ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਟਵੀਟ ਕਰਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਟਵੀਟ ਕਰਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਟਵੀਟ ਕਰਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਟਵੀਟ ਕਰਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ

44

AZAD SOCH :-

PATIALA :- ਪੰਜਾਬ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਦੁਆਰਾ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ,ਜੋਕਿ ਹੁਣ ਹੋਰ ਵੀਂ ਲਗਾਤਾਰ ਵੱਧ ਰਿਹਾ ਹੈ, ਇਸ ਵਿੱਚ ਪੰਜਾਬ ਦੇ ਕਈ ਸਿੰਗਰ ਅਤੇ ਕਲਾਕਾਰ ਇਸ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ, ਅਤੇ ਆਪਣੀ ਕਿਸਾਨਾ ਪ੍ਰਤੀ ਆਪਣੀ ਇਮਾਇਤ ਕਰ ਰਹੇ ਹਨ, ਹੁਣ ਰਣਜੀਤ ਬਾਵਾ,ਹਰਭਜਨ ਮਾਨ,ਅਤੇ ਹੋਰ ਵੀਂ ਕਈ ਸਿੰਗਰ ਇਸ ਬਿੱਲਾਂ ਦਾ ਵਿਰੋਧ ਕਰ ਰਹੇ ਹਨ,ਅਤੇ ਇਸ ਵਿੱਚ ਦਿਲਜੀਤ ਦੁਸਾਂਝ ਵੀਂ ਇਸ ਬਿੱਲਾਂ ਦਾ ਵਿਰੋਧ ਕਈ ਵਾਰ ਕਰ ਚੁੱਕੇ ਹਨ.

ਇਹ ਵੀ ਪੜ੍ਹੋ:ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਹਮਾਇਤ ‘ਚ ਕਰਨਗੇ ਟ੍ਰੈਕਟਰ ਰੈਲੀ-ਪਰਨੀਤ ਕੌਰ

ਅਤੇ ਫਿਰ ਉਨ੍ਹਾਂ ਇਸ ਬਿੱਲ ਦਾ ਵਿਰੋਧ ਕੀਤਾ ਹੈ, ਅਤੇ ਆਪਣੀ ਇੱਕ ਪੋਸਟ ਸਾਂਝੀ ਕੀਤੀ ਹੈ, ਅਤੇ ਟਵੀਟ ਵੀਂ ਕੀਤਾ ਹੈ, ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਇਕ ਟਵੀਟ ਕਰਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ,ਪੰਜਾਬੀ ਗਾਇਕ ਨੇ ਆਪਣੇ ਟਵੀਟ ਵਿਚ ਲਿਖਿਆ ਹੈ,ਪਤਾ ਤਾਂ ਹੋਣੈ ਕਿਸਾਨ ਖੇਤਾਂ ਵਿਚ ਨਹੀਂ, ਸੜਕਾਂ, ਰੇਲਵੇ ਲਾਇਨਾਂ ਉਤੇ ਬੈਠੇ ਨੇ, ਪਤਾ ਤਾਂ ਹੋਣੈ ਕਿਸਾਨ ਦੇ ਹਾਲਾਤ ਠੀਕ ਨਹੀਂ, ਪਤਾ ਤਾਂ ਹੋਣੈ ਕਿਸਾਨ ਦੇਸ਼ ਦਾ ਅੰਨਦਾਤਾ ਹੈ.


ਇਹ ਵੀ ਪੜ੍ਹੋ:


Akshay Kumar की फिल्म ‘Sooryavansh’,दिवाली पर नहीं रिलीज होगी

Sushant Singh Rajput की हत्या नहीं की गई बल्कि उन्होंने आत्महत्या कर ली,फॉरेंसिक रिपोर्ट

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *