Corona Update : ਪੰਜਾਬ ਵਿੱਚ ਅੱਜ ਕੋਰੋਨਾ ਦੇ 2123 ਨਵੇਂ ਮਰੀਜ਼ ਆਏ ਹੁਣ ਤੱਕ ਮਰਨ Corona Update : ਪੰਜਾਬ ਵਿੱਚ ਅੱਜ ਕੋਰੋਨਾ ਦੇ 2123 ਨਵੇਂ ਮਰੀਜ਼ ਆਏ ਹੁਣ ਤੱਕ ਮਰਨ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Corona Update : ਪੰਜਾਬ ਵਿੱਚ ਅੱਜ ਕੋਰੋਨਾ ਦੇ 2123 ਨਵੇਂ ਮਰੀਜ਼ ਆਏ ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆਂ 2990 ਹੋਈ

Corona Update : ਪੰਜਾਬ ਵਿੱਚ ਅੱਜ ਕੋਰੋਨਾ ਦੇ 2123 ਨਵੇਂ ਮਰੀਜ਼ ਆਏ ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆਂ 2990 ਹੋਈ

33

AZAD SOCH :-

PATIALA :- Corona Update : ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਸੂਬੇ ਵਿੱਚ ਹਰ ਰੋਜ਼ ਕੋਵਿਡ-19 ਦੇ ਨਵੇਂ ਕੇਸ ਸਾਮਹਣੇ ਆ ਰਹੇ ਹਨ, ਇਸ ਵਿੱਚ ਅੱਜ ਸੂਬੇ ਵਿੱਚ ਕੋਵਿਡ-19 ਦੇ 2,123 ਨਵੇਂ ਕੇਸ ਸਾਮਹਣੇ ਆਏ ਹਨ, ਅਤੇ ਅੱਜ ਇਸ ਵਾਇਰਸ ਕਾਰਨ 64 ਲੋਕਾਂ ਦੀ ਮੌਤ ਵੀਂ ਹੋ ਗਈ ਹੈ, ਇਸ ਸਮੇਂ ਪੰਜਾਬ ਵਿੱਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀਂ ਵੱਧ ਕੇ 2990 ਹੋ ਗਈ ਹੈ, ਜੋ ਕਿ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ.

ਇਸ ਦੇ ਨਾਲ ਪੰਜਾਬ ਵਿੱਚ ਇਸ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਵੀਂ 103464 ਹੋ ਗਈ ਹੈ, ਅਤੇ ਠੀਕ ਹੋਣ ਵਾਲਿਆਂ ਗਿਣਤੀ ਵੀਂ 79244 ਹੋ ਗਈ ਹੈ, 21230 ਮਰੀਜ ਇਲਾਜ਼ ਅਧੀਨ ਹਨ,ਅੱਜ 1718 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ,ਪੀੜਤ 458 ਮਰੀਜ਼ ਆਕਸੀਜਨ ਅਤੇ 72 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ.

ਪੰਜਾਬ ਵਿੱਚ ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 279, ਮੋਹਾਲੀ 237, ਅੰਮ੍ਰਿਤਸਰ 230, ਲੁਧਿਆਣਾ 184, ਗੁਰਦਾਸਪੁਰ 144, ਹੁਸ਼ਿਆਰਪੁਰ 144, ਫਾਜ਼ਿਲਕਾ 135 ਤੇ ਪਟਿਆਲਾ ਤੋਂ 126 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ.


उत्तर रेलवे पर राजभाषा सप्ताह का आयोजन (21.09.2020 से 28.09.2020) महाप्रबंधक द्वारा राजभाषा पत्रिका “सरस्वती संगम” का विमोचन

ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 5,668,361 ਹੋ ਗਈ ਹੈ, ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ 4,608,433 ਹੋ ਗਈ ਹੈ, ਭਾਰਤ ਵਿੱਚ ਕੋਰੋਨਾ ਦੇ ਮਰੀਜ ਬਹੁਤ ਹੀ ਤੇਜ਼ੀ ਨਾਲ ਠੀਕ ਹੋ ਰਹੇ ਹਨ,ਜੋ ਕਿ ਬਹੁਤ ਚੰਗੀ ਖ਼ਬਰ ਹੈ,ਭਾਰਤ ਕੋਰੋਨਾ ਦੇ ਠੀਕ ਹੋਣ ਵਾਲਿਆਂ ਦੀ ਗਿਣਤੀ ਵਿੱਚ ਪਹਿਲੇ ਸਥਾਨ ਤੇ ਹੈ,ਇਸ ਦੇ ਨਾਲ ਹੀ ਮਰਨ ਵਾਲਿਆਂ ਭਾਰਤ ਵਿੱਚ 90,255 ਆਸਪਾਸ ਹੋ ਗਈ ਹੈ.

हरियाणा के किसान संगठन अध्यक्ष गुरनाम सिंह चढूनी कृषि कानून के विरोध 25 सितंबर को भारत बंद में शामिल होंगे

ਕਾਂਗਰਸੀ ਆਗੂ ਨਵਜੋਤ ਸਿੰਘ ਸਿੰਧੂ ਖੇਤੀ ਬਿੱਲਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਟਰੈਕਟਰ ਟਰਾਲੀਆਂ ਭਰ ਕੇ ਪਹੁੰਚੇ ਸਮਰਥਕ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *