ਪੰਜਾਬੀ ਗਾਇਕ ਅਤੇ ਅਦਾਕਾਰ Gippy Grewal ਉਤਰੇ ਕਿਸਾਨਾਂ ਦੇ ਸਮਰਥਨ ਵਿਚ,ਅਤੇ ਕਿਹਾ ਪੰਜਾਬੀ ਗਾਇਕ ਅਤੇ ਅਦਾਕਾਰ Gippy Grewal ਉਤਰੇ ਕਿਸਾਨਾਂ ਦੇ ਸਮਰਥਨ ਵਿਚ,ਅਤੇ ਕਿਹਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬੀ ਗਾਇਕ ਅਤੇ ਅਦਾਕਾਰ Gippy Grewal ਉਤਰੇ ਕਿਸਾਨਾਂ ਦੇ ਸਮਰਥਨ ਵਿਚ,ਅਤੇ ਕਿਹਾ ਕਿਸਾਨ ਬਚਾਓ,ਦੇਸ਼ ਬਚਾਓ।

ਪੰਜਾਬੀ ਗਾਇਕ ਅਤੇ ਅਦਾਕਾਰ Gippy Grewal ਉਤਰੇ ਕਿਸਾਨਾਂ ਦੇ ਸਮਰਥਨ ਵਿਚ,ਅਤੇ ਕਿਹਾ ਕਿਸਾਨ ਬਚਾਓ,ਦੇਸ਼ ਬਚਾਓ।

50

AZAD SOCH :-

PATIALA :- ਪੰਜਾਬ ਵਿੱਚ ਲਗਾਤਾਰ ਕਿਸਾਨ ਖੇਤੀ ਵਿਰੋਧੀ ਬਿੱਲਾਂ ਲਈ ਸੂਬੇ ਵਿੱਚ ਵਿਰੋਧ ਹੋ ਰਿਹਾ ਹੈ,ਪੰਜਾਬ ਦੇ ਕਿਸਾਨ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ, ਇਸਦੇ ਨਾਲ ਹੀ ਹੁਣ ਪੰਜਾਬੀ ਗਾਇਕ,ਅਦਾਕਾਰ ਗਿੱਪੀ ਗਰੇਵਾਰ (Gippy Grewal) ਇਸ ਬਿੱਲ ਦਾ ਵਿਰੋਧ ਕਰ ਰਹੇ ਹਨ, ਜਿਸ ਵਿੱਚ ਉਹਨ੍ਹਾਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ.

ਇਸ ਦੇ ਨਾਲ ਹੀ ਉਨ੍ਹਾਂ ਨੇ ਫੇਸਬੁੱਕ (facbook) ਉਤੇ ਇਕ ਵੀਡਿਉ ਸ਼ੇਅਰ ਕੀਤੀ ਹੈ ਜਿਸ ਵਿਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਸ ਵੀਡਿਉ ਵਿਚ ਇਕ ਗੀਤ ਚੱਲ ਰਿਹਾ ਹੈ ਜਿਸ ਦੇ ਬੋਲ ਹਨ, ਅਸੀਂ ਅੱਕੇ ਬੈਠੇ ਹਾਂ ਅਜਮਾਉਣਾ ਛੱਡ ਦਿਉ,,,ਜਾਬਰਾਂ ਦੇ ਸੰਗ ਸਬਰਾਂ ਨੂੰ ਪਰਤਾਉਣਾ ਛੱਡ ਦਿਉ,ਓ ਹੱਲ ਛੱਡ ਕੇ ਪਾ ਲਿਆ ਜੇ,ਅਸੀਂ ਹੱਥ ਹਥਿਆਰ ਨੂੰ,ਪੜਨੇ ਪਾ ਦੇਵਾਗੇ ਜਾਲਮ ਸਰਕਾਰਾਂ ਨੂੰ,ਗਿੱਪੀ ਗਰੇਵਾਲ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਪਰਜੋਰ ਸਮਰਥਨ ਕੀਤਾ ਹੈ.

blob:https://www.facebook.com/e3002ec2-3c42-48c0-9714-7a8e252c13a3

ਇਹ ਵੀਡਿਉ ਲੋਕਾਂ ਵੱਲੋਂ ਬਹੁਤ ਵਾਇਰਲ ਕੀਤੀ ਜਾ ਰਹੀ ਹੈ, ਅਤੇ ਲੋਕ ਪਸੰਦ ਵੀਂ ਕਰ ਰਹੇ ਹਨ, ਪਹਿਲਾਂ ਵੀਂ ਪੰਜਾਬ ਦੇ ਕਈ ਗਾਇਕ ਇਸ ਬਿੱਲ ਦਾ ਵਿਰੋਧ ਕਰ ਚੁੱਕੇ ਹਨ, ਅਤੇ ਆਪਣੇ ਸ਼ੋਸ਼ਲ ਮੀਡੀਆਂ ਅਕਾਊਟ ਦੇ ਉੱਪਰ ਆਪਣੇ ਵਿਚਾਰ ਰੱਖ ਚੁੱਕੇ ਹਨ, ਅਤੇ ਹਰ ਕੋਈ ਕਿਸਾਨਾਂ ਦੇ ਲਈ ਹੱਕਾਂ ਦੀ ਗੱਲ ਕਰ ਰਿਹਾ ਹੈ.

ਪੰਜਾਬੀ ਗਾਇਕਾਂ ਵੱਲੋਂ ਬੱਬੂ ਮਾਨ, ਦਿਲਜੀਤ ਦੋਸਾਂਝ,ਰਣਜੀਤ ਬਾਵਾ,ਗੱਗੂ ਗਿੱਲ,ਆਦਿ ਹੋਰ ਵੀਂ ਕਈ ਗਾਇਕ ਜੋ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਹੇ ਹਨ,ਅਤੇ ਲਗਾਤਾਰ ਵਿਰੋਧ ਕਰ ਰਹੇ ਹਨ, ਇਸ ਦੇ ਨਾਲ ਹੀ ਗਿੱਲੀ ਗਰੇਵਾਲ ਆਪਣੇ ਸ਼ੋਸ਼ਲ ਆਕਊਟ ਉੱਪਰ ਲਿਖੀਆਂ ਕਿ ਕਿਸਾਨ ਬਚਾਓ,ਦੇਸ਼ ਬਚਾਓ.

ਇਹ ਵੀ ਪੜ੍ਹੋ: –

केन्द्रीय मंत्री हरसिमरत कौर बादल का इस्तीफा राष्ट्रपति ने किया मंजूर

ਪਿੰਡ ਬਾਦਲ ਵਿੱਚ ਕਿਸਾਨ ਮੋਰਚੇ ਖੇਤੀ ਆਰਡੀਨੈਂਸਾਂ ਬਿੱਲਾਂ ਖ਼ਿਲਾਫ਼ ਦੌਰਾਨ ਮਾਨਸਾ ਦੇ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾਧੀ ਇਲਾਜ਼ ਜਾਰੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *