ਸਿਆਸੀ ਪਾਰਟੀਆਂ ਸਿਆਸਤ ਤਿਆਗ ਕੇ ਖੇਤੀ ਕਾਨੂੰਨ ਖਿਲਾਫ ਕਿਸਾਨ ਜੱਥੇਬੰਦੀਆਂ ਦਾ ਸਾਥ ਦੇਣ ਸਿਆਸੀ ਪਾਰਟੀਆਂ ਸਿਆਸਤ ਤਿਆਗ ਕੇ ਖੇਤੀ ਕਾਨੂੰਨ ਖਿਲਾਫ ਕਿਸਾਨ ਜੱਥੇਬੰਦੀਆਂ ਦਾ ਸਾਥ ਦੇਣ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸਿਆਸੀ ਪਾਰਟੀਆਂ ਸਿਆਸਤ ਤਿਆਗ ਕੇ ਖੇਤੀ ਕਾਨੂੰਨ ਖਿਲਾਫ ਕਿਸਾਨ ਜੱਥੇਬੰਦੀਆਂ ਦਾ ਸਾਥ ਦੇਣ,ਸੁਖਦੇਵ ਸਿੰਘ ਢੀਂਡਸਾ

ਸਿਆਸੀ ਪਾਰਟੀਆਂ ਸਿਆਸਤ ਤਿਆਗ ਕੇ ਖੇਤੀ ਕਾਨੂੰਨ ਖਿਲਾਫ ਕਿਸਾਨ ਜੱਥੇਬੰਦੀਆਂ ਦਾ ਸਾਥ ਦੇਣ,ਸੁਖਦੇਵ ਸਿੰਘ ਢੀਂਡਸਾ

38

AZAD SOCH :-

PATIALA :- ਪੰਜਾਬ ਵਿੱਚ ਕਿਸਾਨ ਜੱਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਖੇਤੀ ਬਿੱਲਾਂ ਦੇ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਸਾਨ ਇਸ ਖੇਤੀ ਬਿੱਲਾਂ ਕਿਸਾਨੀ ਲਈ ਚੰਗੀ ਨਹੀਂ ਸਮਝ ਰਹੇ,ਅਤੇ ਪੰਜਾਬ ਤੋਂ ਇਲਾਵਾਂ ਦੇਸ਼ ਭਰ ਵਿੱਚ ਇਸ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪ੍ਰੈੱਸ ਦੇ ਨਾਂ ਇਕ ਬਿਆਨ ਜਾਰੀ ਕਰਦਿਆਂ ਸਭ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ.

ਇਹ ਵੀ ਪੜ੍ਹੋ:-   ਮਾਨਸਾ ’ਚ ਕਿਸਾਨਾਂ ਨੇ ਸਾਰੇ ਰੇਲ ਮਾਰਗ ਕੀਤੇ ਜਾਮ,ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ

ਕਿ ਖੇਤੀ ਬਿੱਲਾਂ ਖਿਲਾਫ ਲੜਾਈ ਨੂੰ ਸਿਖਰ ਤੇ ਲਿਜਾਣ ਲਈ ਬਹੁਤ ਗੰਭੀਰ ਅਤੇ ਸੁਹਿਰਦ ਹੋਣ ਦੀ ਲੋੜ ਹੈ,ਅਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਆਪਣੇ ਵੱਖਰੇ ਪ੍ਰੋਗਰਾਮ ਕਰ ਕੇ ਕਿਸਾਨ ਸੰਘਰਸ਼ ਦਾ ਨੁਕਸਾਨ ਕਰ ਰਹੀਆਂ ਹਨ। ਮੈਂ ਆਪਣੀ ਪਾਰਟੀ ਦੇ ਵਰਕਰਾਂੇਨੇਤਾਵਾਂ ਨੂੰ ਹਦਾਇਤ ਦਿੱਤੀ ਹੈ,ਕਿ ਜਿਵੇਂ ਦਾ ਸਹਿਯੋਗ ਕਿਸਾਨ ਸੰਗਠਨ ਚਾਹੁੰਣ, ਉਹਨਾਂ ਦੇ ਪ੍ਰੋਗਰਾਮ ਅਨੁਸਾਰ ਚੱਲਿਆ ਜਾਵੇ.

ਮੈਂ ਸਭ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਨੁਕਤਾਵਾਰ ਵਿਰੋਧ ਜਿਤਾਇਆ ਸੀ,ਢੀਂਡਸਾ ਨੇ ਕਿਹਾ ਕਿ ਹੁਣ 4 ਅਕਤੂਬਰ ਤੋਂ ਕਾਂਗਰਸ ਉਸ ਰਾਹੁਲ ਗਾਂਧੀ ਨੂੰ ਪੰਜਾਬ ਵਿੱਚ ਘੁੰਮਾ ਕੇ ਕਿਸਾਨਾਂ ਦੇ ਨਾਂ ਤੇ ਸਿਆਸਤ ਕਰੇਗੀ ਜਿਸ ਨੇ ਲੋਕ ਸਭਾ ਵਿੱਚ ਇੱਕ ਸ਼ਬਦ ਖੇਤੀ ਬਿੱਲਾਂ ਵਿਰੁਧ ਨਹੀਂ ਬੋਲਿਆ,ਕੱਲ੍ਹ ਦਾ ਸੁਖਬੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੁਆਰਾ ਕੀਤਾ ਗਿਆ.

ਅਕਾਲੀ ਦਲ ਦਾ ਪ੍ਰੋਗਰਾਮ ਕਿਸਾਨ ਪੱਖੀ ਨਾ ਹੋ ਕੇ ਬਾਦਲ ਪਰਿਵਾਰ ਦਾ ਪਬਲੀਸਿਟੀ ਸਟੰਟ ਸੀ,ਮੇਰੀ ਸਾਰੇ ਆਗੂਆਂ ਨੂੰ ਸਤਿਕਾਰ ਸਹਿਤ ਅਪੀਲ ਹੈ ਕਿ ਸਿਆਸਤ ਕਰਨ ਨੂੰ ਆਪਣੇ ਕੋਲ ਹੋਰ ਬਹੁਤ ਮੌਕੇ ਹਨ ਪਰ ਹੁਣ ਕੇਵਲ ਕਿਸਾਨ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਹੀ ਚੱਲਿਆ ਜਾਵੇ।

ਇਹ ਵੀ ਪੜ੍ਹੋ:-  

ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਹੋਏ ਖੱਜਲ-ਖੁਆਰ,ਧਰਨੇ ਤੋਂ ਪਹਿਲਾਂ ਹੀ ਪੁਲਿਸ ਨੇ ਚੰਡੀਗੜ੍ਹ ਸੜਕ’ਤੇ ਰੋਕੀ ਆਵਾਜਾਈ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 2 ਅਕਤੂਬਰ ਤੋਂ ਕੱਢਣਗੇ ਮੋਗਾ ਜ਼ਿਲ੍ਹੇ ਤੋਂ ਪੰਜਾਬ ਵਿੱਚ ਟਰੈਕਟਰ ਰੈਲੀ

ਸ਼ਹੀਦ ਹੋਏ ਫੌਜੀ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਐਕਸ ਗ੍ਰੇਸ਼ੀਆ ਤੇ ਨੌਕਰੀ ਦੇਣ ਦਾ ਐਲਾਨ,ਪੰਜਾਬ ਦੇ ਮੁੱਖ ਮੰਤਰੀ ਦਾ ਐਲਾਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਰ,ਮੈਰਿਜ ਪੈਲੇਸ,ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ‘ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਹਰ ਲੜਾਈ ਲੜਾਂਗੇ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *