ਬਠਿੰਡਾ ਜ਼ਿਲ੍ਹੇ ਵਿੱਚ ਤਿੰਨ ਮਾਸੂਮ ਬੱਚਿਆਂ ਨੂੰ ਮਾਰ ਕੇ ਪਿਤਾ ਨੇ ਕੀਤੀ ਖੁਦਕੁਸ਼ੀ ਬਠਿੰਡਾ ਜ਼ਿਲ੍ਹੇ ਵਿੱਚ ਤਿੰਨ ਮਾਸੂਮ ਬੱਚਿਆਂ ਨੂੰ ਮਾਰ ਕੇ ਪਿਤਾ ਨੇ ਕੀਤੀ ਖੁਦਕੁਸ਼ੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਬਠਿੰਡਾ ਜ਼ਿਲ੍ਹੇ ਵਿੱਚ ਤਿੰਨ ਮਾਸੂਮ ਬੱਚਿਆਂ ਨੂੰ ਮਾਰ ਕੇ ਪਿਤਾ ਨੇ ਕੀਤੀ ਖੁਦਕੁਸ਼ੀ

ਬਠਿੰਡਾ ਜ਼ਿਲ੍ਹੇ ਵਿੱਚ ਤਿੰਨ ਮਾਸੂਮ ਬੱਚਿਆਂ ਨੂੰ ਮਾਰ ਕੇ ਪਿਤਾ ਨੇ ਕੀਤੀ ਖੁਦਕੁਸ਼ੀ

32

AZAD SOCH :-

Bathinda :- ਬਠਿੰਡਾ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਵਿਚ ਮੰਦਭਾਗੀ ਘਟਨਾ ਵਾਪਰੀ ਹੈਇਕ ਪਿਉ ਨੇ ਆਪਣੇ ਤਿੰਨ ਮਾਸੂਮ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ ਹੈ,ਮ੍ਰਿਤਕ ਨੌਜਵਾਨ ਬੇਅੰਤ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਹੱਥ ਮੋਟਰਮੋੋੋਟਰਸਾਈਕਲ ਚਲਾ ਕੇ ਮਿਹਨਤ ਮਜਦੂਰੀ ਦੇੇੇੇ ਨਾਲ ਘਰ ਚਲਾ ਰਿਹਾ ਸੀ ਮ੍ਰਿਤਕ ਦੀ ਉਮਰ 35 ਸਾਲਾ ਦੀ ਸੀ ,ਮਿਲੀ ਜਾਣਕਾਰੀ ਅਨੁਸਾਰ ਪੰਜ ਸਾਲਾ ਬੇਟਾ ਪ੍ਰਭਜੋਤ ਸਿੰਘ, ਤਿੰਨ ਸਾਲ ਦੀ ਬੇਟੀ ਖੁਸ਼ਪ੍ਰੀਤ ਕੌਰ ਤੇ ਸਵਾ ਸਾਲ ਦੀ ਬੇਟੀ ਸੁਖਪ੍ਰੀਤ ਕੌਰ ਨੂੰ ਖੁਦਕੁਸ਼ੀ ਤੋਂ ਪਹਿਲਾਂ ਮਾਰ ਦਿੱਤਾ।

ਇਸ ਤੋਂ ਪਹਿਲਾਂ ਮ੍ਰਿਤਕ ਦੀ ਪਤਨੀ ਲਵਪ੍ਰੀਤ ਕੌਰ ਦੀ ਇੱਕ ਮਹੀਨਾ ਪਹਿਲਾਂ ਕੈਂਸਰ ਕਾਰਨ ਮੌਤ ਹੋ ਗਈ ਸੀ,ਇਸ ਤੋਂ ਬਾਅਦ ਉਹ ਮਾਨਸਿਕ ਤੌਰ ੋਤੇ ਪ੍ਰੇਸ਼ਾਨ ਸੀ,ਬੇਅੰਤ ਸਿੰਘ ਤਿੰਨਾਂ ਬੱਚਿਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦਾ ਖਰਚਾ ਚੁੱਕਣ ਤੋਂ ਅਸਮਰੱਥ ਨਜ਼ਰ ਆ ਰਿਹਾ ਸੀ ਮੌਤ ਤੋਂ ਪਹਿਲਾ ਬੇਅੰਤ ਸਿੰਘ ਨੇ ਚਾਰ ਪੇਜਾਂ ਦਾ ਇਕ ਸੁਸਾਇਡ ਨੋਟ ਵੀ ਲਿਖਿਆ।

ਇਹ ਵੀ ਪੜ੍ਹੋ:- ਛੇਤੀ ਹੀ ਛਤਬੀੜ ਚਿੜਿਆ ਘਰ ਵਿੱਚ ਖੁਲੇਗਾ ਡਾਇਨਾਸੋਰ ਪਾਰਕ ਅਤੇ ਫੂਡ ਪਲਾਜਾ

ਉਸਨੇ ਆਪਣੀ ਪਤਨੀ ਲਵਪ੍ਰੀਤ ਕੌਰ ਨੂੰ ਆਪਣੀ ਦੁਨੀਆ ਦੱਸਿਆ ਅਤੇ ਲਿਖਿਆ ਕਿ ਜਿਸ ਦਿਨ ਲਵਪ੍ਰੀਤ ਦੀ ਮੌਤ ਹੋ ਗਈ ਸੀ ਮੈ ਉਸ ਦਿਨ ਹੀ ਉਸ ਕੋਲ ਜਾਣ ਦਾ ਮਿੱਥ ਲਿਆ ਸੀ,ਇਸ ਲਈ ਮੈਂ ਬੱਚਿਆ ਸਮੇਤ ਉਸ ਕੋਲ ਜਾ ਰਿਹਾ ਕਿਸੇ ਨੂੰ ਕੁਝ ਨਾ ਕਿਹਾ ਜਾਵੇ,ਬੁੱਧਵਾਰ ਰਾਤ ਨੂੰ ਆਪਣੇ ਲੜਕੇ ਪ੍ਰਭਜੋਤ ਸਿੰਘ, ਲੜਕੀ ਅਰਸ਼ ਕੌਰ ਅਤੇ ਖੁਸ਼ੀ ਨੂੰ ਫਾਹਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ,ਅਤੇ ਇਸ ਤੋਂ ਬਾਅਦ ਖ਼ੁਦ ਵੀ ਖੁਦਕੁਸ਼ੀ ਕਰ ਲਈ ਹੈ,ਇਸ ਦਰਦਨਾਕ ਘਟਨਾ ਕਾਰਨ ਪਿੰਡ ਹਮੀਰਗੜ੍ਹ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ:-


ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ ਸਪਸ਼ਟ,ਪੰਜਾਬ ਵਿਚ ਹਾਲੇ ਨਹੀਂ ਖੁੱਲ੍ਹਣਗੇ ਸਕੂਲ

ਪੰਜਾਬ ਵਾਲਿਆਂ ਨੇ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਮੁੱਢ ਤੋਂ ਨਕਾਰਿਆ: ਸੰਦੀਪ ਸਿੰਗਲਾ

CBI के पूर्व डायरैक्टर Ashwani Kumar की मौत,पुलिस को सुसाईड नोट भी मिला

Kamala Harris ने कहा-कोरोना पर काबू पाने में नाकाम रही ट्रम्प सरकार

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *