ਕੱਲ ਲਹਿਰਾਗਾਗਾ ਦਰਜਨਾਂ ਕਿਸਾਨ ਯੂਨੀਅਨਾਂ ਨੇ ਕਿਸਾਨੀ ਬਿਲਾਂ ਖਿਲਾਫ ਕੀਤੀ ਰੋਸ ਰੈਲੀ ਕੱਲ ਲਹਿਰਾਗਾਗਾ ਦਰਜਨਾਂ ਕਿਸਾਨ ਯੂਨੀਅਨਾਂ ਨੇ ਕਿਸਾਨੀ ਬਿਲਾਂ ਖਿਲਾਫ ਕੀਤੀ ਰੋਸ ਰੈਲੀ

Live Clock Date

Your browser is not supported for the Live Clock Timer, please visit the Support Center for support.
ਕੱਲ ਲਹਿਰਾਗਾਗਾ ਦਰਜਨਾਂ ਕਿਸਾਨ ਯੂਨੀਅਨਾਂ ਨੇ ਕਿਸਾਨੀ ਬਿਲਾਂ ਖਿਲਾਫ ਕੀਤੀ ਰੋਸ ਰੈਲੀ

ਕੱਲ ਲਹਿਰਾਗਾਗਾ ਦਰਜਨਾਂ ਕਿਸਾਨ ਯੂਨੀਅਨਾਂ ਨੇ ਕਿਸਾਨੀ ਬਿਲਾਂ ਖਿਲਾਫ ਕੀਤੀ ਰੋਸ ਰੈਲੀ

34

AZAD SOCH :-

Lehragaga :- ਕੱਲ ਲਹਿਰਾਗਾਗਾ ਕਿਸਾਨੀ ਬਿੱਲਾਂ ਖਿਲਾਫ ਦਰਜਨਾਂ ਕਿਸਾਨ ਜਥੇਬੰਦੀਆਂ ਨੇ ਰੋਸ ਰੈਲੀ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ,ਅੱਜ ਬੰਦ ਦੇ ਸੱਦੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਕੁੱਲ ਹਿੰਦ ਸਭਾ ਪੰਜਾਬ ,ਰਾਜੇਵਾਲ ਭਾਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਕਿਸਾਨ ਯੂਨੀਅਨ ਪੰਜਾਬ, ਕਿਸਾਨ ਸਭਾ ਪੁੱਨਾਬਾਲ,ਭਾਰਤੀ ਕਿਸਾਨ ਯੂਨੀਅਨ ਆਦਿ ਵੱਲੋਂ ਰੋਸ ਰੈਲੀ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ.

ਇਹ ਵੀ ਪੜ੍ਹੋ:ਕੱਲ ਰਾਜਪੁਰਾ ਵਿੱਚ ਅਕਾਲੀ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਸੰਬੰਧੀ ਬਿੱਲਾਂ ਖਿਲਾਫ ਦਿੱਤਾ ਧਰਨਾ

ਇਸ ਸਮੇਂ ਵੱਖ-ਵੱਖ ਕਿਸਾਨ ਬੁਲਾਰਿਆਂ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸੰਜੀਵ ਸਿੰਗਲਾ ਨੇ ਕਿਹਾ, ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਾਉਣ ਲਈ ਬੇਸ਼ਕ ਸਾਨੂੰ ਜਾਨਾ ਵੀ ਕੁਰਬਾਨ ਕਰਨੀਆਂ ਪੈਣ ਪਿੱਛੇ ਨਹੀਂ ਹਟਾਂਗੇ ਅਤੇ ਇਹ ਬਿਲ ਰੱਦ ਕਰਵਾ ਕੇ ਹੀ ਦਮ ਲਵਾਂਗੇ.

ਇਹ ਵੀ ਪੜ੍ਹੋ:– ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ ‘ਚ ਕਿਸਾਨ ਸਮਰੱਥਕਾ ਦਾ ਆਇਆ ਹੜ੍ਹ ਨੋਜਵਾਨ ਪੁਹੰਚੇ ਭਾਰੀ ਤਾਦਾਦ ‘ਚ

ਇਸ ਸਮੇਂ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ, ਗੁਰਸੰਤ ਸਿੰਘ ਭੁਟਾਲ, ਰਾਜ ਕੁਮਾਰ ਠੇਕੇਦਾਰ, ਵਿਨੋਦ ਸਿੰਗਲਾ, ਸੁਭਾਸ਼ ਕੁਮਾਰ, ਹਰਬੰਸ ਲਾਲ ,ਮਨੀਸ਼ ਕੁਮਾਰ, ਅਰੁਣ ਸਿੰਗਲਾ, ਰਾਜੀਵ ਕੁਮਾਰ, ਹੈਪੀ, ਜੋਧਾ ਰਾਮ, ਸੰਜੇ ਕੁਮਾਰ, ਪੱਪੀ ਮੋਰੀਆ, ਅਸ਼ੋਕ ਕੁਮਾਰ, ਸੁਰੇਸ਼ ਕੁਮਾਰ ਜਵਾਹਰਵਾਲਾ ਤੋਂ ਇਲਾਵਾ ਸਿੱਧੂਪੁਰ ਦੇ ਗੁਰਲਾਲ ਸਿੰਘ ਜਲੂਰ, ਹਰਵਿੰਦਰ ਸਿੰਘ ਲਦਾਲ.

ਇਹ ਵੀ ਪੜ੍ਹੋ:– ਪੰਜਾਬ ਵਿੱਚ ਬਾਜ਼ਾਰਾਂ ਤੇ ਸੜਕਾਂ ਤੇ ਸਨਾਟਾ ਛਾਇਆ,ਸੂਬੇ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਨੂੰ ਲੈਕੇ ਲੋਕਾਂ ਵੱਲੋਂ ਜਬਰਦਸਤ ਹੁੰਗਾਰਾ

ਭੀਮ ਸਿੰਘ ਆਲਮਪੁਰ, ਲਛਮਣ ਸਿੰਘ ਅਲੀਸ਼ੇਰ, ਬਲਵੀਰ ਸਿੰਘ ਜਲੂਰ ,ਸੁਖਦੇਵ ਸਿੰਘ ਨੰਬਰਦਾਰ ਲਹਿਲਕਲਾਂ, ਸਤਵੰਤ ਸਿੰਘ ਖੰਡੇਬਾਦ, ਨਾਮਦੇਵ ਸਿੰਘ ਭੁਟਾਲ, ਜਗਜੀਤ ਭੁਟਾਲ, ਮੰਗੂ ਸਿੰਘ ਜਲੂਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਬਿਜਲੀ ਮੁਲਾਜ਼ਮ ਫਰੰਟ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ , ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ, ਨੌਜਵਾਨ ਸਭਾ ਤੋਂ ਇਲਾਵਾ ਹੋਰ ਵੀ ਦਰਜਨਾਂ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ,ਕੈਪਸ਼ਨਯ ਰੋਸ ਰੈਲੀ ਦੌਰਾਨ ਵੱਖੑ ਵੱਖ ਕਿਸਾਨ ਯੂਨੀਅਨਾਂ ਦੇ ਆਗੂ ਅਤੇ ਹੋਰ ਜਥੇਬੰਦੀਆਂ.

ਇਹ ਵੀ ਪੜ੍ਹੋ:

ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ ‘ਚ ਕਿਸਾਨ ਸਮਰੱਥਕਾ ਦਾ ਆਇਆ ਹੜ੍ਹ ਨੋਜਵਾਨ ਪੁਹੰਚੇ ਭਾਰੀ ਤਾਦਾਦ ‘ਚ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਲਾਨਾ ਵਿਸ਼ਾਲ ਖ਼ੂਨਦਾਨ ਕੈਂਪ 28 ਸਤੰਬਰ ਨੂੰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *