''ਛੱਤਬੀੜ ਚਿੜੀਆਘਰ'' ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ, ਚਿੜੀਆਂ ਘਰ ਨੂੰ ਖੋਲ੍ਹਣ ''ਛੱਤਬੀੜ ਚਿੜੀਆਘਰ'' ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ, ਚਿੜੀਆਂ ਘਰ ਨੂੰ ਖੋਲ੍ਹਣ
BREAKING NEWS
Search

Live Clock Date

Your browser is not supported for the Live Clock Timer, please visit the Support Center for support.
''ਛੱਤਬੀੜ ਚਿੜੀਆਘਰ'' ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ, ਚਿੜੀਆਂ ਘਰ ਨੂੰ ਖੋਲ੍ਹਣ ਦੀ ਤਿਆਰੀਆਂ ਸ਼ੁਰੂ

”ਛੱਤਬੀੜ ਚਿੜੀਆਘਰ” ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ, ਚਿੜੀਆਂ ਘਰ ਨੂੰ ਖੋਲ੍ਹਣ ਦੀ ਤਿਆਰੀਆਂ ਸ਼ੁਰੂ

23

AZAD SOCH :-

ਜ਼ੀਰਕਪੁਰ :- ਕੋਰੋਨਾ ਲਾਗ ਕਾਰਨ ਕਰੀਬ 7 ਮਹੀਨਿਆਂ ਤੋਂ ਛੱਤਬੀੜ ਚਿੜੀਆਘਰ ਦਾ ਗੇਟ ਬੰਦ ਪਿਆ ਹੈ,ਹੁਣ ਪ੍ਰਸ਼ਾਸਨ ਇਸ ਨੂੰ ਖੋਲ੍ਹਣ ਦੀਆਂ ਤਿਆਰੀਆਂ ‘ਚ ਜੁੱਟ ਗਿਆ ਹੈ, 15 ਅਕਤੂਬਰ ਤੋਂ ਚਿੜੀਆਘਰ ਨੂੰ ਖੋਲ੍ਹਣ ਦੀ ਤਿਆਰੀ ਕਰ ਲਈ ਗਈ ਹੈ,ਹੁਣ ਸਿਰਫ ਸੂਬਾ ਸਰਕਾਰ ਤੋਂ ਹਰੀ ਝੰਡੀ ਮਿਲਣ ਦੀ ਉਡੀਕ ਹੈ,ਜਿਵੇਂ ਹੀ ਸਰਕਾਰ ਮਨਜ਼ੂਰੀ ਦੇਵੇਗੀ, ਇਸ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ,ਚਿੜੀਆਘਰ ਦੇ ਡਾਇਰੈਕਟਰ ਐਸ. ਸੁਧਾਗਰ ਨੇ ਦੱਸਿਆ ਕਿ ਚਿੜੀਆਘਰ ਨੂੰ 15 ਅਕਤੂਬਰ ਤੋਂ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ.

''ਛੱਤਬੀੜ ਚਿੜੀਆਘਰ'' ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ, ਚਿੜੀਆਂ ਘਰ ਨੂੰ ਖੋਲ੍ਹਣ ਦੀ ਤਿਆਰੀਆਂ ਸ਼ੁਰੂ

ਅਤੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਿਵੇਂ ਹੀ ਸਰਕਾਰ ਤੋਂ ਇਸ ਦੀ ਮਨਜ਼ੂਰੀ ਮਿਲਦੀ ਹੈ ਤਾਂ ਉਹ ਕੋਵਿਡ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ,ਉਨ੍ਹਾਂ ਦੱਸਿਆ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਵਿਚਕਾਰ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇਗੀ,ਉਨ੍ਹਾਂ ਦੱਸਿਆ ਕਿ ਤਾਲਾਬੰਦੀ ਕਾਰਨ ਕਈ ਮਹੀਨਿਆਂ ਤੋਂ ਚਿੜੀਆਘਰ ਬੰਦ ਪਿਆ ਹੈ,ਅਤੇ ਇਸ ਨਾਲ ਸਾਢੇ 3 ਕਰੋੜ ਦਾ ਘਾਟਾ ਪਿਆ ਹੈ, ਜਦੋਂ ਕਿ ਤਾਲਾਬੰਦੀ ਤੋਂ ਇਕ ਦਿਨ ਪਹਿਲਾਂ ਇੱਥੇ 1.8 ਲੱਖ ਰੁਪਏ ਦੀ ਆਮਦਨੀ ਹੋਈ ਸੀ,ਐੱਮ. ਸੁਧਾਗਰ ਨੇ ਦੱਸਿਆ ਕਿ ਇਸ ਘਾਟੇ ਨੂੰ ਪੂਰਾ ਕਰਨ ‘ਚ ਕਰੀਬ 6 ਮਹੀਨੇ ਲੱਗ ਸਕਦੇ ਹਨ.

''ਛੱਤਬੀੜ ਚਿੜੀਆਘਰ'' ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ, ਚਿੜੀਆਂ ਘਰ ਨੂੰ ਖੋਲ੍ਹਣ ਦੀ ਤਿਆਰੀਆਂ ਸ਼ੁਰੂ
”ਛੱਤਬੀੜ ਚਿੜੀਆਘਰ” ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ, ਚਿੜੀਆਂ ਘਰ ਨੂੰ ਖੋਲ੍ਹਣ ਦੀ ਤਿਆਰੀਆਂ ਸ਼ੁਰੂ

ਇਹ ਵੀ ਪੜ੍ਹੋ:-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਿਲ ਵਿੱਜ ਨੂੰ ਕੀਤਾ ਸਵਾਲ,ਕੀ ਹਰਿਆਣਾ ਵਿੱਚ ਜੰਗਲ ਰਾਜ ਹੈੈ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਟਵੀਟ ਕਰਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *