Ludhiana ਦੁੱਗਰੀ ਰੋਡ ਸਥਿਤ ਮੁਥੂਟ ਫਾਈਨੈਂਸ 'ਚ ਲੁੱਟ ਦੀ ਕੋਸ਼ਿਸ਼ ਤਿੰਨ ਮੁਲਜ਼ਮ ਆਏ Ludhiana ਦੁੱਗਰੀ ਰੋਡ ਸਥਿਤ ਮੁਥੂਟ ਫਾਈਨੈਂਸ 'ਚ ਲੁੱਟ ਦੀ ਕੋਸ਼ਿਸ਼ ਤਿੰਨ ਮੁਲਜ਼ਮ ਆਏ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Ludhiana ਦੁੱਗਰੀ ਰੋਡ ਸਥਿਤ ਮੁਥੂਟ ਫਾਈਨੈਂਸ 'ਚ ਲੁੱਟ ਦੀ ਕੋਸ਼ਿਸ਼ ਤਿੰਨ ਮੁਲਜ਼ਮ ਆਏ

Ludhiana : ਦੁੱਗਰੀ ਰੋਡ ਸਥਿਤ ਮੁਥੂਟ ਫਾਈਨੈਂਸ ‘ਚ ਲੁੱਟ ਦੀ ਕੋਸ਼ਿਸ਼ ਤਿੰਨ ਮੁਲਜ਼ਮ ਆਏ ਅੜਿੱਕੇ ਘਟਨਾ ਨੂੰ ਅੰਜਾਮ ਛੇ ਹਥਿਆਰਬੰਦ ਲੁਟੇਰਿਆਂ ਵੱਲੋਂ ਦਿੱਤਾ

21

AZAD SOCH :-

Ludhiana :- ਦੁਗਰੀ ਰੋਡ ਸਥਿਤ ਮੁਥੂਟ ਫਾਇਨਾਂਸ ਦੇ ਦਫ਼ਤਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਵੇਰੇ ਲਗਭਗ 9 ਵਜੇ 6 ਹਥਿਆਰਬੰਦ ਲੁਟੇਰੇ ਦਫਤਰ ਦੇ ਅੰਦਰ ਦਾਖਲ ਹੋ ਗਏ ਤੇ ਆਉਂਦਿਆਂ ਹੀ ਬੈਗ ‘ਚ ਸੋਨਾ ਭਰਨਾ ਸ਼ੁਰੂ ਕਰ ਦਿੱਤਾ,ਜਦੋਂ ਸਟਾਫ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਬੰਧਕ ਬਣਾ ਲਿਆ,ਇਸ ਤੋਂ ਬਾਅਦ ਸੋਨਾ ਤੇ ਨਕਦੀ ਲੁੱਟੀ ਗਈ,ਇਸ ਦੌਰਾਨ ਸਟਾਫ ਦੇ ਹੋਰ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ,ਜਿਨ੍ਹਾਂ ਨੇ ਤਿੰਨ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ,ਇਸ ਦੌਰਾਨ ਗੋਲੀ ਵੀ ਚੱਲੀ ਜਿਸ ‘ਚ ਤਿੰਨ ਲੋਕ ਜ਼ਖ਼ਮੀ ਹੋਏ,ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਮੁਲਾਜ਼ਮ ਅਤੇ ਹੋਰ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ 3 ਲੁਟੇਰਿਆਂ ਨੂੰ ਕਾਬੂ ਕਰ ਲਿਆ ਪਰ ਫਿਰ ਵੀ ਲੁਟੇਰੇ 30 ਕਿਲੋ ਸੋਨਾ ਲੁੱਟਣ ‘ਚ ਸਫਲ ਹੋਏ ਹਨ,ਦੱਸ ਦੇਈਏ ਕਿ ਇਹ ਲੁਟੇਰੇ 15 ਕਰੋੜ ਰੁਪਏ ਦਾ ਸੋਨਾ ਲੁੱਟਣ ਪਹੁੰਚੇ ਸੀ,ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪਹੁੰਚੀ,ਕਰਮਚਾਰੀ ਹਾਲੇ ਦਫਤਰ ‘ਚ ਪਹੁੰਚੇ ਸੀ ਤੇ ਕੁਝ ਗਾਹਕ ਵੀ ਆਏ ਹੋਏ ਸੀ,ਇਸ ਦੌਰਾਨ ਅਚਾਨਕ 6 ਹਥਿਆਰਬੰਦ ਲੁਟੇਰੇ ਦਫਤਰ ਦੇ ਅੰਦਰ ਦਾਖਲ ਹੋ ਗਏ ਅਤੇ ਹਥਿਆਰ ਹਵਾ ‘ਚ ਲਹਿਰਾਉਂਦੇ ਹੋਏ ਫਾਇਰਿੰਗ ਕਰਨ ਲੱਗੇ, ਜਿਸ ਕਾਰਨ ਸਟਾਫ ਮੈਂਬਰ ਸਹਿਮ ਗਏ ਇਸ ਦੌਰਾਨ ਲੁਟੇਰਿਆਂ ਨੇ ਬੈਗ ‘ਚ ਸੋਨਾ ਭਰਨਾ ਸ਼ੁਰੂ ਕੀਤਾ।

ਇਹ ਵੀ ਪੜ੍ਹੋ:-   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ‘ਤੇ ਕਿਸਾਨਾਂ ਪ੍ਰਤੀ ਹੰਕਾਰੀ ਤੇ ਬੇਰਹਿਮ ਰਵੱਈਏ ਕਾਰਨ ਪੰਜਾਬ ਦੇ ਬਿਜਲੀ ਸੰਕਟ ਨੂੰ ਸੁਲਝਾਉਣ ‘ਚ ਨਾਕਾਮ ਰਹਿਣ ਦਾ ਦੋਸ਼

ਪੁਲਿਸ ਅਧਿਕਾਰੀਆਂ ਵੱਲੋਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ,ਇਸ ਤੋਂ ਇਲਾਵਾ ਮੁਥੂਟ ਫਾਇਨਾਂਸ ਅਤੇ ਨੇੜੇ ਲੱਗੇ ਸੀ.ਸੀ.ਟੀ.ਵੀ ਫੁਟੇਜ ਖੰਗਾਲੀ ਜਾ ਰਹੀ ਹੈ,ਕਾਬੂ ਕੀਤੇ ਗਏ 3 ਲੁਟੇਰਿਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ ਅਤੇ ਫਰਾਰ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈਕਰਮਚਾਰੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਸਟਾਫ ਮੈਂਬਰਾਂ ਨੂੰ ਬੰਧਕ ਬਣਾ ਲਿਆ ਪਰ ਜਦੋਂ ਲੁਟੇਰੇ ਬੈਗ ਲੈ ਕੇ ਫਰਾਰ ਹੋਣ ਲੱਗੇ ਤਾਂ ਇਸ ਦੌਰਾਨ ਕੁਝ ਕਰਮਚਾਰੀਆਂ ਅਤੇ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਲੁਟੇਰਿਆਂ ਨੂੰ ਦਬੋਚ ਲਿਆ ਪਰ ਉਨ੍ਹਾਂ ਨੇ ਅੱਗੋਂ ਫਾਇਰਿੰਗ ਵੀ ਕੀਤੀ।

ਇਹ ਵੀ ਪੜ੍ਹੋ:- 

ਸਰਕਾਰ ਨੇ ਚੀਨੀ Air Conditioner ਦੇ ਆਯਾਤ ਉੱਤੇ ਲਗਾਈ ਪਾਬੰਦੀ

 Bollywood Singer Neha Kakkar का थ्रोबैक वीडियो हो रहा है वायरल

Central Government ਦਾ S.C. ਵਜ਼ੀਫਾ ਸਕੀਮ ਵਾਪਸ ਲੈਣ ਦਾ ਫੈਸਲਾ ਪਿਛਾਂਹ ਖਿੱਚੂ – ਕੈਪਟਨ ਅਮਰਿੰਦਰ ਸਿੰਘ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow





Leave a Reply

Your email address will not be published. Required fields are marked *