ਸ਼੍ਰੋਮਣੀ ਅਕਾਲੀ ਦਲ ਨੇ ਮਜਬੂਰੀ ’ਚ ਐੱਨਡੀਏ ਛੱਡਿਆ ਸੁਖਬੀਰ ਦੇ ਪ੍ਰਧਾਨ ਬਣਨ ਨਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਮਜਬੂਰੀ ’ਚ ਐੱਨਡੀਏ ਛੱਡਿਆ ਸੁਖਬੀਰ ਦੇ ਪ੍ਰਧਾਨ ਬਣਨ ਨਾਲ ਪਾਰਟੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸ਼੍ਰੋਮਣੀ ਅਕਾਲੀ ਦਲ ਨੇ ਮਜਬੂਰੀ ’ਚ ਐੱਨਡੀਏ ਛੱਡਿਆ ਸੁਖਬੀਰ ਦੇ ਪ੍ਰਧਾਨ ਬਣਨ ਨਾਲ ਪਾਰਟੀ

ਸ਼੍ਰੋਮਣੀ ਅਕਾਲੀ ਦਲ ਨੇ ਮਜਬੂਰੀ ’ਚ ਐੱਨਡੀਏ ਛੱਡਿਆ ਸੁਖਬੀਰ ਦੇ ਪ੍ਰਧਾਨ ਬਣਨ ਨਾਲ ਪਾਰਟੀ ਦਾ ਏਜੰਡਾ ਬਦਲ ਗਿਆ

50

AZAD SOCH :-

PATIALA :- ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੇ ਕਿਹਾ, “ਉਨ੍ਹਾਂ (ਅਕਾਲੀ ਦਲ) ਨੇ ਇਹ ਤੋੜ ਵਿਛੋੜਾ ਮਜਬੂਰੀ ਵਿੱਚ ਕੀਤਾ ਕਿਉਂਕਿ ਕਿਸਾਨ ਉਨ੍ਹਾਂ ਤੋਂ ਬਹੁਤ ਖ਼ਫਾ ਹਨ,ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਤਾਂ ਬਿੱਲ ਦਾ ਸਮਰਥਨ ਕੀਤਾ ਇਥੋਂ ਤੱਕ ਕਿ ਪਾਰਟੀ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ (President Parkash Singh Badal) ਵੀ ਬਿੱਲਾਂ ਦੇ ਹੱਕ ਬੋਲਦੇ ਰਹੇ।

ਇਸ ਦੇ ਨਾਲ ਹੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਕਿਹਾ ਕਿ ਸ੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਪੰਥਕ ਏਜੰਡੇ ਭੁੱਲਕੇ ਪਾਰਟੀ ਨੂੰ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਚਲਾਉਣ ਦਾ ਦੋਸ਼ ਲਾਇਆ ਹੈ,ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਸੀ, ਪਰ ਸੁਖਬੀਰ ਬਾਦਲ ਨੇ ਪਾਰਟੀ ਨੂੰ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਚਲਾ ਕੇ ਪੰਥਕ ਤੇ ਧਾਰਮਿਕ ਏਜੰਡਾ ਵਿਸਾਰ ਦਿੱਤਾ।

यह भी पढ़े: ਪ੍ਰਸਿੱਧ ਪੰਜਾਬੀ ਮਾਡਲ ਤੇ ਅਦਾਕਾਰਾ Himanshi Khurana ਕੋਰੋਨਾ ਰਿਪੋਰਟ ਪਾਜ਼ੇਟਿਵ ਆਈ

ਜਿਸ ਕਰਕੇ ਅਜਿਹੀ ਸਥਿਤੀ ਪੈਦਾ ਹੋਈ ਹੈ,ਉਨ੍ਹਾਂ ਕਿਹਾ ਕਿ ਸੁਖਬੀਰ ਦੀ ਸੋਚ ਕਿਸੇ ਨੂੰ ਪਸੰਦ ਨਹੀਂ,ਉਨ੍ਹਾਂ ਕਿਹਾ ਕਿ ਜਦੋਂ ਹਰੇਕ ਕਿਸਾਨ ਸੜਕ ‘ਤੇ ਉਤਰਿਆ ਹੋਇਆ ਸੀ ਤਾਂ ਸੁਖਬੀਰ ਸਮੇਤ ਸੁਮੱਚੀ ਲੀਡਰਸ਼ਿਪ ਕੇਂਦਰ ਸਰਕਾਰ ਦਾ ਪੱਖ ਪੂਰਦੀ ਰਹੀ

यह भी पढ़े:-

UNGA में PM Narendra Modi ने संबोधन किया और संयुक्त राष्ट्र की कार्यप्रणाली में सुधारों की वकालत की

पूर्व केंद्रीय मंत्री Jaswant Singh का देहांत,82 साल की उम्र में आखिरी साँस ली Pm Modi ने मौत पर दुख जताया

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *