ਹਲਕਾ ਖਰੜ ਵਿੱਚ MP Sunny Deol ਦਿਉਲ ਦੇ ਖਿਲਾਫ ਲਗਾਏ ਪੋਸਟਰ ਹਲਕਾ ਖਰੜ ਵਿੱਚ MP Sunny Deol ਦਿਉਲ ਦੇ ਖਿਲਾਫ ਲਗਾਏ ਪੋਸਟਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਹਲਕਾ ਖਰੜ ਵਿੱਚ MP Sunny Deol ਦਿਉਲ ਦੇ ਖਿਲਾਫ ਲਗਾਏ ਪੋਸਟਰ

ਹਲਕਾ ਖਰੜ ਵਿੱਚ MP Sunny Deol ਦਿਉਲ ਦੇ ਖਿਲਾਫ ਲਗਾਏ ਪੋਸਟਰ

43

AZAD SOCH :-

ਕੁਰਾਲ਼ੀ :- ਸ਼ਹਿਰ ਦੇ ਵੱਖ ਵੱਖ ਥਾਵਾਂ ਉੱਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਦੇਸ਼ ਸਕੱਤਰ ਰਵਿੰਦਰ ਸਿੰਘ ਰਵੀ ਵੜੈਚ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਹਲਕਾ ਖਰੜ ਵਿੱਚ MP Sunny Deol ਦੇ ਖਿਲਾਫ ਲਗਾਏ ਪੋਸਟਰ ਦੇ ਖਿਲਾਫ ਪੋਸਟਰ ਲਗਾਏ,ਇਸ ਮੌਕੇ ਗੱਲਬਾਤ ਕਰਦਿਆਂ ਰਵੀ ਵੜੈਚ ਨੇ ਕਿਹਾ ਕਿ MP Sunny Deol ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਉਸਦੇ ਬਾਅਦ ਉਹ ਬੀ.ਜੇ.ਪੀ ਪਾਰਟੀ ਦਾ ਲੀਡਰ ਹਨ।

ਇਹ ਵੀ ਪੜ੍ਹੋ:ਅਕਾਲੀ ਸਰਕਾਰ ਦੇ ਸਮੇਂ ਹਲਕੇ’ਚ ਬਣੀਆਂ ਖੇਡ ਗਰਾਊਡਾ ਕਮ ਪਾਰਕਾਂ’ਤੇ ਖ਼ਰਚੇ ਕਰੋੜਾਂ ਰੁਪਏ ਉਪਰ Capt. Sandeep Sandhu ਨੇ ਸਵਾਲ ਉਠਾਏ

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੰਨੀ ਦਿਓਲ ਨੂੰ ਆਪਣੀਆਂ ਸਮੱਸਿਆਵਾਂ ਅਤੇ ਆਪਣੀ ਆਵਾਜ਼ ਪਾਰਲੀਮੈਂਟ ਵਿੱਚ ਰੱਖਣ ਲਈ ਚੁਣ ਕੇ ਪਾਰਲੀਮੈਂਟ ਵਿੱਚ ਭੇਜਿਆ ਹੈ ਪਰ ਸੰਨੀ ਦਿਓਲ ਪੰਜਾਬੀਆਂ ਦੇ ਵਾਸਤੇ ਤਾਂ ਕੀ ਲੜਨਾ ਸੀ ਸਗੋਂ ਉਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਿੱਚ ਲੱਗਾ ਹੋਇਆ ਹੈ ਜਿਸ ਦਿਨ ਦਾ ਸੰਨੀ ਦਿਓਲ ਜਿੱਤਿਆ ਹੈ ਉਸ ਤੋਂ ਬਾਅਦ ਉਹ ਮੁੜ ਕਦੇ ਪੰਜਾਬ ਵਿੱਚ ਨਹੀਂ ਵੜਿਆ,ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਸੜਕਾਂ ਉੱਤੇ ਪੁਲਸ ਦੀਆਂ ਲਾਠੀਆਂ ਖਾ ਰਿਹਾ ਹੈ।

ਇਹ ਵੀ ਪੜ੍ਹੋ:ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕਿਹਾ ਕਿ ਸਾਰੇ ਇਕਜੁੱਟ ਹੋਣ ਮੈਂ ਅਗਵਾਈ ਕਰਾਂਗਾ

ਅਤੇ ਉਹ ਆਪਣੇ ਮਹਿਲਾਂ ਵਿੱਚ ਬੈਠਾ ਰਾਜਨੀਤੀ ਖੇਡ ਰਿਹਾ ਹੈ,ਉਨ੍ਹਾਂ ਸਮੂਹ ਪੰਜਾਬੀਆਂ ਖ਼ਾਸ ਕਰ ਗੁਰਦਾਸਪੁਰ ਹਲਕੇ ਦੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਸੰਨੀ ਦਿਉਲ ਨੂੰ ਪੰਜਾਬ ਨਹੀਂ ਆਉਣ ਦਿੱਤਾ ਜਾਵੇ,ਰਵੀ ਵੜਾਇਚ ਨੇ ਕਿਹਾ ਹੈ ਕਿ ਇਹ ਪੋਸਟਰ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਦੇ ਦਿਸ਼ਾ ਨਿਰਦੇਸ਼ ਵਿੱਚ ਹਲਕਾ ਖਰੜ ਵਿੱਚ ਲਗਾਏ ਜਾ ਰਹੇ ਹਨ ਇਸ ਮੌਕੇ ਪਰਮਿੰਦਰ ਸਿੰਘ, ਭੁਪਿੰਦਰ ਧੀਮਾਨ , ਦਿੱਲੂ ਬਾਜਵਾ , ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਨੂੰ ਅਪੀਲ,ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਕਿਹਾ

ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਟਰੈਕ ਜਾਮ ਕਰਨੇ ਸ਼ੁਰੂ ਕੀਤੇ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *