ਅੱਜ ਪਠਾਨਕੋਟ ਸੈਕਟਰ ਤੋਂ ਫੜਿਆ ਪਾਕਿਸਤਾਨੀ ਕਬੂਤਰ AZAD SOCH ਅੱਜ ਪਠਾਨਕੋਟ ਸੈਕਟਰ ਤੋਂ ਫੜਿਆ ਪਾਕਿਸਤਾਨੀ ਕਬੂਤਰ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅੱਜ ਪਠਾਨਕੋਟ ਸੈਕਟਰ ਤੋਂ ਫੜਿਆ ਪਾਕਿਸਤਾਨੀ ਕਬੂਤਰ

ਅੱਜ ਪਠਾਨਕੋਟ ਸੈਕਟਰ ਤੋਂ ਫੜਿਆ ਪਾਕਿਸਤਾਨੀ ਕਬੂਤਰ

26

AZAD SOCH :-

PATIALA :- ਅੱਜ ਪਾਕਿਸਾਤਨੀ ਸਰਹੱਦ ਦੇ ਕੋਲ ਇੱਕ ਪਾਕਿਸਾਨੀ ਕਬੂਤਰ ਬਮਿਆਲ ਸੈਕਟਰ ‘ਚ ਸ਼ਨੀਵਾਰ ਸਵੇਰੇ ਕਬੂਤਰ ਨੂੰ ਫੜਿਆ ਗਿਆ ਹੈ,ਇਸ ਕਬੂਤਰ ਤੇ ਸਿਆਲਕੋਟ ਵਿੱਚ ਪਾਕਿਸਤਾਨੀ ਕਬੂਤਰ ‘ਤੇ ਮੋਹਰ ਲੱਗੀ ਹੋਈ ਹੈ,ਇਹ ਕਬੂਤਰ ਅੱਜ ਪਾਕਿਸਤਾਨ ਤੋਂ ਉੱਡ ਕੇ ਭਾਰਤ ਦੇ ਸਰਹੱਦ ਸਾਇਡ ਆ ਗਿਆ ਅਤੇ ਇਸ ਭਾਰਤ ਸਰਹਿੰਦ ਦੇ ਨੇੜੇ ਪੈਂਦੇ ਮੀਡੀਆਂ ਰਿਪੋਰਟ ਅੁਨਸਾਰ ਪਿੰਡ ਖੋਜਕੀ ਚੱਕ ਵਿਖੇ ਘਰ ਉੱਤੇ ਆ ਬੈਠ ਗਿਆ.

ਇਹ ਵੀ ਪੜ੍ਹੋ:-  ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਨਡੀਏ ਨਾਲੋਂ ਨਾਤਾ ਤੋੜਣ ਦਾ ਸੰਕੇਤ

ਅਤੇ ਉਸ ਕਰ ਦੇ ਮਾਲਕ ਨੇ ਇਸ ਕਬੂਤਰ ਫੜ ਲਿਆਂ ਤੇ ਉਸ ਕਰ ਦੇ ਮਾਲਕ ਨੇ ਵੇਖੀਆਂ ਕਿ ਇਸ ਉੱਪਰ ਪਾਕਿਸਾਤਨੀ ਭਾਸ਼ਾਂ ਵਿੱਚ ਕੁੱਝ ਲਿਖੀਆਂ ਹੋਇਆ ਸੀ ਤੇ ਨਾਲ ਹੀ ਘਰ ਦੇ ਮਾਲਕ ਵੱਲੋਂ ਇਸ ਕਬੂਤਰ ਨੂੰ ਦੇਖਣ ਉਤੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ,ਪੁਲਿਸ ਵੱਲੋਂ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਕਬੂਤਰ ਨੂੰ ਆਪਣੀ ਗ੍ਰਿਫਤ ਵਿਚ ਲੈ ਕੇ ਕੈਦ ਕਰ ਲਿਆ ਗਿਆ।

ਇਹ ਵੀ ਪੜ੍ਹੋ:- ਪੰਜਾਬ ਮੰਡੀ ਬੋਰਡ ਨੂੰ ‘ਕਵਿਕ’ ਐਪ (Quick App) ਲਈ ਕੌਮੀ PSU Award-2020 ਹਾਸਲ

ਘਰ ਦੇ ਮਾਲਕ ਵੱਲੋਂ ਇਸ ਕਬੂਤਰ ਨੂੰ ਦੇਖਣ ਉਤੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ,ਪੁਲਿਸ ਵੱਲੋਂ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਕਬੂਤਰ ਨੂੰ ਆਪਣੀ ਗ੍ਰਿਫਤ ਵਿਚ ਲੈ ਕੇ ਕੈਦ ਕਰ ਲਿਆ ਗਿਆ,ਕਬੂਤਰ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਪਾਕਿਸਤਾਨ ਤੋਂ ਭੇਜਿਆ ਗਿਆ ਹੈ,ਸੁਰੱਖਿਆ ਏਜੰਸੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਕਿ ਕਬੂਤਰ ਵਿਚ ਕੋਈ ਚਿੱਪ ਜਾਂ ਉਪਕਰਣ ਤਾਂ ਨਹੀਂ ਹੈ,ਕਬੂਤਰ ਨੂੰ ਸਕੈਨ ਕੀਤਾ ਆ ਰਿਹਾ ਹੈ, ਇਸ ਤੋਂ ਇਲਾਵਾ ਕਬੂਤਰ ਦੀਆਂ ਗਤੀਵਿਧੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ:-

ਕੱਲ ਰਾਜਪੁਰਾ ਵਿੱਚ ਅਕਾਲੀ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਸੰਬੰਧੀ ਬਿੱਲਾਂ ਖਿਲਾਫ ਦਿੱਤਾ ਧਰਨਾ

ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ ‘ਚ ਕਿਸਾਨ ਸਮਰੱਥਕਾ ਦਾ ਆਇਆ ਹੜ੍ਹ ਨੋਜਵਾਨ ਪੁਹੰਚੇ ਭਾਰੀ ਤਾਦਾਦ ‘ਚ

रायजादा हंसराज स्टेडियम में बनेगा योगा एवं एरोबिक्स सेंटर,विधानसभा स्पीकर राणा केपी ने दिए 5 लाख रुपए

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ





Leave a Reply

Your email address will not be published. Required fields are marked *