ਅੱਜ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1106 ਕੇਸ ਸਾਹਮਣੇ ਆਏ ਅਤੇ 61 ਲੋਕਾਂ ਦੀ ਮੌਤ ਅੱਜ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1106 ਕੇਸ ਸਾਹਮਣੇ ਆਏ ਅਤੇ 61 ਲੋਕਾਂ ਦੀ ਮੌਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅੱਜ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1106 ਕੇਸ ਸਾਹਮਣੇ ਆਏ ਅਤੇ 61 ਲੋਕਾਂ ਦੀ ਮੌਤ

ਅੱਜ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1106 ਕੇਸ ਸਾਹਮਣੇ ਆਏ ਅਤੇ 61 ਲੋਕਾਂ ਦੀ ਮੌਤ

19

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਅੱਜ ਸੂਬੇ ਵਿੱਚ ਕੋਵਿਡ-19 ਦੇ 1106 ਨਵੇਂ ਮਰੀਜ਼ ਸਾਮਹਣੇ ਆਏ ਹਨ,ਅਤੇ ਅੱਜ ਕੋਰੋਨਾ ਵਾਇਰਸ ਨਾਲ 61 ਲੋਕਾਂ ਦੀ ਮੌਤ ਵੀਂ ਹੋ ਗਈ ਹੈ, ਇਸ ਦੇ ਨਾਲ ਹੀ ਵਾਇਰਸ ਨਾਲ ਪੰਜਾਬ ‘ਚ ਹੁਣ ਤੱਕ 117319 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 99468 ਮਰੀਜ਼ ਠੀਕ ਹੋ ਚੁੱਕੇ, ਬਾਕੀ 14289 ਮਰੀਜ ਇਲਾਜ਼ ਅਧੀਨ ਹਨ,ਅੱਜ 1840 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ।

ਇਹ ਵੀ ਪੜ੍ਹੋ:Sushant Singh Rajput की हत्या नहीं की गई बल्कि उन्होंने आत्महत्या कर ली,फॉरेंसिक रिपोर्ट

ਪੀੜਤ 338 ਮਰੀਜ਼ ਆਕਸੀਜਨ ਅਤੇ 60 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ,ਹੁਣ ਤੱਕ 3562 ਮਰੀਜ਼ ਦਮ ਤੋੜ ਚੁੱਕੇ ਹਨ,ਰਾਜ ਅੰਦਰ ਹੁਣ ਤੱਕ 1928289 ਲੋਕਾਂ ਦਾ ਸੈਂਪਲ ਲਿਆ ਜਾ ਚੁੱਕਾ ਹੈ,ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 130, ਮੋਹਾਲੀ ਤੋਂ 126, ਬਠਿੰਡਾ 113, ਅੰਮ੍ਰਿਤਸਰ 100,ਹੁਸ਼ਿਆਰਪੁਰ ਤੋਂ 83 ਤੇ ਜਲੰਧਰ ਤੋਂ 76 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।


ਇਹ ਵੀ ਪੜ੍ਹੋ:

Akshay Kumar की फिल्म ‘Sooryavansh’,दिवाली पर नहीं रिलीज होगी

ਕਿਸਾਨ ਬਿੱਲਾਂ ਵਿਰੁੱਧ ਪਾਰਲੀਮੈਂਟ ਸਾਮਣੇ ਧਰਨੇ ਤੇ ਬੈਠੇ ਨੌਜਵਾਨਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਥਾਪੜਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *