ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਨਡੀਏ ਨਾਲੋਂ ਨਾਤਾ ਤੋੜਣ ਦਾ ਸੰਕੇਤ AZAD SOCH ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਨਡੀਏ ਨਾਲੋਂ ਨਾਤਾ ਤੋੜਣ ਦਾ ਸੰਕੇਤ AZAD SOCH

Live Clock Date

Your browser is not supported for the Live Clock Timer, please visit the Support Center for support.
ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਨਡੀਏ ਨਾਲੋਂ ਨਾਤਾ ਤੋੜਣ ਦਾ ਸੰਕੇਤ

ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਨਡੀਏ ਨਾਲੋਂ ਨਾਤਾ ਤੋੜਣ ਦਾ ਸੰਕੇਤ

39

AZAD SOCH :-

PATIALA :- ਪੰਜਾਬ ਵਿੱਚ ਲਗਾਤਾਰ ਖੇਤੀ ਬਿੱਲਾਂ ਦਾ ਵਿਰੋਧ ਜਾਰੀ ਹੈ,ਸੂਬੇ ਦੇ ਕਿਸਾਨ ਅਤੇ ਕਿਸਾਨ ਜੱਥੇਬੰਦੀਆਂ ਅਤੇ ਹੋਰ ਕਈ ਜੱਥੇਬੰਦੀਆਂ ਇਸ ਬਿੱਲ ਦਾ ਵਿਰੋਧ ਕਰ ਰਹਿਆਂ ਹਨ, ਸੂਬੇ ਦੀਆਂ ਕਈ ਸਿਆਸੀ ਲੋਕ ਇਸ ਬਿੱਲ ਦਾ ਲਗਾਤਾਰ ਵਿਰੋਧ ਕਰ ਰਹੇ ਹਨ, ਇਸ ਦੇ ਨਾਲ ਹੀ ਮਿਲੀ ਜਾਣਕਾਰੀ ਅਨੁਸਾਰ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲਦੀ ਹੀ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨਾਲੋਂ ਵੀ ਨਾਤਾ ਤੋੜਣ ਦਾ ਸੰਕੇਤ ਅੱਜ ਇੱਥੇ ਬਹਾਦਰ ਵਿਖੇ ਦਲ ਦੀ ਮੀਟਿੰਗ ਦੌਰਾਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤੇ।

ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ,ਇਸ ਵਿਰੋਧ ਦੇ ਚੱਲਦਿਆਂ ਹਰਸਮਿਰਤ ਬਾਦਲ ਕੇਂਦਰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ,ਅਜਿਹੇ ‘ਚ ਹੁਣ ਅਕਾਲੀ ਲੀਡਰ ਸੁਰਜੀਤ ਰੱਖੜਾ ਨੇ ਸੁਖਬੀਰ ਬਾਦਲ ਨੂੰ ਟਣਂ ਨਾਲੋਂ ਰਿਸ਼ਤਾ ਤੋੜਨ ਦੀ ਅਪੀਲ ਕੀਤੀ ਹੈ,ਹਰਸਿਮਰਤ ਕੌਰ ਨੇ ਬੇਸ਼ੱਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਅਕਾਲੀ ਦਲ-ਬੀਜੇਪੀ ਦਾ ਗਠਜੋੜ ਕਾਇਮ ਹੈ,ਅਕਾਲੀ ਦਲ ‘ਤੇ ਹੁਣ ਸਵਾਲ ਉੱਠ ਰਹੇ ਹਨ ਕਿ ਜੇਕਰ ਉਹ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਸੱਚਮੁੱਚ ਵਿਰੋਧ ਕਰਦੇ ਹਨ।

ਕੱਲ ਲਹਿਰਾਗਾਗਾ ਦਰਜਨਾਂ ਕਿਸਾਨ ਯੂਨੀਅਨਾਂ ਨੇ ਕਿਸਾਨੀ ਬਿਲਾਂ ਖਿਲਾਫ ਕੀਤੀ ਰੋਸ ਰੈਲੀ

ਤਾਂ ਬੀਜੇਪੀ ਨਾਲ ਗਠਜੋੜ ਕਾਇਮ ਕਿਉਂ ਹੈ,ਪਹਿਲਾਂ ਮੰਚ ਤੋਂ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਹੁਣ ਕੇਂਦਰ ਸਰਕਾਰ ਨਾਲ ਅਕਾਲੀ ਦਲ ਦੀ ਸਿੱਧੀ ਆਰ-ਪਾਰ ਦੀ ਲੜਾਈ ਹੋ ਗਈ ਹੈ,ਮੰਚ ਤੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਅਕਾਲੀ ਦਲ ਨੂੰ ਹੁਣ ਐੱਨਡੀਏ ਗੱਠਜੋੜ ਨਾਲੋਂ ਵੀ ਨਾਤਾ ਤੋੜ ਲੈਣਾ ਚਾਹੀਦਾ ਹੈ,ਅਕਾਲੀ ਦਲ ਦੀ ਦਿੱਲੀ ਸਰਕਾਰ ਨਾਲ ਸਿੱਧੀ ਲੜਾਈ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ:– 

ਕੱਲ ਰਾਜਪੁਰਾ ਵਿੱਚ ਅਕਾਲੀ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਸੰਬੰਧੀ ਬਿੱਲਾਂ ਖਿਲਾਫ ਦਿੱਤਾ ਧਰਨਾ

ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ ‘ਚ ਕਿਸਾਨ ਸਮਰੱਥਕਾ ਦਾ ਆਇਆ ਹੜ੍ਹ ਨੋਜਵਾਨ ਪੁਹੰਚੇ ਭਾਰੀ ਤਾਦਾਦ ‘ਚ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *