ਪੰਜਾਬ ਵਿੱਚ Corona Virus ਦੇ 1793 ਨਵੇਂ ਕੇਸ ਸਾਮਹਣੇ ਆਏ 76 ਲੋਕਾਂ ਦੀ ਜਾਨ ਗਈ ਪੰਜਾਬ ਵਿੱਚ Corona Virus ਦੇ 1793 ਨਵੇਂ ਕੇਸ ਸਾਮਹਣੇ ਆਏ 76 ਲੋਕਾਂ ਦੀ ਜਾਨ ਗਈ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ Corona Virus ਦੇ 1793 ਨਵੇਂ ਕੇਸ ਸਾਮਹਣੇ ਆਏ 76 ਲੋਕਾਂ ਦੀ ਜਾਨ ਗਈ

ਪੰਜਾਬ ਵਿੱਚ Corona Virus ਦੇ 1793 ਨਵੇਂ ਕੇਸ ਸਾਮਹਣੇ ਆਏ 76 ਲੋਕਾਂ ਦੀ ਜਾਨ ਗਈ

27

AZAD SOCH :-

PATIALA :- ਪੰਜਾਬ ਵਿੱਚ Corona Virus ਦੇ ਮਰੀਜਾਂ ਗਿਣਤੀ ਵੱਧ ਰਹੀ ਹੈ,ਸੂਬੇ ਦੇ ਕਈ ਜ਼ਿਲਿ੍ਹਆਂ ਵਿੱਚ ਕੋਵਿਡ-19 ਦੇ ਮਰੀਜਾਂ ਸੰਖਿਆਂ ਵੀਂ ਵੱਧ ਰਹੀ ਹੈ,ਇਸੇ ਵਿੱਚ ਅੱਜ ਪੰਜਾਬ ਵਿੱਚ 1,793 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ,ਅਤੇ ਅੱਜ Corona Virus ਨੇ 76 ਲੋਕਾਂ ਦੀ ਜਾਨ ਲਈ ਹੈ,ਜਿਸ ਦੇ ਨਾਲ ਕੁੱਲ੍ਹ ਮੌਤਾਂ ਦੀ ਗਿਣਤੀ 3,066 ਹੋ ਗਈ ਹੈ,ਸੂਬੇ ‘ਚ ਕੁੱਲ੍ਹ ਕੋਰੋਨਾ ਮਰੀਜ਼ਾਂ ਦੀ ਗਿਣਤੀ 105220 ਹੋ ਗਈ ਹੈ,1682723 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ.

ਜਦਕਿ 81,475 ਲੋਕ ਸਿਹਤਯਾਬ ਹੋ ਚੁੱਕੇ ਹਨ,ਇਨ੍ਹਾਂ ‘ਚ 20,679 ਲੋਕ ਐਕਟਿਵ ਮਰੀਜ਼ ਹਨ,ਇਸ ਦੇ ਨਾਲ ਹੀ 443 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 76 ਮਰੀਜ਼ ਗੰਭੀਰ ਹਾਲਾਤ ‘ਚ ਵੈਂਟੀਲੇਟਰ ਤੇ ਹਨ,ਅੱਜ ਸਭ ਤੋਂ ਵੱਧ 206 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ,ਇਸ ਦੇ ਨਾਲ ਹੀ ਅੰਮ੍ਰਿਤਸਰ 146, ਪਟਿਆਲਾ 135, ਜਲੰਧਰ 188 ਅਤੇ ਗੁਰਦਾਸਪੁਰ 104 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ.



ਇਹ ਵੀ ਪੜ੍ਹੋ: –

ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਟਰੈਕ ਜਾਮ ਕਰਨੇ ਸ਼ੁਰੂ ਕੀਤੇ

ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਰੇਲਾਂ ਰੋਕਣ ਦਾ ਐਲਾਨ ਕੀਤਾ

ਪੰਜਾਬ ਲਈ ਦੂਜੇ ਸੂਬਿਆਂ ਤੋਂ ਮੈਡੀਕਲ ਆਕਸੀਜਨ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ,ਕੈਪਟਨ ਅਮਰਿੰਦਰ ਦੀ ਪੀਐਮ ਨੂੰ ਅਪੀਲ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *