ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਹੋਏ ਖੱਜਲ-ਖੁਆਰ,ਧਰਨੇ ਤੋਂ ਪਹਿਲਾਂ ਹੀ ਪੁਲਿਸ ਨੇ ਚੰਡੀਗੜ੍ਹ ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਹੋਏ ਖੱਜਲ-ਖੁਆਰ,ਧਰਨੇ ਤੋਂ ਪਹਿਲਾਂ ਹੀ ਪੁਲਿਸ ਨੇ ਚੰਡੀਗੜ੍ਹ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਹੋਏ ਖੱਜਲ-ਖੁਆਰ,ਧਰਨੇ ਤੋਂ ਪਹਿਲਾਂ ਹੀ ਪੁਲਿਸ ਨੇ ਚੰਡੀਗੜ੍ਹ

ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਹੋਏ ਖੱਜਲ-ਖੁਆਰ,ਧਰਨੇ ਤੋਂ ਪਹਿਲਾਂ ਹੀ ਪੁਲਿਸ ਨੇ ਚੰਡੀਗੜ੍ਹ ਸੜਕ’ਤੇ ਰੋਕੀ ਆਵਾਜਾਈ

55

AZAD SOCH :-


ਜ਼ੀਰਕਪੁਰ 1 ਅਕਤੂਬਰ :- ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਆਰਡੀਨੈਂਸ ਰੱਦ ਕਰਵਾਉਣ ਨੂੰ ਲੈ ਕੇ ਜ਼ੀਰਕਪੁਰ ਚੰਡੀਗੜ੍ਹ ਬਾਡਰ ‘ਤੇ ਦਿੱਤੇ ਜਾ ਰਹੇ ਧਰਨੇ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਬਾਡਰ ਦੇ ਦੋਹੀਂ ਪਾਸੀਂ ਦੁਪਹਿਰ ਡੇਢ ਵਜੇ ਤੋਂ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਵੱਡੀ ਗਿਣਤੀ ‘ਚ ਤੈਨਾਤ ਕੀਤੀ ਗਈ ਹੈ,ਰੋਸ ਪ੍ਰਦਰਸ਼ਨਾਂ ਕਾਰਨ ਆਮ ਜਨ ਜੀਵਨ 9 ਘੰਟਿਆਂ ਤੋਂ ਵੱਧ ਸਮਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ।

ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਹੋਏ ਖੱਜਲ-ਖੁਆਰ,ਧਰਨੇ ਤੋਂ ਪਹਿਲਾਂ ਹੀ ਪੁਲਿਸ ਨੇ ਚੰਡੀਗੜ੍ਹ

9 ਘੰਟਿਆਂ ਤੋਂ ਵੀ ਵੱਧ ਸਮਾਂ ਧਰਨੇ ਲਾਏ ਜਾਣ ਕਾਰਨ ਜ਼ੀਰਕਪੁਰ ਦਾ ਚੰਡੀਗੜ੍ਹ ਨਾਲ ਸੰਪਰਕ ਟੁੱਟਿਆ ਰਿਹਾ,ਜ਼ੀਰਕਪੁਰ ਪੁਲਿਸ ਵਲੋਂ ਏਅਰਪੋਰਟ ਲਾਈਟਾਂ ਤੋਂ ਟਰੈਫਿਕ ਡੇਰਾਬੱਸੀ ਅਤੇ ਮੋਹਾਲੀ ਵੱਲ ਮੋੜ ਦਿੱਤਾ ਗਿਆ ਹੈ,ਪੰਚਕੂਲਾ ਰੋਡ ਤੇ ਕੇ ਏਰੀਆ ਲਾਈਟਾਂ ਵਲ ਨੂੰ ਆਵਾਜਾਈ ਨੂੰ ਮੋੜ ਦਿੱਤਾ ਗਿਆ ਹੈ।

ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਹੋਏ ਖੱਜਲ-ਖੁਆਰ,ਧਰਨੇ ਤੋਂ ਪਹਿਲਾਂ ਹੀ ਪੁਲਿਸ ਨੇ ਚੰਡੀਗੜ੍ਹ

ਇਸੇ ਤਰੀਕੇ ਮੈਕਡੋਨਾਲਡ ਚੌਂਕ ਤੋਂ ਟਰੈਫਿਕ ਨੂੰ ਓਲਡ ਅੰਬਾਲਾ ਰੋਡ ਅਤੇ 200 ਫੁਟੀ ਏਅਰਪੋਰਟ ਰੋਡ ਵਲ ਨੂੰ ਟਰੈਫਿਕ ਡਾਇਵਰਟ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਬਦਲਵੇਂ ਰਸਤਿਆਂ ਵਲੋਂ ਜਾਣ ਲਈ ਕਿਹਾ ਜਾ ਰਿਹਾ ਹੈ, ਜਿਸ ਕਾਰਨ ਲੋਕ ਧਰਨੇ ਤੋਂ ਪਹਿਲਾਂ ਹੀ ਖੱਜਲ-ਖੁਆਰ ਹੋ ਰਹੇ ਹਨ।

ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਹੋਏ ਖੱਜਲ-ਖੁਆਰ,ਧਰਨੇ ਤੋਂ ਪਹਿਲਾਂ ਹੀ ਪੁਲਿਸ ਨੇ ਚੰਡੀਗੜ੍ਹ

ਆਵਾਜਾਈ ਰੋਕਣ ਨਾਲ ਚੰਡੀਗੜ੍ਹ ਰੋਡ ਵੀ ਸੁੰਨਸਾਨ ਨਜ਼ਰ ਆ ਰਿਹਾ ਹੈ। ਇਸ ਦੌਰਾਨ ਲੋਕ ਸਵਾਲ ਉਠਾ ਰਹੇ ਸਨ ਕਿ ਜੇਕਰ ਕਿਸੇ ਦਾ ਰੌਲਾ ਸਰਕਾਰ ਨਾਲ ਹੈ ਤਾਂ ਫਿਰ ਉਹ ਸਰਕਾਰ ਨੂੰ ਤੰਗ ਕਰਨ, ਸਰਕਾਰ ਦੇ ਦਫਤਰ ਘੇਰਨ, ਸਰਕਾਰੀ ਮੁਲਾਜ਼ਮਾਂ ਦੇ ਦਫਤਰ ਘੇਰਨ, ਸਰਕਾਰ ਦੇ ਮੰਤਰੀਆਂ ਦੇ ਘਰ ਦਫਤਰ ਘੇਰਨ, ਉਨ੍ਹਾਂ ਨੂੰ ਖੱਜਲ-ਖੁਆਰ ਕਰਨ,ਸਰਕਾਰ ਅਤੇ ਕੁਝ ਲੋਕਾਂ ਦੇ ਰੌਲੇ ਵਿੱਚ ਆਮ ਲੋਕਾਂ ਦੀ ਖੱਜਲ-ਖੁਆਰੀ ਕਿਉਂ?

ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਹੋਏ ਖੱਜਲ-ਖੁਆਰ,ਧਰਨੇ ਤੋਂ ਪਹਿਲਾਂ ਹੀ ਪੁਲਿਸ ਨੇ ਚੰਡੀਗੜ੍ਹ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *