ਪੰਜਾਬ 'ਚ ਕੋਰੋਨਾ ਵਾਇਰਸ ਦੇ ਅੱਜ 1100 ਨਵੇਂ ਕੇਸ ਆਏ,75 ਹੋਰ ਮੌਤਾਂ ਪੰਜਾਬ 'ਚ ਕੋਰੋਨਾ ਵਾਇਰਸ ਦੇ ਅੱਜ 1100 ਨਵੇਂ ਕੇਸ ਆਏ,75 ਹੋਰ ਮੌਤਾਂ

Live Clock Date

Your browser is not supported for the Live Clock Timer, please visit the Support Center for support.
ਪੰਜਾਬ 'ਚ ਕੋਰੋਨਾ ਵਾਇਰਸ ਦੇ ਅੱਜ 1100 ਨਵੇਂ ਕੇਸ ਆਏ,75 ਹੋਰ ਮੌਤਾਂ

ਪੰਜਾਬ ‘ਚ ਕੋਰੋਨਾ ਵਾਇਰਸ ਦੇ ਅੱਜ 1100 ਨਵੇਂ ਕੇਸ ਆਏ,75 ਹੋਰ ਮੌਤਾਂ

18

AZAD SOCH :-

PATIALA :- ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ,ਪਿਛਲੇ 24 ਘੰਟਿਆ ਦੌਰਾਨ 75 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ 1100 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ,ਅੱਜ ਸਭ ਤੋਂ ਵੱਧ 180 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ,ਰਾਜ ਅੰਦਰ ਹੁਣ ਤੱਕ 1810086 ਲੋਕਾਂ ਦਾ ਸੈਂਪਲ ਲਿਆ ਜਾ ਚੁੱਕਾ ਹੈ,ਜਿਸ ਵਿੱਚੋਂ ਕੁੱਲ੍ਹ 112460 ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁਕੇ ਹਨ

ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਕਿਸਾਨ ਜਥੇਬੰਦੀਆਂ ਦੇ 1 ਅਕਤੂਬਰ ਤੋਂ ਰੇਲਾਂ ਰੋਕਣ ਦੇ ਸੱਦੇ ਦੀ ਕਰੇਗਾ ਡੱਟਵੀਂ ਹਮਾਇਤ-ਸੁਖਦੇਵ ਸਿੰਘ ਢੀਂਡਸਾ

ਰਾਹਤ ਭਰੀ ਗੱਲ ਇਹ ਹੈ ਕਿ 92,277 ਲੋਕ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਵੀ ਹੋ ਚੁੱਕੇ ਹਨ,ਸੂਬੇ ਅੰਦਰ 23,459 ਸੈਂਪਲ ਲਏ ਗਏ ਜਿਸ ਵਿਚੋਂ 1100 ਟੈਸਟ ਪੌਜ਼ੇਟਿਵ ਪਾਏ ਗਏ,ਅੱਜ ਲੁਧਿਆਣਾ ‘ਚ 180, ਪਟਿਆਲਾ 71, ਮੁਹਾਲੀ 109, ਅੰਮ੍ਰਿਤਸਰ 95, ਬਠਿੰਡਾ 55 ਅਤੇ ਜਲੰਧਰ ਤੋਂ 145 ਨਵੇਂ ਕੇਸ ਸਾਹਮਣੇ ਆਏ ਹਨ,ਇਸ ਵਕਤ ਪੰਜਾਬ ‘ਚ 16824 ਐਕਟਿਵ ਕੋਰੋਨਾ ਕੇਸ ਹਨ,ਇਸ ਵਕਤ 396 ਲੋਕ ਆਕਸੀਜਨ ਸਪੋਰਟ ਤੇ ਹਨ ਅਤੇ 65 ਲੋਕ ਵੈਂਟੀਲੇਟਰ ਤੇ ਹਨ।

ਪੰਜਾਬ ਸਰਕਾਰ ਹਫ਼ਤੇ ’ਚ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰੇਗੀ,ਕੈਪਟਨ ਨੇ 31 ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿੱਤਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *