ਸੀਨੀ.ਕਾਂਗਰਸੀ ਆਗੂ ਬਲਵਿੰਦਰ ਸਿੰਘ ਮੰਨਵੀ ਦੇ ਪਿਤਾ ਦੀ ਮੌਤ,ਦੂਲੋੰ ਪਰਿਵਾਰ ਨਾਲ ਦੁੱਖ ਸਾਂਝਾ ਸੀਨੀ.ਕਾਂਗਰਸੀ ਆਗੂ ਬਲਵਿੰਦਰ ਸਿੰਘ ਮੰਨਵੀ ਦੇ ਪਿਤਾ ਦੀ ਮੌਤ,ਦੂਲੋੰ ਪਰਿਵਾਰ ਨਾਲ ਦੁੱਖ ਸਾਂਝਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸੀਨੀ.ਕਾਂਗਰਸੀ ਆਗੂ ਬਲਵਿੰਦਰ ਸਿੰਘ ਮੰਨਵੀ ਦੇ ਪਿਤਾ ਦੀ ਮੌਤ,ਦੂਲੋੰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ

ਸੀਨੀ.ਕਾਂਗਰਸੀ ਆਗੂ ਬਲਵਿੰਦਰ ਸਿੰਘ ਮੰਨਵੀ ਦੇ ਪਿਤਾ ਦੀ ਮੌਤ,ਦੂਲੋੰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ

35

AZAD SOCH :-

ਅਮਰਗੜ੍ਹ :- ਪੰਜਾਬ ਕਾਂਗਰਸ ਦੇ ਸਕੱਤਰ ਤੇ ਅਮਰਗੜ੍ਹ ਹਲਕੇ ਦੇ ਵੱਡੇ ਪਿੰਡ ਮੰਨਵੀ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਢੀਂਡਸਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਰਿਟਾ. ਡੀ.ਐੱਸ.ਪੀ ਕਰਨੈਲ ਸਿੰਘ ਢੀਂਡਸਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਢੀਂਡਸਾ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ,ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ  ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੂਲੋਂ ਵਿਸ਼ੇਸ਼ ਤੌਰ ਤੇ ਢੀਂਡਸਾ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚੇ.

ਇਸ ਤੋਂ ਇਲਾਵਾ ਮਾਈ ਰੂਪ ਕੌਰ ਬਾਗੜੀਆਂ ਜਰਨਲ ਸਕੱਤਰ ਪੰਜਾਬ ਕਾਂਗਰਸ,ਹਰਸ਼ਰਨ ਸਿੰਘ ਢਿੱਲੋਂ ਪਟਿਆਲਾ, ਸਾਧੂ ਸਿੰਘ ਧਰਮਸੋਤ ਕੈਬੀਨਟ ਮੰਤਰੀ ਪੰਜਾਬ,ਜਵਾਲਾ ਸਿੰਘ ਜਲਾਲਗੜ੍ਹ, ਲਾਲ ਸਿੰਘ ਨਾਰੀਕੇ ,ਕਾਂਗਰਸੀ ਆਗੂ ਬੇਅੰਤ ਸਿੰਘ ਮੰਨਵੀ,ਨਿਰਭੈ ਸਿੰਘ ਰੁੜਕੀ ਕਲਾਂ, ਬਲਵੰਤ ਕੁਮਾਰ ਚੀਫ਼ ਇੰਜੀਨੀਅਰ ਪਾਵਰਕਾਮ ਪਟਿਆਲ਼ਾ, ਸਰਬਜੀਤ ਸਿੰਘ ਗੋਗੀ ਸਰਪੰਚ ਅਮਰਗੜ੍ਹ, ਸਵਰਨਜੀਤ ਸਿੰਘ ਐਮ.ਡੀ.ਦਸ਼ਮੇਸ਼ ਗਰੁੱਪ ਅਮਰਗੜ੍ਹ, ਲਿਪ ਦੇ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਗੁਆਰਾ.

ਨੰਬਰਦਾਰ ਭੁਪਿੰਦਰ ਸਿੰਘ ਫੁੱਲਾਂ ਵਾਲੇ ਲਾਂਗੜੀਆਂ,ਜਿਲ੍ਹਾ ਇੰਟਕ ਪ੍ਰਧਾਨ ਹਰਮੀਤ ਸਿੰਘ ਸੰਧੂ ਚਪੜੌਦਾ,ਚੇਤੰਨ ਸਿੰਘ ਚੌਦਾਂ,ਸਰਪੰਚ ਰਾਜਵਿੰਦਰ ਸਿੰਘ ਲਾਲਾ ਭੋਗੀਵਾਲ, ਸਰਪੰਚ ਸੁਖਦੀਪ ਸਿੰਘ ਗੋਲਡੀ ਬਨਭੌਰਾ, ਸਰਪੰਚ ਅਮ੍ਰਿਤਪਾਲ ਸਿੰਘ ਮੁਹਾਲਾ, ਬੇਅੰਤ ਸਿੰਘ ਖੇੜੀ ਸੋਢੀਆਂ, ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਗੁਰਮੀਤ ਸਿੰਘ, ਐਡਵੋਕੇਟ ਕਿਰਪਾਲ ਸਿੰਘ ਦੁੱਗਰੀ,ਯੂਥ ਆਗੂ ਜਗਮੇਲ ਸਿੰਘ ਜਿੱਤਵਾਲ.

ਬਲਾਕ ਕਾਂਗਰਸ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ,ਚੇਅਰਮੈਨ ਰੂਪ ਸਿੰਘ ਅਮਰਗੜ੍ਹ,ਚੇਅਰਮੈਨ ਸਰਧਾ ਰਾਮ ਈਸੜਾ,ਸਮੇਤ ਵੱਖ ਵੱਖ ਸਮਾਜ ਸੇਵੀ ਅਤੇ ਰਾਜਨੀਤਕ ਧਾਰਮਿਕ ਸ਼ਖ਼ਸੀਅਤਾਂ  ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ,ਉਨ੍ਹਾਂ ਦੀ ਅੰਤਿਮ ਅਰਦਾਸ 4 ਅਕਤੂਬਰ ਦਿਨ ਐਤਵਾਰ ਨੂੰ  ਗੁਰਦੁਆਰਾ ਨਾਨਕਸਰ  ਮੰਨਵੀ  ਵਿਖੇ ਦਿਨ  ਐਤਵਾਰ ਨੂੰ 1ਤੋਂ 2 ਵਜੇ ਤੱਕ ਹੋਵੇਗੀ.

ਇਹ ਵੀ ਪੜ੍ਹੋ:- 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਰ,ਮੈਰਿਜ ਪੈਲੇਸ,ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ‘ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਹਰ ਲੜਾਈ ਲੜਾਂਗੇ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 2 ਅਕਤੂਬਰ ਤੋਂ ਕੱਢਣਗੇ ਮੋਗਾ ਜ਼ਿਲ੍ਹੇ ਤੋਂ ਪੰਜਾਬ ਵਿੱਚ ਟਰੈਕਟਰ ਰੈਲੀ

ਸ਼ਹੀਦ ਹੋਏ ਫੌਜੀ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਐਕਸ ਗ੍ਰੇਸ਼ੀਆ ਤੇ ਨੌਕਰੀ ਦੇਣ ਦਾ ਐਲਾਨ,ਪੰਜਾਬ ਦੇ ਮੁੱਖ ਮੰਤਰੀ ਦਾ ਐਲਾਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *