕਾਫ਼ੀ ਦਿਨਾਂ ਤੋਂ ਕਿਸਾਨਾਂ ਦੇ ਨਾਲ ਧਰਨੇ ਤੇ ਸੀ ਅਤੇ ਉਸ ਦੇ ਸਾਥੀ ਦੱਸਦੇ ਹਨ ਕਿ ਪ੍ਰੀਤਮ ਰਾਤ ਭਰ ਸੁੱਤਾ ਨਹੀਂ ਅਤੇ ਕਾਫ਼ੀ ਪਰੇਸ਼ਾਨ ਚੱਲ ਰਿਹਾ ਸੀ,ਉੱਠਦੇ ਹੀ ਪ੍ਰੀਤਮ ਨੇ ਜ਼ਹਿਰੀਲੀ ਚੀਜ਼ ਖਾ ਲਈ,ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦੇ ਕਰੀਬ 55 ਸਾਲਾ ਪ੍ਰੀਤਮ ਸਿੰਘ ਪੁੱਤਰ ਬਚਨ ਸਿੰਘ ਨੇ ਮੋਰਚੇ ’ਚ ਸਾਥੀ ਕਿਸਾਨਾਂ ਸੀ

ਇਹ ਵੀ ਪੜ੍ਹੋ: –

ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਖੇਤੀ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਤੇ ਵੱਡੇ ਐਕਸ਼ਨ ਸੂਬੇ ਵਿੱਚ ਕਈ ਥਾਵਾਂ ਦੇ ਰੋਸ ਪ੍ਰਦਰਸ਼ਨ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀਬਾੜੀ ਨਾਲ ਸਬੰਧਤ ਬਿਲਾਂ ਦੇ ਵਿਰੋਧ ਵਿੱਚ ਦਿੱਤਾ ਅਸਤੀਫਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *